ਖ਼ਬਰਾਂ
ਪੰਜਾਬ 'ਚ ਮੌਸਮ ਹੋਇਆ ਸੁਹਾਵਣਾ, ਕਈ ਇਲਾਕਿਆਂ 'ਚ ਪੈ ਰਿਹਾ ਭਾਰੀ ਮੀਂਹ
ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
ਵਿਦਿਆਰਥਣ ਨੇ ਤੀਸਰੀ ਮੰਜ਼ਿਲ ਤੋਂ ਛਾਲ ਮਾਰੀ, ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ 'ਤੇ ਲਗਾਏ ਗੰਭੀਰ ਇਲਜ਼ਾਮ
ਸਾਡੀ ਲੜਕੀ ਦੇ ਮੱਥੇ 'ਤੇ ਚੋਰ ਲਿਖ ਕੇ ਸਕੂਲ ਵਿਚ ਘੁੰਮਾਇਆ ਗਿਆ-ਲੜਕੀ ਦਾ ਪ੍ਰਵਾਰ
ਡਿਜੀਟਲ ਇੰਡੀਆ ਨੂੰ ਦਰਸਾਉਂਦੀ ਤਸਵੀਰ, ਸਸਕਾਰ ਲਈ 6 ਫੁੱਟ ਦੀ ਕੰਧ ਪਾਰ ਕਰਕੇ ਲੋਕ ਪਹੁੰਚੇ ਸ਼ਮਸ਼ਾਨਘਾਟ
ਵਿਗਿਆਨ ਦੇ ਖੇਤਰ 'ਚ ਰਾਵਤਭਾਟਾ ਦੇ ਨਾਂ ਮਾਣਮੱਤੀਆਂ ਪ੍ਰਾਪਤੀਆਂ ਦੇ ਵਿਚਕਾਰ ਸ਼ਰਮਨਾਕ ਸੱਚਾਈ
ਸਤਲੁਜ ਦਰਿਆ ਦੇ ਪੁਲ਼ ’ਤੇ ਖੜ੍ਹੀ ਬੱਸ ’ਚ ਵੱਜਿਆ ਕੈਂਟਰ, ਬਾਡੀ ਕੱਟ ਕੇ ਕੱਢੀ ਡਰਾਈਵਰ ਦੀ ਲਾਸ਼
ਜਤਿੰਦਰ ਕੁਮਾਰ ਪੁੱਤਰ ਰਾਧੇ ਸ਼ਿਆਮ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।
ਮੋਟੋ ਜੀ.ਪੀ. ਅਭਿਆਸ ਦੌਰਾਨ ਸਿੱਧੇ ਪ੍ਰਸਾਰਣ ’ਚ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦੇ ਨਕਸ਼ੇ ਤੋਂ ਗਾਇਬ ਦਿਸੇ
MotoGP ਨੇ ਗਲਤੀ ਲਈ ਮੰਗੀ ਮੁਆਫੀ
ਪਟਿਆਲਾ ਪ੍ਰਸ਼ਾਸਨ ਨੇ ਜੇਲਾਂ ਦੇ ਆਸ-ਪਾਸ ਦੇ 500 ਮੀਟਰ ਖੇਤਰ ਨੂੰ ਨੋ ਡਰੋਨ ਜ਼ੋਨ ਐਲਾਨਿਆ
ਜੇਲ ਪ੍ਰਸ਼ਾਸਨ ਨੇ ਨਾਭਾ ਜੇਲ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਡਰੋਨ ਚਲਾ ਰਹੇ ਨੌਜਵਾਨਾਂ ਨੂੰ ਕਾਬੂ ਕੀਤਾ
ਭਾਰਤ-ਆਸਟ੍ਰੇਲੀਆ ਲੜੀ : ਮੋਹਾਲੀ ਵਿਚ 27 ਸਾਲਾਂ ਬਾਅਦ ਆਸਟ੍ਰੇਲੀਆ ਤੋਂ ਜਿੱਤਿਆ ਭਾਰਤ; 5 ਵਿਕਟਾਂ ਨਾਲ ਦਿਤੀ ਮਾਤ
ਸ਼ੁਭਮਨ ਗਿੱਲ ਨੇ 6 ਚੌਕੇ ਅਤੇ 2 ਛੱਕਿਆਂ ਦੀ ਬਦੌਲਤ ਬਣਾਈਆਂ 74 ਦੌੜਾਂ
ਨਿੱਝਰ ਕਤਲ ਕੇਸ: ਕੈਨੇਡਾ ਦੇ ਭਾਰਤ ’ਤੇ ਦੋਸ਼ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਦੇ ਆਧਾਰ ’ਤੇ : ਰੀਪੋਰਟ
ਪੰਜ ਜਾਸੂਸੀ ਦੇਸ਼ਾਂ ਦੇ ਨੈੱਟਵਰਕ ਨੇ ਭਾਰਤੀ ਸਫ਼ੀਰਾਂ ਅਤੇ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਦੀ ਖੁਫ਼ੀਆ ਰੀਕਾਰਡਿੰਗ ਕੀਤੀ
ਸਥਿਰ ਤੇ ਮਜ਼ਬੂਤ ਸਰਕਾਰ ਕਾਰਨ ਹੀ ਔਰਤਾਂ ਲਈ ਰਾਖਵਾਂਕਰਨ ਬਿਲ ਪਾਸ ਹੋ ਸਕਿਆ: ਪ੍ਰਧਾਨ ਮੰਤਰੀ ਮੋਦੀ
ਭਾਜਪਾ ਹੈੱਡਕੁਆਰਟਰ ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ
ਐਨ.ਡੀ.ਏ. ’ਚ ਸ਼ਾਮਲ ਹੋਇਆ ਜਨਤਾ ਦਲ ਸੈਕੂਲਰ : ਨੱਢਾ
ਭਾਜਪਾ ਪ੍ਰਧਾਨ ਨੇ ਇਹ ਐਲਾਨ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਨੱਢਾ ਨਾਲ ਮੁਲਾਕਾਤ ਤੋਂ ਬਾਅਦ ਕੀਤਾ।