ਖ਼ਬਰਾਂ
ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਚ ਹਿੰਸਾ ਕਰਨ ਵਾਲੇ 15 ਗਰਮਖਿਆਲੀਆਂ ਦੀ ਪਛਾਣ
LOC ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ
ਜੰਮੂ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ, ਇਕ ਅੱਤਵਾਦੀ ਢੇਰ
ਇਕ ਜਵਾਨ ਵੀ ਹੋਇਆ ਸ਼ਹੀਦ
ਰਾਜਸਥਾਨ 'ਚ ਬੱਸ ਨਾਲ ਟਕਰਾਇਆ ਟਰੱਕ, 11 ਲੋਕਾਂ ਦੀ ਹੋਈ ਮੌਤ
12 ਤੋਂ ਵੱਧ ਲੋਕ ਜ਼ਖ਼ਮੀ
ਜੇਕਰ ਕੋਈ ਸਨਾਤਨ ਖਿਲਾਫ਼ ਬੋਲੇਗਾ ਤਾਂ ਉਸ ਦੀ ਜ਼ੁਬਾਨ ਬਾਹਰ ਕੱਢ ਦਿਆਂਗੇ-ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ
ਸਨਾਤਨ ਧਰਮ ਖਿਲਾਫ਼ ਬਿਆਨ 'ਤੇ ਭੜਕੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ
ਨਸ਼ੇ ਨੇ ਬਣਾਏ ਚੋਰ: ਪੁਲਿਸ ਨੇ ਤਿੰਨ ਚੋਰਾਂ ਨੂੰ ਕੀਤਾ ਕਾਬੂ, ਨਸ਼ੇ ਦੀ ਪੂਰਤੀ ਲਈ ਲੋਕਾਂ ਦੇ ਕਰਦੇ ਸਨ ਵਾਹਨ ਚੋਰੀ
50 ਹਜ਼ਾਰ ਦਾ 3 ਹਜ਼ਾਰ ਵਿਚ ਵੇਚਦੇ ਸਨ ਮੋਟਰਸਾਈਕਲ
ਅੰਮ੍ਰਿਤਸਰ ਪੁਲਿਸ ਦੀ ਕਾਰਵਾਈ, ਅਟਾਰੀ ਸਰਹੱਦ ਨੇੜਿਓਂ ਬਰਾਮਦ ਹੋਇਆ ਡਰੋਨ
ਪੁਲਿਸ ਨੇ ਦੋ ਨਸ਼ਾ ਤਸਕਰਾਂ ਖਿਲਾਫ਼ ਮਾਮਲਾ ਕੀਤਾ ਦਰਜ
40 ਫ਼ੀ ਸਦੀ ਮੌਜੂਦਾ ਸੰਸਦ ਮੈਂਬਰਾਂ ਵਿਰੁਧ ਅਪਰਾਧਕ ਮਾਮਲੇ : ਏ.ਡੀ.ਆਰ. ਰੀਪੋਰਟ
25 ਫੀਸਦੀ ਤੇ ਗੰਭੀਰ ਅਪਰਾਧਕ ਮਾਮਲੇ ਹਨ ਦਰਜ
ਅਮਰੀਕੀ ਸੇਬ, ਅਖਰੋਟ ’ਤੇ ਵਾਧੂ ਡਿਊਟੀ ਹਟਾਉਣ ਨਾਲ ਘਰੇਲੂ ਉਤਪਾਦਕਾਂ ’ਤੇ ਕੋਈ ਅਸਰ ਨਹੀਂ ਪਵੇਗਾ: ਸਰਕਾਰ
ਕਾਂਗਰਸ ਵਲੋਂ ਸੇਬਾਂ ’ਤੇ ਦਰਾਮਦ ਡਿਊਟੀ ਘਟਾਉਣ ਦੇ ਸਰਕਾਰ ਦੇ ਫੈਸਲੇ ਦੀ ਆਲੋਚਨਾ
ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਨਾਮਜ਼ਦ ਵਿਅਕਤੀ ਮੁੱਠਭੇੜ ਦੌਰਾਨ ਕਾਬੂ
ਮੁਲਜ਼ਮ ਦੀ ਪਛਾਣ ਅੰਮ੍ਰਿਤਪਾਲ ਸਿੰਘ ਫੌਜੀ ਪੁੱਤਰ ਮੇਜਰ ਸਿੰਘ ਪਿੰਡ ਮਲਿਕ ਨੰਗਲ ਵਜੋਂ ਹੋਈ ਹੈ।
ਦਰੱਖ਼ਤ ਨਾਲ ਟਕਰਾਈ ਤੇਜ਼ ਰਫ਼ਤਾਰ ਸਕਾਰਪੀਓ; 2 ਲੋਕਾਂ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ
ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ