ਖ਼ਬਰਾਂ
ਨਹਿਰ ਵਿਚ ਬੱਸ ਡਿੱਗਣ ਕਾਰਨ ਹੁਣ ਤਕ 8 ਲੋਕਾਂ ਦੀ ਮੌਤ; ਹਾਦਸਾਗ੍ਰਸਤ ਬੱਸ ਦਾ ਨਹੀਂ ਹੋਇਆ ਸੀ ਬੀਮਾ
ਪ੍ਰਸ਼ਾਸ਼ਨ ਵਲੋਂ ਹੈਲਪਲਾਈਨ ਨੰਬਰ 01633-262175 ਅਤੇ 9878733353 ਜਾਰੀ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਇਕ ਵਿਲੱਖਣ ਕਿਤਾਬ ਅਤੇ ਕਾਗਜ਼ ਸੰਭਾਲ ਵਰਕਸ਼ਾਪ ਦਾ ਆਯੋਜਨ
ਵਰਕਸ਼ਾਪ ਵਿਚ ਪਵਿੱਤਰ ਗ੍ਰੰਥ ਨੂੰ ਬੰਨ੍ਹਣ ਦੀ ਗੁੰਝਲਦਾਰ ਪ੍ਰਕਿਰਿਆ ਬਾਰੇ ਇਕ ਦਸਤਾਵੇਜ਼ੀ ਫਿਲਮ ਦੀ ਸਕ੍ਰੀਨਿੰਗ ਸ਼ਾਮਲ ਕੀਤੀ ਗਈ ਸੀ
ਅਨੰਤਨਾਗ ’ਚ ਮੁਕਾਬਲਾ ਖਤਮ, ਲਸ਼ਕਰ ਕਮਾਂਡਰ ਉਜ਼ੈਰ ਖਾਨ ਸਮੇਤ ਦੋ ਅਤਿਵਾਦੀ ਮਾਰੇ ਗਏ: ਪੁਲਿਸ
7 ਦਿਨਾਂ ਬਾਅਦ ਖ਼ਤਮ ਹੋਇਆ ਮੁਕਾਬਲਾ, ਤਲਾਸ਼ੀ ਮੁਹਿੰਮ ਜਾਰੀ ਰਹੇਗੀ
ਨਵੇਂ ਸੰਸਦ ਭਵਨ ’ਚ ਰਾਜ ਸਭਾ ਦੀ ਪਹਿਲੀ ਬੈਠਕ ’ਚ ਖੜਗੇ ਅਤੇ ਸੀਤਾਰਮਣ ਵਿਚਕਾਰ ਤਿੱਖੀ ਬਹਿਸ
ਚੇਅਰਮੈਨ ਨੇ ਦੋਹਾਂ ਆਗੂਆਂ ਨੂੰ ਅਪਣੇ ਦਾਅਵਿਆਂ ਦੇ ਸਬੂਤ ਪੇਸ਼ ਕਰਨ ਦੇ ਹੁਕਮ ਦਿਤੇ
ਢਿੱਲੋਂ ਭਰਾਵਾਂ ਵਲੋਂ ਖ਼ੁਦਕੁਸ਼ੀ ਮਾਮਲੇ 'ਚ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਮਿਲੀ ਜ਼ਮਾਨਤ, ਸੁਣਵਾਈ 21 ਸਤੰਬਰ ਤਕ ਟਲੀ
ਅਦਾਲਤ ਨੇ ਇਸ ਮਾਮਲੇ ਵਿਚ ਪੁਲਿਸ ਤੋਂ ਰਿਕਾਰਡ ਤਲਬ ਕੀਤਾ ਹੈ
ਲੁਧਿਆਣਾ ’ਚ ਕਰੋੜਾਂ ਦੀ ਨਗਦੀ ਅਤੇ ਗਹਿਣਿਆਂ ਦੀ ਲੁੱਟ ਕਰਨ ਵਾਲੇ 4 ਮੁਲਜ਼ਮ ਪੁਲਿਸ ਵਲੋਂ ਕਾਬੂ
ਲਿਸ ਟੀਮਾਂ ਨੇ 96 ਘੰਟੇ ਵਿਚ ਸੁਲਝਾਇਆ ਮਾਮਲਾ
ਅਨੰਤਨਾਗ ਵਿਚ ਪੰਜਾਬ ਦੇ ਇਕ ਹੋਰ ਜਵਾਨ ਦੀ ਸ਼ਹਾਦਤ ਉਤੇ ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ
ਅਤਿਵਾਦੀ ਹਮਲੇ ਤੋਂ ਬਾਅਦ ਲਾਪਤਾ ਹੋ ਗਿਆ ਸੀ ਸਮਾਣਾ ਦਾ ਜਵਾਨ
ਕਬੱਡੀ ਖੇਡ ਜਗਤ ਤੋਂ ਬੁਰੀ ਖ਼ਬਰ, ਨਹੀਂ ਰਹੇ ਪ੍ਰਸਿੱਧ ਕਬੱਡੀ ਖਿਡਾਰੀ ਕੰਮੀ ਤਾਸ਼ਪੁਰਾ
ਚੋਟੀ ਦਾ ਰੇਡਰ ਸੀ ਕੰਮੀ ਤਾਸ਼ਪੁਰਾ
ਕੀ ਭਾਰਤ ਅਤੇ ਕੈਨੇਡਾ ਦੇ ਵਪਾਰਕ ਸਬੰਧ ਪ੍ਰਭਾਵਤ ਹੋਣਗੇ? ਜਾਣੋ ਮਾਹਰਾਂ ਦੀ ਰਾਏ
ਭਾਰਤ ਅਤੇ ਕੈਨੇਡਾ ਦੋਵੇਂ ਵੱਖ-ਵੱਖ ਉਤਪਾਦਾਂ ਦਾ ਵਪਾਰ ਕਰਦੇ ਹਨ, ਦੋਹਾਂ ਦੀ ਬਰਾਬਰ ਉਤਪਾਦਾਂ ’ਤੇ ਮੁਕਾਬਲੇਬਾਜ਼ੀ ਨਹੀਂ ਹੈ
2025 ਦੀਆਂ ਚੋਣਾਂ ਤੋਂ ਪਹਿਲਾਂ ਗਰਮਖ਼ਿਆਲੀਆਂ ਲਈ ਢਾਲ ਕਿਉਂ ਬਣੀ ਕੈਨੇਡਾ ਸਰਕਾਰ?
ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ 2.6%