ਖ਼ਬਰਾਂ
ਜੇਕਰ ਭਾਰਤ ਨੇ ਇੰਡੀਆ ਦਾ ਛੱਡਿਆ ਸਾਥ ਤਾਂ ਪਾਕਿਸਤਾਨ ਜਤਾ ਸਕਦਾ ਇਸ 'ਤੇ ਆਪਣਾ ਹੱਕ!
ਪਾਕਿਸਤਾਨ ਪਹਿਲਾਂ ਵੀ ਇੰਡੀਆ ਦੇ ਨਾਂ 'ਤੇ ਦਾਅਵੇ ਕਰਦਾ ਰਿਹਾ ਹੈ।
ਲੁਧਿਆਣਾ ਦਾ ਸਾਹਨੇਵਾਲ ਹਵਾਈ ਅੱਡਾ ਅੱਜ ਤੋਂ ਮੁੜ ਚਾਲੂ, ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸ਼ੁਰੂ
ਸਵੇਰੇ 10.50 ਵਜੇ ਸਾਹਨੇਵਾਲ ਏਅਰਪੋਰਟ 'ਤੇ ਪਹੁੰਚੇਗੀ ਪਹਿਲੀ ਫਲਾਈਟ
ਨਸ਼ਾ ਤਸਕਰਾਂ ਖਿਲਾਫ਼ ਪੁਲਿਸ ਦੀ ਕਾਰਵਾਈ, ਮਹਿਲਾ ਨਸ਼ਾ ਤਸਕਰ ਦੀ 33.7 ਲੱਖ ਰੁਪਏ ਦੀ ਜਾਇਦਾਦ ਕੀਤੀ ਜ਼ਬਤ
ਮਹਿਲਾ ਨਸ਼ਾ ਤਸਕਰ ਸ਼ਿਮਲਾ ਰਾਣੀ ਨੂੰ 7 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਗਿਆ ਸੀ ਕਾਬੂ
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੈਂਪਸ ਪ੍ਰਬੰਧਕਾਂ ਅਤੇ ਸੁਰੱਖਿਆ ਗਾਰਡਾਂ ਦੀ ਨਿਯੁਕਤੀ
ਸਕੂਲਾਂ ਦੇ ਐਂਟਰੀ ਗੇਟ 'ਤੇ ਅਨੁਸ਼ਾਸਨ ਤੇ ਬੱਚਿਆਂ ਨੂੰ ਬਿਨ੍ਹਾਂ ਗੱਲ ਤੋਂ ਸਕੂਲੋਂ ਬਾਹਰ ਨਹੀਂ ਜਾਣ ਦੇਣਗੇ ਸੁਰੱਖਿਆ ਗਾਰਡ
ਪੰਜਾਬ ’ਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਲਈ ਵੋਟਾਂ ਅੱਜ, 21 ਉਮੀਦਵਾਰ ਅਜਮਾਉਣਗੇ ਕਿਸਮਤ
ਸ਼ਾਮ ਤੱਕ ਜਾਰੀ ਹੋਣਗੇ ਨਤੀਜੇ
ਸੌਦਾ ਸਾਧ ਦੀ ਬੇਅਦਬੀ ਮਾਮਲੇ 'ਚ ਅੱਜ ਹੋਵੇਗੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ
SIT ਦੀ ਬਜਾਏ CBI ਤੋਂ ਜਾਂਚ ਦੀ ਕੀਤੀ ਮੰਗ
G-20 ਸੰਮੇਲਨ: ਡੈਲੀਗੇਟਾਂ ਅਤੇ ਨੌਕਰਸ਼ਾਹਾਂ ਦੇ ਪਛਾਣ ਪੱਤਰਾਂ ’ਚ ਬਦਲਾਅ; ਲਿਖਿਆ ਜਾਵੇਗਾ 'ਭਾਰਤ ਆਫੀਸ਼ੀਅਲ'
ਪਛਾਣ ਪੱਤਰਾਂ ਵਿਚ ਵੀ ‘ਇੰਡੀਆ’ ਦੀ ਤਾਂ ’ਤੇ ਭਾਰਤ ਲਿਖਿਆ ਜਾਵੇਗਾ।
ਸਨਾਤਨ ਧਰਮ ਵਿਵਾਦ : ਉੱਘੇ ਨਾਗਰਿਕਾਂ ਨੇ ਭਾਰਤ ਦੇ ਚੀਫ਼ ਜਸਟਿਸ ਨੂੰ ਲਿਖੀ ਚਿੱਠੀ
ਉਦੈਨਿਧੀ ਸਟਾਲਿਨ ਦੀ ਟਿਪਣੀ ਦਾ ਨੋਟਿਸ ਲੈਣ ਦੀ ਮੰਗ ਕੀਤੀ
ਟਰਾਂਸਪੋਰਟ ਟੈਂਡਰ ਘੁਟਾਲਾ: ਇਨਫੋਰਸਮੈਂਟ ਡਾਇਰੈਕਟੋਰੇਟ ਨੇ 2.12 ਕਰੋੜ ਦਾ ਸੋਨਾ ਕੀਤਾ ਜ਼ਬਤ
ਮਾਮਲੇ ਵਿਚ ਹੁਣ ਤਕ ਹੋਈ ਕੁੱਲ 8.6 ਕਰੋੜ ਦੀ ਜ਼ਬਤੀ
ਅਕਾਲੀ ਵਰਕਰਾਂ ਤੇ ਨੌਜਵਾਨਾਂ ਵਿਚਾਲੇ ਝੜਪ ਦਾ ਮਾਮਲਾ: ਅਕਾਲੀ ਆਗੂਆਂ ਸਣੇ 6 ਵਿਰੁਧ ਮਾਮਲਾ ਦਰਜ
ਮਾਮਲੇ ਵਿਚ ਦੋ ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।