ਖ਼ਬਰਾਂ
ਬਾਂਦਰਾਂ ਤੋਂ ਬਚਣ ਲਈ ਗਰਿੱਲ ਨਾਲ ਲਟਕੇ ਨੌਜਵਾਨ ਦੀਆਂ ਡਿੱਗਣ ਕਾਰਨ ਟੁੱਟੀਆਂ ਪਸਲੀਆਂ; ਮੌਤ
ਇਸ ਦੌਰਾਨ ਨੌਜਵਾਨ ਦਾ ਹੱਥ ਗਰਿੱਲ ਤੋਂ ਤਿਲਕ ਗਿਆ ਅਤੇ ਉਹ ਛੱਤ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ।
ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ: ਭਾਰਤ ਅਤੇ ਕੈਨੇਡਾ ਨੇ ਇਕ-ਦੂਜੇ ਦੇ ਸਫ਼ੀਰਾਂ ਨੂੰ ਕਢਿਆ
ਕੈਨੇਡੀਆਈ ਸਫ਼ੀਰ ਨੂੰ ਅਗਲੇ ਪੰਜ ਦਿਨਾਂ ’ਚ ਭਾਰਤ ਤੋਂ ਬਾਹਰ ਜਾਣ ਦਾ ਹੁਕਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਾਣੇ ਸੰਸਦ ਭਵਨ ਨੂੰ ਦਿਤਾ ਨਵਾਂ ਨਾਂਅ
ਕਿਹਾ- ਇਸ ਨੂੰ ‘ਸੰਵਿਧਾਨ ਸਦਨ’ ਵਜੋਂ ਜਾਣਿਆ ਜਾਵੇ, ਇਸ ਦਾ ਮਾਣ ਘਟਣਾ ਨਹੀਂ ਚਾਹੀਦਾ
ਕੈਨੇਡਾ ਦਾ ਸਟੱਡੀ ਵੀਜ਼ਾ ਦੇਣ ਦੇ ਨਾਂ 'ਤੇ ਧੋਖੇਬਾਜ਼ ਏਜੰਟ ਨੇ ਮਾਰੀ 19 ਲੱਖ ਦੀ ਠੱਗੀ
ਸੈਕਟਰ 42 ਸਥਿਤ ਆਈ ਅਬਰੌਡ ਐਜੂਕੇਸ਼ਨ ਇਮੀਗ੍ਰੇਸ਼ਨ ਕੰਪਨੀ ਕੋਲ ਪੀੜਤ ਨੇ ਕੀਤਾ ਸੀ ਅਪਲਾਈ
ਪੰਜਾਬ ਨੇ ਕੇਂਦਰ ਸਰਕਾਰ ਨੂੰ 6ਵੀਂ ਵਾਰ ਲਿਖੀ ਚਿੱਠੀ, ਆਰ.ਡੀ.ਐਫ. ਦੇ 4000 ਕਰੋੜ ਰੁਪਏ ਜਾਰੀ ਕਰਨ ਦੀ ਕੀਤੀ ਮੰਗ
ਹੁਣ ਤਕ ਕੇਂਦਰ ਸਰਕਾਰ ਵਲੋਂ ਸੂਬੇ ਦੀ ਇਸ ਮੰਗ 'ਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ
ਅਨੰਤਨਾਗ ਵਿਚ ਸ਼ਹੀਦ ਹੋਏ ਫੌਜੀ ਜਵਾਨ ਦਾ ਅੱਜ ਹੋਵੇਗਾ ਸਸਕਾਰ, ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਸੀ ਜਵਾਨ
ਕਈ ਦਿਨਾਂ ਤੋਂ ਲਾਪਤਾ ਸੀ ਫੌਜੀ ਜਵਾਨ
ਜਗਤਪੁਰਾ ਦੇ ਇਕ ਜਿੰਮ 'ਚ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਹੋਈ ਮੌਤ
ਪੁਲਿਸ ਨੇ ਜਿੰਮ ਮਾਲਕ ਮੁਕੇਸ਼ ਰਾਵਤ ਖ਼ਿਲਾਫ਼ ਮਾਮਲਾ ਦਰਜ ਕਰਕੇ ਕੀਤਾ ਕਾਬੂ
ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਨੇ ਬਣਾਇਆ ਵਿਸ਼ਵ ਰਿਕਾਰਡ, ਇਕ ਘੰਟੇ ਵਿਚ ਲਗਾਈਆਂ 1,34,823 ਕਿੱਕਾਂ
ਪੰਜਾਬ ਦੇ ਸਪੈਸ਼ਲ ਡੀ.ਦੀ.ਪੀ ਅਰਪਿਤ ਸ਼ੁਕਲਾ ਦੀ ਪ੍ਰਾਪਤੀ ਲਈ ਕੀਤਾ ਸਨਮਾਨਿਤ
ਕੈਨੇਡਾ 'ਚ ਜਨਮ ਦਿਨ ਵਾਲੇ ਦਿਨ ਪੰਜਾਬੀ ਟਰੱਕ ਡਰਾਈਵਰ ਦੀ ਹੋਈ ਮੌਤ
2017 'ਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਵਿਦੇਸ਼ ਗਿਆ ਸੀ ਨੌਜਵਾਨ
ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਪਿਤਾ ਦਾ ਹੋਇਆ ਦਿਹਾਂਤ
CM ਭਗਵੰਤ ਮਾਨ ਨੇ ਜਤਾਇਆ ਦੁੱਖ