ਖ਼ਬਰਾਂ
ਸੰਸਥਾ ਹੈਲਪਿੰਗ ਹੈਪਲੈੱਸ ਦੇ ਯਤਨਾਂ ਸਦਕਾ ਪੰਜਾਬੀ ਨੌਜਵਾਨ ਦੀ ਦੇਹ ਦਾ ਕੈਨੇਡਾ 'ਚ ਹੋਇਆ ਸਸਕਾਰ - ਬੀਬੀ ਰਾਮੂੰਵਾਲੀਆ
ਸਾਲ 2023 ਦੌਰਾਨ ਕਰੀਬ 10 ਦੇਹਾਂ ਭਾਰਤ ਲਿਆਂਦੀਆਂ
ਡੀਜ਼ਲ ਗੱਡੀਆਂ ਨੂੰ ਅਲਵਿਦਾ ਕਹੋ, ਨਹੀਂ ਤਾਂ ਟੈਕਸ ਵਧਾ ਦੇਵਾਂਗਾ : ਗਡਕਰੀ
ਭਾਸ਼ਣ ’ਚ ਡੀਜ਼ਲ ਗੱਡੀਆਂ ’ਤੇ ਜੀ.ਐੱਸ.ਟੀ. 10 ਫ਼ੀ ਸਦੀ ਵਧਾਉਣ ਦੀ ਵਕਾਲਤ ਕੀਤੀ, ਬਾਅਦ ’ਚ ਮੁੱਕਰੇ
ਪੰਜਾਬ-ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਵਕੀਲ 'ਤੇ ਲੜਕੀਆਂ ਨਾਲ ਛੇੜਛਾੜ ਕਰਨ ਦੇ ਇਲਜ਼ਾਮ, ਕਾਰਨ ਦੱਸੋ ਨੋਟਿਸ ਜਾਰੀ
ਵਿਆਹਿਆ ਹੋਣ ਦੇ ਬਾਵਜੂਦ ਖ਼ੁਦ ਨੂੰ ਕੁਆਰਾ ਦੱਸ ਕੇ ਕਰਦਾ ਹੈ ਪ੍ਰਪੋਜ਼
ਤਿੰਨ ਦਿਨਾਂ ਪੰਜਾਬ ਦੌਰੇ 'ਤੇ ਅਰਵਿੰਦ ਕੇਜਰੀਵਾਲ; ਪੰਜਾਬ ਦੇ ਪਹਿਲੇ 'ਸਕੂਲ ਆਫ ਐਮੀਨੈਂਸ' ਦਾ ਕਰਨਗੇ ਉਦਘਾਟਨ
14-15 ਸਤੰਬਰ ਨੂੰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੁਹਾਲੀ ’ਚ ਹੋਵੇਗੀ ਸਰਕਾਰ-ਵਪਾਰ ਮਿਲਣੀ
ਕਰੀਬ ਹਫ਼ਤਾ ਪਹਿਲਾਂ ਕੈਨੇਡਾ ਪਹੁੰਚੇ ਪੰਜਾਬੀ ਦੀ ਮੌਤ
ਜਲੰਧਰ ਦੇ ਪਿੰਡ ਨੌਲੀ ਦਾ ਰਹਿਣ ਵਾਲਾ ਸੀ ਗਗਨਦੀਪ ਸਿੰਘ
ਅਮਰੀਕਾ 'ਚ ਸਿੱਖ ਨੌਜਵਾਨ ਨੇ ਵਧਾਇਆ ਮਾਣ, ਅੰਡਰ 21 ਹਾਕੀ ਟੀਮ ਵਿਚ ਸਿਲੈਕਸ਼ਨ
ਗੁਰਕੀਰਤ ਸਿੰਘ ਅਮਰੀਕਾ ਆਉਣ ਤੋਂ ਪਹਿਲਾਂ ਪੰਜਾਬ ਚੰਡੀਗੜ੍ਹ ਦੀ ਹਾਕੀ ਅਕੈਡਮੀ ਵਿਚ ਖੇਡਦਾ ਸੀ।
ਮਨੀਪੁਰ ’ਚ ਤਿੰਨ ਜਣਿਆਂ ਦਾ ਗੋਲੀ ਮਾਰ ਕੇ ਕਤਲ
‘ਕਮੇਟੀ ਆਨ ਟ੍ਰਾਈਬਲ ਯੂਨਿਟੀ’ ਨੇ ਹਮਲੇ ਦੀ ਨਿੰਦਾ ਕੀਤੀ
ਮਨੀਮਹੇਸ਼ ਯਾਤਰਾ 'ਤੇ ਗਏ ਪੰਜਾਬ ਦੇ ਦੋ ਸ਼ਰਧਾਲੂਆਂ ਦੀ ਮੌਤ
ਪਠਾਨਕੋਟ ਦਾ ਰਹਿਣ ਵਾਲਾ ਜਰਨੈਲ ਸਿੰਘ ਐਤਵਾਰ ਨੂੰ ਪੰਜਾਬ ਤੋਂ ਆਪਣੇ ਦੋਸਤਾਂ ਨਾਲ ਮਨੀਮਹੇਸ਼ ਯਾਤਰਾ 'ਤੇ ਆਇਆ ਹੋਇਆ ਸੀ।
NRI ਨੇ ਅਪਣੇ ਹੀ ਪ੍ਰਵਾਰ ’ਤੇ ਲਗਾਏ ਧੋਖਾਧੜੀ ਦੇ ਇਲਜ਼ਾਮ; ਕਿਹਾ- ਸੱਚ ਬੋਲੇ ਤਾਂ ਦੇਵਾਂਗਾ 18 ਕਰੋੜ ਰੁਪਏ
ਲਖਵਿੰਦਰ ਸਿੰਘ ਸ਼ਾਹ ਨੇ ਕਿਹਾ, ਰਿਸ਼ਤੇਦਾਰਾਂ ਅਤੇ ਪ੍ਰਵਾਰ ਨੇ ਵਪਾਰ ਦੇ ਨਾਂਅ ’ਤੇ ਠੱਗੇ 2 ਲੱਖ ਡਾਲਰ
ਫਰਜ਼ੀ ਸੈਂਕਸ਼ਨ ਲੈਂਟਰ ਮਾਮਲਾ: ਡਾ. ਰਾਜ ਕੁਮਾਰ ਚੱਬੇਵਾਲ ਨੇ ਅਗਾਊਂ ਜ਼ਮਾਨਤ ਲਈ ਦਰਜ ਕੀਤੀ ਪਟੀਸ਼ਨ
2022 ਦੀਆਂ ਚੋਣਾਂ ਵੇਲੇ ਸੈਕਸ਼ਨ ਲੈਟਰ ਵੰਡਣ ਦਾ ਮਾਮਲਾ