ਖ਼ਬਰਾਂ
ਨਾਭਾ ਜੇਲ ਬ੍ਰੇਕ ਕਾਂਡ ਦੇ ਮੁਲਜ਼ਮ ਰਿਹਾਅ, ਗੈਂਗਸਟਰ ਨੀਟਾ, ਮਨੀ, ਸੇਖੋਂ ਤੇ ਸੁਲੱਖਣ ਬੱਬਰ ਨੂੰ ਮਿਲੀ ਜ਼ਮਾਨਤ
ਮੁੱਖ ਸਾਜ਼ਿਸਕਰਤਾ ਗੋਪੀ ਕੌੜਾ ਨੂੰ ਨਹੀਂ ਮਿਲੀ ਜ਼ਮਾਨਤ
ਰਾਜਸਥਾਨ 'ਚ ਬੱਸ-ਟਰਾਲੇ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 4 ਸਵਾਰੀਆਂ ਦੀ ਹੋਈ ਮੌਤ
28 ਲੋਕ ਗੰਭੀਰ ਜ਼ਖ਼ਮੀ
ਮੋਰੋਕੋ: ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2000 ਤੋਂ ਟੱਪੀ
ਜ਼ਖ਼ਮੀਆਂ ’ਚੋਂ 1404 ਦੀ ਹਾਲਤ ਗੰਭੀਰ, ਬਚਾਅਕਰਤਾਵਾਂ ਲਈ ਦੂਰ-ਦੁਰਾਡੇ ਦੇ ਇਲਾਕਿਆਂ ਤਕ ਪਹੁੰਚਣਾ ਅਜੇ ਵੀ ਮੁਸ਼ਕਲ
ਇੰਡੀਆ ਦਾ ਨਾਂ ਬਦਲ ਕੇ ਭਾਰਤ ਕੀਤਾ ਜਾਵੇਗਾ : ਭਾਜਪਾ ਆਗੂ
ਕਿਹਾ, ਕੋਲਕਾਤਾ ’ਚ ਵਿਦੇਸ਼ੀਆਂ ਦੀਆਂ ਮੂਰਤੀਆਂ ਹਟਾਵਾਂਗੇ
ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜ਼ੀਲ ਨੂੰ ਸੌਂਪੀ G-20 ਦੀ ਪ੍ਰਧਾਨਗੀ, ਪਿਛਲੇ ਤੇ ਅਗਲੇ ਸਾਲ ਦੇ ਪ੍ਰਧਾਨ ਨੇ ਸੌਂਪਿਆ ਪੌਦਾ
ਬ੍ਰਾਜ਼ੀਲ ਇਸ ਸਾਲ 1 ਦਸੰਬਰ ਨੂੰ ਅਧਿਕਾਰਤ ਤੌਰ 'ਤੇ ਜੀ-20 ਸਮੂਹ ਦੀ ਪ੍ਰਧਾਨਗੀ ਸੰਭਾਲੇਗਾ।
ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਦੇ ਉੱਡੇ ਹੋਸ਼, ਬੈਗ 'ਚੋਂ ਮਿਲੇ ਸੱਪ ਤੇ ਕੈਪਚਿਨ ਬਾਂਦਰ
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਜੰਡਿਆਲਾ ਗੁਰੂ 'ਚ ਮੌਜੂਦਾ ਸਰਪੰਚ ਦੇ ਨੌਜਵਾਨ ਪੁੱਤਰ ਦਾ ਕਤਲ, ਮਚਿਆ ਹੜਕੰਪ
ਦਿਲਸ਼ੇਰ ਸਿੰਘ ਪੁੱਤਰ ਹੀਰਾ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
ਸੰਗਰੂਰ ਜੇਲ੍ਹ 'ਚੋਂ ਗੈਂਗਸਟਰ ਆਮਨਾ ਦੀ ਵੀਡੀਓ ਵਾਇਰਲ, ਟੌਹਰ ਨਾਲ ਜੇਬ੍ਹਾਂ 'ਚ ਹੱਥ ਪਾ ਕੇ ਬਣਾਈ ਵੀਡੀਓ
ਤਲਾਸ਼ੀ ਦੌਰਾਨ ਮੋਬਾਈਲ ਬਰਾਮਦ, ਐਫ.ਆਈ.ਆਰ ਦਰਜ
ਬਿਹਾਰ ਦੇ ਸਿੱਖਿਆ ਮੰਤਰੀ ਚੰਦਰਸ਼ੇਖਰ ਨੇ ਪੈਗੰਬਰ ਮੁਹੰਮਦ ਨੂੰ ਕਿਹਾ ਮਰਿਯਾਦਾ ਪੁਰਸ਼ੋਤਮ
ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ
ਪੈਰਾਲੰਪਿਕ ਅਥਲੀਟ ਮਾਰਕ ਧਰਮਾਈ ਵਿਸ਼ਵ ਡਵਾਰਫ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ
ਇਸ ਵੱਕਾਰੀ ਟੂਰਨਾਮੈਂਟ ਵਿਚ 22 ਵੱਖ-ਵੱਖ ਦੇਸ਼ਾਂ ਦੇ 505 ਐਥਲੀਟਾਂ ਨੇ ਭਾਗ ਲਿਆ।