ਖ਼ਬਰਾਂ
ਮਨੀਮਹੇਸ਼ ਯਾਤਰਾ 'ਤੇ ਗਏ ਪੰਜਾਬ ਦੇ ਦੋ ਸ਼ਰਧਾਲੂਆਂ ਦੀ ਮੌਤ
ਪਠਾਨਕੋਟ ਦਾ ਰਹਿਣ ਵਾਲਾ ਜਰਨੈਲ ਸਿੰਘ ਐਤਵਾਰ ਨੂੰ ਪੰਜਾਬ ਤੋਂ ਆਪਣੇ ਦੋਸਤਾਂ ਨਾਲ ਮਨੀਮਹੇਸ਼ ਯਾਤਰਾ 'ਤੇ ਆਇਆ ਹੋਇਆ ਸੀ।
NRI ਨੇ ਅਪਣੇ ਹੀ ਪ੍ਰਵਾਰ ’ਤੇ ਲਗਾਏ ਧੋਖਾਧੜੀ ਦੇ ਇਲਜ਼ਾਮ; ਕਿਹਾ- ਸੱਚ ਬੋਲੇ ਤਾਂ ਦੇਵਾਂਗਾ 18 ਕਰੋੜ ਰੁਪਏ
ਲਖਵਿੰਦਰ ਸਿੰਘ ਸ਼ਾਹ ਨੇ ਕਿਹਾ, ਰਿਸ਼ਤੇਦਾਰਾਂ ਅਤੇ ਪ੍ਰਵਾਰ ਨੇ ਵਪਾਰ ਦੇ ਨਾਂਅ ’ਤੇ ਠੱਗੇ 2 ਲੱਖ ਡਾਲਰ
ਫਰਜ਼ੀ ਸੈਂਕਸ਼ਨ ਲੈਂਟਰ ਮਾਮਲਾ: ਡਾ. ਰਾਜ ਕੁਮਾਰ ਚੱਬੇਵਾਲ ਨੇ ਅਗਾਊਂ ਜ਼ਮਾਨਤ ਲਈ ਦਰਜ ਕੀਤੀ ਪਟੀਸ਼ਨ
2022 ਦੀਆਂ ਚੋਣਾਂ ਵੇਲੇ ਸੈਕਸ਼ਨ ਲੈਟਰ ਵੰਡਣ ਦਾ ਮਾਮਲਾ
ਆਸਟ੍ਰੇਲੀਆ 'ਚ ਬਜ਼ੁਰਗ ਦੀ ਬ੍ਰੇਨ ਹੈਮਰੇਜ ਨਾਲ ਮੌਤ, ਡੇਢ ਮਹੀਨਾ ਪਹਿਲਾਂ ਗਿਆ ਸੀ ਵਿਦੇਸ਼
ਜੋਧਾ ਸਿੰਘ ਪਿੰਡ ਪੁਰਾਣੀਆਂ ਬਾਂਗੜੀਆਂ ਆਪਣੀ ਕੁੜੀ ਅਤੇ ਜਵਾਈ ਦੇ ਕੋਲ ਉਨ੍ਹਾਂ ਨੂੰ ਮਿਲਣ ਲਈ ਕਰੀਬ ਡੇਢ ਮਹੀਨਾ ਪਹਿਲਾਂ ਆਸਟ੍ਰੇਲੀਆ ਗਿਆ ਸੀ
ਕਤਲ ਕੇਸ ’ਚ ਪੰਜਾਬੀ ਮੂਲ ਦੇ ਦੋ ਕੈਨੇਡੀਆਈ ਨੌਜੁਆਨਾਂ ਨੂੰ ਮਿਲੀ ਕੈਦ ਦੀ ਸਜ਼ਾ
30 ਸਾਲਾਂ ਦੇ ਐਂਡਰਿਊ ਬਾਲਡਵਿਨ ਦਾ 11 ਨਵੰਬਰ, 2019 ਨੂੰ ਹੋਇਆ ਸੀ ਕਤਲ
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ; 2 ਸਾਲ ਪਹਿਲਾਂ ਹੋਇਆ ਸੀ ਵਿਆਹ
ਕੋਟਕਪੂਰਾ ਬਾਈਪਾਸ ਨੇੜੇ ਪਈ ਮਿਲੀ ਲਾਸ਼
ਖੰਨਾ ’ਚ ਬੱਚੇ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ; ਮਾਤਾ-ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਪ੍ਰਵਾਰ ਵਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਟੀ.ਵੀ. 'ਤੇ ਅਜਿਹਾ ਦ੍ਰਿਸ਼ ਦੇਖ ਕੇ ਬੱਚੇ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ।
ਕੈਨੇਡਾ 'ਚ ਗੁਰਪਤਵੰਤ ਪੰਨੂ ਦਾ ਪਲਾਨ ਠੁੱਸ, ਸਰੀ 'ਚ ਬੁਰੀ ਤਰ੍ਹਾਂ ਫੇਲ੍ਹ ਹੋਇਆ ਗਰਮਖਿਆਲੀ ਰੈਫਰੰਡਮ
ਪ੍ਰਬੰਧਕਾਂ ਨੂੰ 29 ਅਕਤੂਬਰ ਨੂੰ ਮੁੜ ਜਨਮਤ ਸੰਗ੍ਰਹਿ ਦੀ ਤਰੀਕ ਐਲਾਨਣੀ ਪਈ।
ਸ਼ਾਹਬਾਦ ਦੇ ਪ੍ਰਾਪਰਟੀ ਡੀਲਰ ਨੇ ਜ਼ੀਰਕਪੁਰ ਦੇ ਫ਼ਲੈਟ ’ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਮ੍ਰਿਤਕ ਦੀ ਪਛਾਣ 45 ਸਾਲ ਦੇ ਅਸ਼ੋਕ ਕੁਮਾਰ ਵਾਸੀ 1338/4 ਮਾਜਰੀ ਮੁਹੱਲਾ ਸ਼ਾਹਬਾਦ ਹਰਿਆਣਾ ਦੇ ਰੂਪ ਵਿਚ ਹੋਈ ਹੈ।
ਹੁਣ +2 ਪਾਸ ਵੀ ਲੈ ਸਕਦੇ ਨੇ ਕੈਨੇਡਾ ਦੀ PR, IELTS ਦੀ ਵੀ ਨਹੀਂ ਲੋੜ
ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 90562-90567 ਨੰਬਰ ’ਤੇ ਸੰਪਰਕ ਕਰ ਸਕਦੇ ਹੋ।