ਖ਼ਬਰਾਂ
PSPCL ਵੱਲੋਂ 9 ਸਤੰਬਰ ਨੂੰ ਰਿਕਾਰਡ 3427 ਲੱਖ ਯੂਨਿਟ ਬਿਜਲੀ ਦੀ ਸਪਲਾਈ- ਹਰਭਜਨ ਸਿੰਘ ਈ.ਟੀ.ਓ
ਅਗਸਤ ਤੇ ਸਤੰਬਰ ਵਿੱਚ ਘੱਟ ਮੀਂਹ ਕਾਰਨ ਬਿਜਲੀ ਦੀ ਮੰਗ ਵਿੱਚ ਹੋਇਆ ਵਾਧਾ
ਹੁਣ ਭੋਜਸ਼ਾਲਾ ’ਤੇ ਛਿੜਿਆ ਵਿਵਾਦ, ਅਣਪਛਾਤਿਆਂ ਵਲੋਂ ਮੂਰਤੀ ਰੱਖਣ ਦੀ ਕੋਸ਼ਿਸ਼ ਮਗਰੋਂ ਪੁਲਿਸ ਤੈਨਾਤ
ਹਿੰਦੂ ਅਤੇ ਮੁਸਲਮਾਨ ਦੋਵੇਂ ਇਤਿਹਾਸਕ ਇਮਾਰਤ ’ਤੇ ਜਤਾਉਂਦੇ ਹਨ ਅਪਣਾ ਦਾਅਵਾ
ਸਰਕਾਰੀ ਬੀਮਾ ਕੰਪਨੀਆਂ ਦੀ ਬਾਜ਼ਾਰ ’ਚ ਹਿੱਸੇਦਾਰੀ ਪਹਿਲੀ ਵਾਰੀ 33 ਫੀ ਸਦੀ ਤੋਂ ਹੇਠਾਂ ਡਿੱਗੀ
ਸਰਕਾਰੀ ਬੀਮਾ ਕੰਪਨੀਆਂ ਦੀ ਪ੍ਰੀਮੀਅਮ ਆਮਦਨ ਇਕ ਫੀ ਸਦੀ ਘੱਟ ਕੇ 34,203 ਕਰੋੜ ਰੁਪਏ ਰਹਿ ਗਈ
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ
ਬੱਸ ਵਿਚ ਸਵਾਰ ਸਨ 60 ਲੋਕ
‘ਇੰਡੀਆ’ ਨਾਂ ਦਾ ਅੰਗਰੇਜ਼ਾਂ ਨਾਲ ਸਬੰਧ ਨਹੀਂ : ਇਤਿਹਾਸਕਾਰ
ਕਿਹਾ ‘ਭਾਰਤ’ ਵਾਂਗ ‘ਇੰਡੀਆ’ ਵੀ ਦੇਸ਼ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਦਾ ਹਿੱਸਾ ਹੈ
ਰਜਿੰਦਰਾ ਹਸਪਤਾਲ ਵਿਖੇ ਪਹਿਲੀ ਕੋਰੋਨਰੀ ਸ਼ੌਕਵੇਵ ਲਿਥੋਟ੍ਰੀਪਸੀ ਨਾਲ ਮਰੀਜ਼ ਦੇ ਦਿਲ ਦਾ ਕੀਤਾ ਇਲਾਜ
ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਕਾਰਡੀਓਲੋਜੀ ਵਿਭਾਗ ਦੀ ਪ੍ਰਾਪਤੀ
ਭਾਰਤੀ ਤੀਰਅੰਦਾਜ਼ ਪ੍ਰਥਮੇਸ਼ ਜਾਵਕਰ ਨੇ ਵਿਸ਼ਵ ਕੱਪ ਫਾਈਨਲ ਵਿਚ ਜਿੱਤਿਆ ਚਾਂਦੀ ਦਾ ਤਮਗ਼ਾ
ਤੀਜੇ ਦੌਰ ਤੋਂ ਬਾਅਦ ਜਾਵਕਰ 89-90 ਨਾਲ ਪਿੱਛੇ ਚੱਲ ਰਹੇ ਸਨ ਪਰ ਚੌਥੇ ਰਾਊਂਡ 'ਚ ਉਨ੍ਹਾਂ ਨੇ 30 'ਚੋਂ 30 ਸਕੋਰ ਬਣਾਏ
ਅਫਰੀਕੀ ਸੰਘ ਦਾ ਜੀ-20 'ਚ ਸ਼ਾਮਲ ਹੋਣਾ ਵਧੇਰੇ ਸਮਾਵੇਸ਼ੀ ਵਿਸ਼ਵ ਵਾਰਤਾ ਵੱਲ 'ਮਹੱਤਵਪੂਰਨ ਕਦਮ': ਪ੍ਰਧਾਨ ਮੰਤਰੀ ਮੋਦੀ
"ਅਸੀਂ ਸਮੂਹਿਕ ਯਤਨਾਂ ਦੀ ਆਸ ਰੱਖਦੇ ਹਾਂ, ਜੋ ਨਾ ਸਿਰਫ਼ ਸਾਡੇ ਮਹਾਨ ਦੇਸ਼, ਸਗੋਂ ਪੂਰੀ ਦੁਨੀਆ ਦੇ ਹਿੱਤ ਵਿਚ ਹੋਣਗੇ।"
ਅਫਜ਼ਲ ਖਾਨ ਨੂੰ ਮਾਰਨ ਲਈ ਸ਼ਿਵਾਜੀ ਵਲੋਂ ਪ੍ਰਯੋਗ ਕੀਤਾ ਗਿਆ ‘ਬਾਘ ਨਖ’ ਬਰਤਾਨੀਆਂ ਤੋਂ ਭਾਰਤ ਲਿਆਂਦਾ ਜਾਵੇਗਾ
ਕੇਂਦਰੀ ਸਭਿਆਚਾਰ ਮੰਤਰਾਲੇ ਨੇ ਦਿਤੀ ਜਾਣਕਾਰੀ
ਨਾਭਾ ਜੇਲ ਬ੍ਰੇਕ ਕਾਂਡ ਦੇ ਮੁਲਜ਼ਮ ਰਿਹਾਅ, ਗੈਂਗਸਟਰ ਨੀਟਾ, ਮਨੀ, ਸੇਖੋਂ ਤੇ ਸੁਲੱਖਣ ਬੱਬਰ ਨੂੰ ਮਿਲੀ ਜ਼ਮਾਨਤ
ਮੁੱਖ ਸਾਜ਼ਿਸਕਰਤਾ ਗੋਪੀ ਕੌੜਾ ਨੂੰ ਨਹੀਂ ਮਿਲੀ ਜ਼ਮਾਨਤ