ਖ਼ਬਰਾਂ
ਸ਼ਰਾਰਤੀਆਂ ਵੱਲੋਂ ਦੁਪੱਟਾ ਖਿੱਚਣ 'ਤੇ ਸੜਕ 'ਤੇ ਡਿੱਗੀ ਵਿਦਿਆਰਥਣ ਮੋਟਰਸਾਈਕਲ ਦੀ ਲਪੇਟ 'ਚ ਆਈ, ਮੌਤ
ਤਿੰਨ ਮੁਲਜ਼ਮ ਗ੍ਰਿਫ਼ਤਾਰ
ਸਿਰਾਜ ਨੇ ਸ਼੍ਰੀਲੰਕਾਈ ਮੈਦਾਨ ਦੇ ਖਿਡਾਰੀਆਂ ਨੂੰ ਦਿੱਤੀ ਪਲੇਅਰ ਆਫ ਦਿ ਮੈਚ ਦੀ ਇਨਾਮੀ ਰਾਸ਼ੀ
ਸਿਰਾਜ ਨੇ ਮੈਚ ਤੋਂ ਬਾਅਦ ਕਿਹਾ, ''ਇਹ ਨਕਦ ਪੁਰਸਕਾਰ ਗਰਾਊਂਡਸਮੈਨਾਂ ਲਈ ਹੈ। ਉਹ ਇਸ ਦੇ ਹੱਕਦਾਰ ਹਨ। ਉਹਨਾਂ ਤੋਂ ਬਿਨਾਂ ਇਹ ਟੂਰਨਾਮੈਂਟ ਸੰਭਵ ਨਹੀਂ ਸੀ।
ਮਨੀਪੁਰ : ਫੌਜੀ ਨੂੰ ਅਗਵਾ ਕਰ ਕੇ ਕੀਤਾ ਕਤਲ
ਸ਼ਨਿਚਰਵਾਰ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਨੇ ਸੇਰਟੋ ਥੈਂਗਥਾਂਗ ਕੋਮ ਨੂੰ ਕੀਤਾ ਸੀ ਅਗਵਾ
‘ਪੀ.ਐੱਮ. ਵਿਸ਼ਵਕਰਮਾ’ ਯੋਜਨਾ ਦੀ ਸ਼ੁਰੂਆਤ, ਸਾਰਿਆਂ ਨੂੰ ਮਾਣ ਦਾ ਜੀਵਨ ਦੇਣਾ ‘ਮੋਦੀ ਦੀ ਗਾਰੰਟੀ’ : ਪ੍ਰਧਾਨ ਮੰਤਰੀ
ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਬਗ਼ੈਰ ਕਿਸੇ ਗਾਰੰਟੀ ਤੋਂ ਘੱਟ ਵਿਆਜ ’ਤੇ ਮਿਲੇਗਾ 3 ਲੱਖ ਰੁਪਏ ਤਕ ਦਾ ਕਰਜ਼ਾ
ਕਾਂਗਰਸ ਨੇ ਆਉਣ ਵਾਲੀਆਂ ਚੋਣਾਂ ਲਈ ਕਮਰ ਕੱਸਣ ਦਾ ਐਲਾਨ ਕੀਤਾ, ਖੜਗੇ ਨੇ ਦਿਤੀ ਅਨੁਸ਼ਾਸਨ ਦੀ ਨਸੀਹਤ
ਲੋਕ ਬਦਲਾਅ ਚਾਹੁੰਦੇ ਹਨ, ਅਸੀਂ ਅੱਗੇ ਦੀ ਲੜਾਈ ਲਈ ਤਿਆਰ ਹਾਂ: ਕਾਂਗਰਸ ਵਰਕਿੰਗ ਕਮੇਟੀ
ਮੁੱਖ ਮੰਤਰੀ ਨੇ ਸ਼੍ਰੀਲੰਕਾ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ
ਦੇਸ਼ ਦਾ ਮਾਣ ਵਧਾਉਣ ਲਈ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
ਰਾਜਨੀਤਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਮੁੱਖ ਮੰਤਰੀ ਦੀ ਪਤਨੀ ਸਮੇਤ ਕਈ ਕੈਬਨਿਟ ਮੰਤਰੀ ਵੀ ਪਹੁੰਚੇ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਵਿਖੇ ਉੱਦਮੀਆਂ ਨੂੰ 24 ਘੰਟੇ ਸਹੂਲਤ ਦੇਣ ਲਈ ਹੈਲਪਡੈਸਕ ਸਥਾਪਤ : ਮੀਤ ਹੇਅਰ
ਉਦਯੋਗਾਂ ਨੂੰ ਪ੍ਰਦੂਸ਼ਣ ਦੀ ਰੋਕਥਾਮ ਅਤੇ ਰੈਗੂਲੇਟਰੀ ਪ੍ਰਵਾਨਗੀਆਂ ਬਾਰੇ ਸੇਧ ਦੇਣ ਵਿੱਚ ਮਦਦ ਕਰੇਗਾ ਹੈਲਪਡੈਸਕ
ਮਨੋਵਿਗਿਆਨੀ ਨੇ ਕੋਟਾ ’ਚ ਵਿਦਿਆਰਥੀਆਂ ਵਲੋਂ ਖੁਦਕੁਸ਼ੀ ਦੀਆਂ ਘਟਨਾਵਾਂ ਨੂੰ ਅਪਣੀ ਪੀ.ਐਚ.ਡੀ. ਖੋਜ ਦੇ ਵਿਸ਼ੇ ਵਜੋਂ ਚੁਣਿਆ
ਇਸ ਸਾਲ ਹੁਣ ਤਕ ਕੋਟਾ ’ਚ ਕੋਚਿੰਗ ਇੰਸਟੀਚਿਊਟ ਦੇ 23 ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ