ਖ਼ਬਰਾਂ
2025 ਦੀਆਂ ਚੋਣਾਂ ਤੋਂ ਪਹਿਲਾਂ ਗਰਮਖ਼ਿਆਲੀਆਂ ਲਈ ਢਾਲ ਕਿਉਂ ਬਣੀ ਕੈਨੇਡਾ ਸਰਕਾਰ?
ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ 2.6%
ਸ੍ਰੀ ਮੁਕਤਸਰ ਸਾਹਿਬ 'ਚ ਵੱਡਾ ਹਾਦਸਾ, ਨਹਿਰ 'ਚ ਡਿੱਗੀ ਬੱਸ, ਮਚ ਗਈ ਹਫੜਾ-ਤਫੜੀ
ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ
ਔਰਤਾਂ ਨੂੰ 33% ਰਾਖਵਾਂਕਰਨ ਦੇਣ ਵਾਲਾ ਬਿੱਲ ਲੋਕ ਸਭਾ ਵਿਚ ਪੇਸ਼; ਭਲਕੇ ਹੋਵੇਗੀ ਬਿੱਲ ’ਤੇ ਚਰਚਾ
ਬਿੱਲ ਵਿਚ ਸੰਸਦ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ’ਚ ਔਰਤਾਂ ਲਈ 33 ਫ਼ੀ ਸਦੀ ਰਾਖਵੇਂਕਰਨ ਦਾ ਵਿਵਸਥਾ
ਔਰਤਾਂ ਨੂੰ ਬਚਾਉਂਦੇ ਸਮੇਂ ਵਿਗੜਿਆ ਸਕੂਟਰ ਦਾ ਸੰਤੁਲਨ; ਸਰਪੰਚ ਦੀ ਮੌਤ
ਇਲਾਜ ਦੌਰਾਨ ਸੁਖਦੀਪ ਸਿੰਘ ਦੀ ਮੌਤ
ਗਰੀਬ ਵਿਦਿਆਰਥੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ ਪ੍ਰੋਫੈਸਰ ਬੀ.ਸੀ. ਵਰਮਾ
ਨਿਮਰਤਾ ਤੇ ਹਲੀਮੀ ਲਈ ਜਾਣੇ ਜਾਂਦੇ ਪ੍ਰੋ ਵਰਮਾ ਦੇ ਪੜ੍ਹਾਏ ਅਨੇਕਾਂ ਵਿਦਿਆਰਥੀ ਉਚ ਅਹੁਦਿਆਂ ਉਤੇ ਪੁੱਜੇ
ਮਹਿਲਾ ਰਿਜ਼ਰਵੇਸ਼ਨ ਬਿਲ ’ਚ ਪਛੜੀਆਂ ਸ਼੍ਰੇਣੀਆਂ, ਆਦਿਵਾਸੀਆਂ ਅਤੇ ਦਲਿਤਾਂ ਨੂੰ ਕੀ ਮਿਲੇਗਾ : ਸਮਾਜਵਾਦੀ ਪਾਰਟੀ
ਬਿਲ ਬਾਰੇ ਅਸੀਂ ਭਾਜਪਾ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ : ਰਜਿੰਦਰ ਚੌਧਰੀ
ਪੰਜਾਬ ਭਾਜਪਾ ਦੀ ਨਵੀਂ ਕਾਰਜਕਾਰਨੀ ’ਤੇ ਕਈ ਆਗੂਆਂ ਵਲੋਂ ਜਤਾਇਆ ਗਿਆ ਇਤਰਾਜ਼, ਪੁਰਾਣੇ ਆਗੂਆਂ ਨੂੰ ਨਜ਼ਰਅੰਦਾਜ਼ ਕਰਨ ਦੇ ਇਲਜ਼ਾਮ
ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਤੇ ਕੁੱਝ ਹੋਰਾਂ ਨੇ ਖੁੱਲ੍ਹ ਕੇ ਇਤਰਾਜ਼ ਜਤਾਇਆ ਹੈ।
ਆਈ.ਐਮ.ਐਫ਼. ਤੋਂ ਵਿੱਤੀ ਮਦਦ ਲਈ ਪਾਕਿਸਤਾਨ ਨੇ ਯੂਕਰੇਨ ਨੂੰ ਹਥਿਆਰ ਵੇਚੇ : ਰੀਪੋਰਟ
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਰੀਪੋਰਟ ਨੂੰ ‘ਬੇਬੁਨਿਆਦ ਅਤੇ ਮਨਘੜਤ’ ਦੱਸ ਕੇ ਖ਼ਾਰਜ ਕੀਤਾ
ਨਵੇਂ ਸੰਸਦ ਭਵਨ ’ਚ ਲੋਕ ਸਭਾ ਦੀ ਕਾਰਵਾਈ ਸ਼ੁਰੂ
ਸੰਸਦ ਦੀ ਨਵੀਂ ਇਮਾਰਤ ਨੂੰ ‘ਭਾਰਤ ਦਾ ਸੰਸਦ ਭਵਨ’ ਨਾਂ ਦਿਤਾ ਗਿਆ, ਪੁਰਾਣਾ ਸਦਨ ‘ਸੰਵਿਧਾਨ ਸਦਨ’ ਕਿਹਾ ਜਾਵੇ
ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ 'ਚ ਲੋੜੀਂਦੇ ਪੁਲਿਸ ਮੁਲਾਜ਼ਮਾਂ ਦੀ ਜ਼ਮਾਨਤ 'ਤੇ ਅੱਜ ਹੋਵੇਗੀ ਸੁਣਵਾਈ
ਤਿੰਨੋਂ ਕਰੀਬ ਦੋ ਹਫ਼ਤਿਆਂ ਤੋਂ ਚੱਲ ਰਹੇ ਫਰਾਰ