ਖ਼ਬਰਾਂ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹੈਰੋਇਨ ਅਤੇ ਅਸਲੇ ਸਣੇ 4 ਮੁਲਜ਼ਮ ਕੀਤੇ ਕਾਬੂ
ਡਰੱਗ ਟਿਪ ਨੰਬਰ ’ਤੇ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ
ਯੂਕਰੇਨ ’ਚ ਸਿੱਖਾਂ ਦੇ ਮਾਨਵਤਾਵਾਦੀ ਕਾਰਜਾਂ ਨੂੰ ਮਿਲੀ ਮਾਨਤਾ
ਜੀ20 ਸ਼ਿਖਰ ਸੰਮੇਲਨ ਲਈ ਨਵੀਂ ਦਿੱਲੀ ਆਏ ਯੂਕਰੇਨ ਦੇ ਸੀਨੀਅਰ ਪੱਤਰਕਾਰ ਨੇ ਭਾਰਤੀ ਸਿੱਖ ਪੱਤਰਕਾਰ ਨੂੰ ਵੇਖਦਿਆਂ ਹੀ ਪ੍ਰਗਟਾਇਆ ਧਨਵਾਦ
ਹਾਈ ਕੋਰਟ ਨੇ 1984 ਸਿੱਖ ਕਤਲੇਆਮ ਪੀੜਤਾਂ ਨੂੰ ਮੁਆਵਜ਼ੇ ਦੀ ਅਦਾਇਗੀ ’ਤੇ ਜਵਾਬ ਮੰਗਿਆ
ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਤੈਅ ਕੀਤੀ ਹੈ।
‘ਸਰਕਾਰ-ਸਨਅਤਕਾਰ ਮਿਲਣੀ’ ਦੌਰਾਨ ਉਦਯੋਗਪਤੀਆਂ ਵਲੋਂ ਭਗਵੰਤ ਮਾਨ ਸਰਕਾਰ ਦੇ ਫੌਰੀ ਫੈਸਲਿਆਂ ਦੀ ਸ਼ਲਾਘਾ
ਕਿਹਾ, ਅਸੀਂ ਜੋ ਚਾਹੁੰਦੇ ਸੀ, ਸਰਕਾਰ ਦੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਸਾਨੂੰ ਹਾਸਲ ਹੋਇਆ
ਡਬਲ ਇੰਜਣ ਦਾ ਦੌਰ ਪੁੱਗਿਆ, ਨਵੇਂ ਇੰਜਣ ਨੇ ਪੰਜਾਬ ਵਿੱਚ ਇਨਕਲਾਬੀ ਬਦਲਾਅ ਲਿਆਂਦਾ-ਅਰਵਿੰਦ ਕੇਜਰੀਵਾਲ
ਕਿਹਾ, ਲੋਕਾਂ ਦੀਆਂ ਦੁੱਖ-ਤਕਲੀਫਾਂ ਦੂਰ ਕਰਨ ਲਈ ਸਮਰਪਿਤ ਭਾਵਨਾ ਨਾਲ ਜੁਟੇ ਭਗਵੰਤ ਸਿੰਘ ਮਾਨ
ਹੁਣ ਬਿਹਾਰ ਦੇ ਮੰਤਰੀ ਨੇ ਰਾਮਚਰਿਤਮਾਨਸ ਦੀ ਤੁਲਨਾ ਜ਼ਹਿਰ ਨਾਲ ਕੀਤੀ
ਭਾਜਪਾ ਨੇ ਕੀਤੀ ਸਖ਼ਤ ਆਲੋਚਨਾ, ਆਰ.ਜੇ.ਡੀ. ਨੇ ਖ਼ੁਦ ਨੂੰ ਮੰਤਰੀ ਦੇ ਬਿਆਨ ਤੋਂ ਵੱਖ ਕੀਤਾ
ਮੋਟਰਸਾਈਕਲ ਸਵਾਰ ਪਿਓ-ਪੁੱਤ ’ਤੇ ਡਿੱਗਿਆ ਦਰੱਖ਼ਤ: ਪਿਤਾ ਦੀ ਮੌਤ, ਪੁੱਤ ਦੀ ਬਚੀ ਜਾਨ
ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ
ਚੰਦਰਯਾਨ-1 ਦੇ ਅੰਕੜਿਆਂ ਤੋਂ ਮਿਲੀ ਵੱਡੀ ਜਾਣਕਾਰੀ
ਧਰਤੀ ਦੇ ਇਲੈਕਟ੍ਰੋਨ ਚੰਨ ’ਤੇ ਬਣਾ ਰਹੇ ਹਨ ਪਾਣੀ
ਬਜ਼ੁਰਗ ਨਾਲ ਕੁੱਟਮਾਰ ਕਰਨ ਵਾਲੇ ASI ਨੂੰ ਪੁਲਿਸ ਨੇ ਕੀਤਾ ਸਸਪੈਂਡ
ਸ਼ਾਮ ਲਾਲ ਨੂੰ ਕੀਤਾ ਗਿਆ ਲਾਈਨ ਹਾਜ਼ਰ, ਵਿਭਾਗੀ ਜਾਂਚ ਸ਼ੁਰੂ
CM ਵਲੋਂ ਮੁਹਾਲੀ ਨੂੰ ਸੂਬੇ ਦੇ ਹੱਬ ਵਜੋਂ ਵਿਕਸਤ ਕਰਨ ਦਾ ਐਲਾਨ; ਕੀਤਾ ਜਾਵੇਗਾ ਸਰਬਪੱਖੀ ਵਿਕਾਸ
ਉਦਮੀਆਂ ਲਈ ਉਨ੍ਹਾਂ ਦੇ ਉਦਯੋਗਿਕ ਪਲਾਟਾਂ 'ਤੇ ਉਸਾਰੀ ਦਾ ਸਮਾਂ ਇਕ ਸਾਲ ਵਧਾਇਆ