ਖ਼ਬਰਾਂ
ਸਰਕਾਰ ਸਰਲ, ਭਾਰਤੀ ਭਾਸ਼ਾਵਾਂ ਵਿਚ ਕਾਨੂੰਨ ਬਣਾਉਣ ਲਈ ਸੁਹਿਰਦ ਯਤਨ ਕਰ ਰਹੀ ਹੈ: ਪ੍ਰਧਾਨ ਮੰਤਰੀ ਮੋਦੀ
ਪੀਐੱਮ ਮੋਦੀ ਨੇ ਕਿਹਾ ਕਿ ਗੁੰਝਲਦਾਰ ਭਾਸ਼ਾ ਵਿਚ ਕਾਨੂੰਨ ਬਣਾਉਣ ਦਾ ਰੁਝਾਨ ਵਧਿਆ ਹੈ
ਗਰਮਖਿਆਲੀ ਗੁਰਪਤਵੰਤ ਪੰਨੂ ਦੀਆਂ ਜਾਇਦਾਦਾਂ ਜ਼ਬਤ, ਅੰਮ੍ਰਿਤਸਰ 'ਚ 46 ਕਨਾਲਾਂ ਜਾਇਦਾਦ ਅਟੈਚ
ਕਾਨੂੰਨੀ ਤੌਰ 'ਤੇ ਪੰਨੂ ਹੁਣ ਇਨ੍ਹਾਂ ਜਾਇਦਾਦਾਂ ਦੇ ਮਾਲਕ ਨਹੀਂ ਰਹੇ। ਇਹ ਜਾਇਦਾਦ ਹੁਣ ਸਰਕਾਰ ਦੀ ਹੈ।
''ਸੱਤ ਸਿਤਾਰਾ ਇਮਾਰਤ” ਸੰਸਦ ਵਿਚ "ਨਫ਼ਰਤ" ਦੇ ਨਵੇਂ ਸੱਭਿਆਚਾਰ ਦੇ ਉਦਘਾਟਨ ਦੀ ਗਵਾਹ ਬਣੀ: ਕਪਿਲ ਸਿੱਬਲ
ਚੰਦਰਯਾਨ-3 ਦੀ ਸਫਲਤਾ 'ਤੇ ਸੰਸਦ ਦੇ ਹੇਠਲੇ ਸਦਨ 'ਚ ਚਰਚਾ ਦੌਰਾਨ ਬਿਧੂੜੀ ਨੇ ਵੀਰਵਾਰ ਰਾਤ ਅਲੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੁੱਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ
ਸਤੰਬਰ ਮਹੀਨੇ ਦੇ 3 ਹਫ਼ਤਿਆਂ ਵਿਚ 7660 ਨੌਜਵਾਨਾਂ ਨੂੰ ਦਿਤੇ ਗਏ ਨਿਯੁਕਤੀ ਪੱਤਰ: ਮੁੱਖ ਮੰਤਰੀ ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ 427 ਨਵ-ਨਿਯੁਕਤ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਜਲੰਧਰ 'ਚ ਗਰਮਖਿਆਲੀ ਹਰਦੀਪ ਨਿੱਝਰ ਦੇ ਘਰ 'ਤੇ ਲਗਾਇਆ ਨੋਟਿਸ, ਜਾਇਦਾਦ ਹੋਵੇਗੀ ਸੀਲ
ਸੂਬਾ-ਕੇਂਦਰੀ ਏਜੰਸੀਆਂ ਦੀ ਮੀਟਿੰਗ ਤੋਂ ਬਾਅਦ ਹੋਈ ਕਾਰਵਾਈ
ਅਮਰੀਕਾ: ਮਨੀ ਲਾਂਡਰਿੰਗ ਦੀ ਸਾਜ਼ਸ਼ ਦੇ ਦੋਸ਼ ਤਹਿਤ ਭਾਰਤੀ ਨਾਗਰਿਕ ਨੂੰ 10 ਸਾਲ ਦੀ ਸਜ਼ਾ
ਇਸਤਗਾਸਾ ਪੱਖ ਦੇ ਅਨੁਸਾਰ, ਧਰੁਵ ਇਕ ਸਰਕਾਰੀ ਅਧਿਕਾਰੀ ਬਣ ਕੇ ਰਚੀ ਗਈ ਮਨੀ ਲਾਂਡਰਿੰਗ ਦੀ ਸਾਜ਼ਸ਼ ਦਾ ਹਿੱਸਾ ਸੀ।
ਫਰਜ਼ੀ ਪਾਸਪੋਰਟ ਜ਼ਰੀਏ ਕੈਨੇਡਾ, ਅਮਰੀਕਾ ਤੇ ਯੂਰਪ ਪਹੁੰਚੇ 368 ਗੈਂਗਸਟਰ, NIA ਨੇ ਪੰਜਾਬ ਪੁਲਿਸ ਤੋਂ ਮੰਗੇ ਵੇਰਵੇ
ਐਨ.ਆਈ.ਏ. ਨੇ ਪੰਜਾਬ ਪੁਲਿਸ ਨਾਲ ਸਾਂਝਾ ਆਪ੍ਰੇਸ਼ਨ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਟਰੂਡੋ ਨੇ ਭਾਰਤ 'ਤੇ ਦੋਸ਼ ਲਗਾ ਕੇ ਕੀਤੀ ਵੱਡੀ ਗਲਤੀ- ਅਮਰੀਕਾ ਦੇ ਸਾਬਕਾ ਪੈਂਟਾਗਨ ਅਧਿਕਾਰੀ
'ਨਿੱਝਰ ਅਤੇ ਲਾਦੇਨ 'ਚ ਨਹੀਂ ਕੋਈ ਫਰਕ'
ਕੈਨੇਡਾ ਤੁਹਾਡਾ ਆਪਣਾ ਘਰ ਹੈ ਅਤੇ ਤੁਸੀਂ ਇੱਥੇ ਆਉਣ ਦੇ ਹੱਕਦਾਰ ਹੋ-ਸੰਸਦ ਮੈਂਬਰ ਜਗਮੀਤ ਸਿੰਘ
''ਅਸੀਂ ਕੈਨੇਡੀਅਨਾਂ ਹੋਣ ਦੇ ਨਾਤੇ ਹਮਦਰਦੀ ਅਤੇ ਦਿਆਲਤਾ ਰੱਖਦੇ ਹਾਂ''
ਤੇਜ਼ ਰਫ਼ਤਾਰ ਕਾਰ ਨੇ ਦੂਜੀ ਕਾਰ ਨੂੰ ਮਾਰੀ ਟੱਕਰ, ਦਵਾਈ ਲੈਣ ਜਾ ਰਹੀ ਔਰਤ ਦੀ ਹੋਈ ਮੌਤ
ਇਕ ਲੜਕਾ ਹੋਇਆ ਗੰਭੀਰ ਜ਼ਖ਼ਮੀ