ਖ਼ਬਰਾਂ
ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਮਾਤਾ ਬਲਵੀਰ ਕੌਰ ਦਾ ਦੇਹਾਂਤ , ਭਲਕੇ ਹੋਵੇਗਾ ਸਸਕਾਰ
ਲੰਮੇ ਸਮੇਂ ਤੋਂ ਸੰਖੇਪ ਬਿਮਾਰੀ ਨਾਲ ਜੂਝ ਰਹੇ ਸੀ ਮਾਤਾ ਬਲਵੀਰ ਕੌਰ
ਪੰਜ ਸਾਲਾਂ ਦਾ ਖ਼ਿਤਾਬੀ ਸੋਕਾ ਖ਼ਤਮ: ਭਾਰਤ ਬਣਿਆ ਏਸ਼ੀਆ ਕੱਪ ਜੇਤੂ, 8ਵੀਂ ਵਾਰ ਜਿੱਤਿਆ ਏਸ਼ੀਆ ਕੱਪ
ਫਾਈਨਲ 'ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ
IND Vs SL: ਸਿਰਫ 50 ਦੌੜਾਂ 'ਤੇ ਢੇਰ ਹੋਈ ਸ਼੍ਰੀਲੰਕਾ ਦੀ ਟੀਮ, ਸਿਰਾਜ ਦੇ ਸਾਹਮਣੇ ਬੇਵੱਸ ਨਜ਼ਰ ਆਏ ਬੱਲੇਬਾਜ਼
ਸ਼੍ਰੀਲੰਕਾ ਦੀਆਂ ਸਾਰੀਆਂ 10 ਵਿਕਟਾਂ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਲਈਆਂ
ਦੇਸ਼ ਭਗਤ ਯੂਨੀਵਰਸਿਟੀ ਵਿਚ ਕਸ਼ਮੀਰੀ ਵਿਦਿਆਰਥੀਆਂ ਖ਼ਿਲਾਫ਼ ਦਰਜ FIR ਰੱਦ ਕਰਨ 'ਤੇ ਹੋ ਰਿਹਾ ਵਿਚਾਰ!
ਪ੍ਰਦਰਸ਼ਨ ਦੌਰਾਨ ਹੋਈ ਝੜਪ ਦੌਰਾਨ ਕਸ਼ਮੀਰੀ ਵਿਦਿਆਰਥਣਾਂ ਕਥਿਤ ਤੌਰ 'ਤੇ ਜ਼ਖਮੀ ਜਾਂ ਬੇਹੋਸ਼ ਹੋ ਗਈਆਂ।
EMI ਮੰਗਣ ਵਾਲੀ ਫ਼ੋਨ ਕਾਲ ਦਾ ਜਵਾਬ ਨਾ ਦਿਤਾ ਤਾਂ ਘਰ ਚਾਕਲੇਟ ਲੈ ਕੇ ਪਹੁੰਚ ਰਿਹੈ ਇਹ ਬੈਂਕ
ਕਿਸਤ ਦਾ ਭੁਗਤਾਨ ਨਾ ਕਰਨ ਦੀ ਯੋਜਨਾ ਬਣਾ ਰਹੇ ਗਾਹਕਾਂ ਦੀ ਪਛਾਣ ਲਈ ਸਟੇਟ ਬੈਂਕ ਨੇ ਲਾਈ AI
ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਨਵੇਂ ਸੰਸਦ ਭਵਨ 'ਚ ਉਪ-ਰਾਸ਼ਟਰਪਤੀ ਨੇ ਲਹਿਰਾਇਆ ਤਿਰੰਗਾ
ਤਿਰੰਗਾ ਲਹਿਰਾਉਣ ਦੀ ਰਸਮ ਸੋਮਵਾਰ ਤੋਂ ਸ਼ੁਰੂ ਹੋ ਰਹੇ ਪੰਜ ਦਿਨਾਂ ਸੰਸਦ ਸੈਸ਼ਨ ਤੋਂ ਇਕ ਦਿਨ ਪਹਿਲਾਂ ਹੋਈ।
ਫਰੀਦਕੋਟ ਤੋਂ ਲਾਪਤਾ ਜਿੰਮ ਟਰੇਨਰ ਦੀ ਲਾਸ਼ ਨਹਿਰ 'ਚੋਂ ਬਰਾਮਦ, ਕੁੱਝ ਦਿਨਾਂ ਤੋਂ ਪਰੇਸ਼ਾਨ ਰਹਿੰਦਾ ਸੀ ਨੌਜਵਾਨ
3 ਦਿਨ ਪਹਿਲਾਂ ਕੋਟਕਪੂਰਾ ਨਹਿਰ ਦੇ ਕੰਢੇ ਤੋਂ ਬੈਗ ਮਿਲਿਆ ਸੀ ਬੈਗ
ਰਾਹੁਲ ਨੇ ਵਿਚਾਰਕ ਸਪੱਸ਼ਟਤਾ ’ਤੇ ਦਿਤਾ ਜ਼ੋਰ, ਭਾਜਪਾ ਦੇ ਜਾਲ ’ਚ ਨਾ ਫਸਣ ਦੀ ਸਲਾਹ ਵੀ ਦਿਤੀ
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਪਾਰਟੀ ਆਗੂਆਂ ਨੇ ‘ਸਨਾਤਨ ਧਰਮ ਵਿਵਾਦ’ ਵਰਗੇ ਮੁੱਦਿਆਂ ਤੋਂ ਦੂਰੀ ਬਣਾਉਣ ਦੀ ਸਲਾਹ ਦਿਤੀ
ਭਾਰਤ, ਬ੍ਰਾਜ਼ੀਲ ਨੇ WTO ’ਚ ਚੀਨੀ ਨਾਲ ਸਬੰਧਤ ਵਿਵਾਦ ਹੱਲ ਕਰਨ ਲਈ ਗੱਲਬਾਤ ਸ਼ੁਰੂ ਕੀਤੀ
ਭਾਰਤ ਨਾਲ ਈਥਾਨੋਲ ਉਤਪਾਦਨ ਤਕਨਾਲੋਜੀ ਨੂੰ ਸਾਂਝਾ ਕਰ ਸਕਦਾ ਹੈ ਬ੍ਰਾਜ਼ੀਲ
ਪੰਜਾਬ ਸਰਕਾਰ ਵਲੋਂ ਐਡਵੋਕੇਟ ਜਨਰਲ (ਏ.ਜੀ.) ਵਿਨੋਦ ਘਈ ਨੂੰ ਬਦਲਣ ਦੀ ਤਿਆਰੀ!
ਪੰਜਾਬ ਨੂੰ ਜਲਦ ਮਿਲ ਸਕਦਾ ਹੈ ਨਵਾਂ ਏ.ਜੀ.