ਖ਼ਬਰਾਂ
ਅਗੱਸਤ ’ਚ ਜੀ.ਐੱਸ.ਟੀ. ਕੁਲੈਕਸ਼ਨ 11 ਫੀ ਸਦੀ ਵਧ ਕੇ 1.59 ਲੱਖ ਕਰੋੜ ਰੁਪਏ ਹੋਇਆ
ਇਕ ਸਾਲ ਪਹਿਲਾਂ ਇਸੇ ਮਿਆਦ ’ਚ ਜੀਐੱਸਟੀ ਕੁਲੈਕਸ਼ਨ 1.43 ਲੱਖ ਕਰੋੜ ਰੁਪਏ ਸੀ।
ਅੰਮ੍ਰਿਤਸਰ ਕੌਮਾਂਤਰੀ ਸਰਹੱਦ ਨੇੜੇ 400 ਗ੍ਰਾਮ ਹੈਰੋਇਨ ਅਤੇ ਇਕ DJI ਡਰੋਨ ਬਰਾਮਦ
ਪਿੰਡ ਧਨੋਆ ਖੁਰਦ ਨੇੜੇ ਡਰੋਨ ਰਾਹੀਂ ਸੁੱਟੀ ਗਈ ਸੀ ਖੇਪ
ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੇ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਲਈ ਨਿਰੰਤਰ ਯਤਨਸ਼ੀਲ: ਬਲਕਾਰ ਸਿੰਘ
ਸੂਬੇ ਦੇ ਸ਼ਹਿਰਾਂ ਦਾ ਯੋਜਨਾਬੱਧ ਵਿਕਾਸ ਕਰਨ ਲਈ ਗੈਰ ਕਾਨੂੰਨੀ ਉਸਾਰੀਆਂ ਨੂੰ ਰੋਕਣ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਦੇ ਦਿਤੇ ਨਿਰਦੇਸ਼
ਫਿਰ ਸ਼ਰਮਸਾਰ ਹੋਈ ਦਿੱਲੀ! 85 ਸਾਲਾ ਮਹਿਲਾ ਨਾਲ ਬਲਾਤਕਾਰ; ਚਿਹਰੇ ’ਤੇ ਵੀ ਕੀਤੇ ਵਾਰ
ਦਿੱਲੀ ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਭੇਜਿਆ ਨੋਟਿਸ
15,435 ਵਿਅਕਤੀਆਂ ਵਲੋਂ ਡਾਊਨਲੋਡ ਕੀਤਾ ਗਿਆ ‘ਮੇਰਾ ਬਿਲ’ ਐਪ- ਹਰਪਾਲ ਸਿੰਘ ਚੀਮਾ
948 ਖਪਤਕਾਰਾਂ ਵਲੋਂ ਆਪਣੇ ਬਿਲ ਅਪਲੋਡ ਕੀਤੇ ਗਏ
ਮੱਧ ਪ੍ਰਦੇਸ਼ 'ਚ ਸੇਵਾਮੁਕਤ ਫ਼ੌਜੀ ਨੇ ਧੀ, ਭਰਾ ਤੇ ਭਤੀਜੇ ਨੂੰ ਮਾਰੀਆਂ ਗੋਲੀਆਂ
ਭਰਾ ਅਤੇ ਭਤੀਜੇ ਦੀ ਹੋਈ ਮੌਤ, ਧੀ ਗੰਭੀਰ ਜ਼ਖ਼ਮੀ
ਪੰਜਾਬ ਵਿਚ ਮੇਰਾ ਬਿੱਲ ਐਪ ਦੀ ਸ਼ੁਰੂਆਤ, ਟੈਕਸ ਚੋਰੀ ਰੋਕਣ ਲਈ ਸਰਕਾਰ ਦਾ ਅਹਿਮ ਕਦਮ
'ਬਿੱਲ ਲਿਆਉ, ਇਨਾਮ ਪਾਉ' ਸਕੀਮ ਵੀ ਲਾਂਚ
ਲੁਧਿਆਣਾ 'ਚ ਇਨਸਾਨੀਅਤ ਸ਼ਰਮਸਾਰ, ਨਾਬਾਲਗ ਨੇ 3 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੀ ਕੀਤੀ ਕੋਸ਼ਿਸ਼
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਲਈ ਰਵਾਨਾ: ਹਰਜੋਤ ਸਿੰਘ ਬੈਂਸ
ਪੀ.ਐਸ.ਐਲ.ਵੀ.-ਸੀ 57 ਅਦਿੱਤਯ ਐਲ1 ਦੀ ਲਾਂਚ ਦੇ ਬਣਨਗੇ ਗਵਾਹ
ਸੰਸਦ ਦੇ ਵਿਸ਼ੇਸ਼ ਇਜਲਾਸ ਦੌਰਾਨ ਸੰਸਦ ਮੈਂਬਰਾਂ ਦੀਆਂ ਸਮੂਹਕ ਤਸਵੀਰਾਂ ਖਿੱਚਣ ਦੇ ਹੋਰ ਰਹੇ ਨੇ ਪ੍ਰਬੰਧ
ਇਜਲਾਸ ਦਾ ਏਜੰਡਾ ਸਪੱਸ਼ਟ ਨਹੀਂ, ਪਰ ਮੌਜੂਦਾ ਸੰਸਦ ਦਾ ਆਖ਼ਰੀ ਇਜਲਾਸ ਹੋ ਸਕਦਾ ਹੈ