ਖ਼ਬਰਾਂ
ਸਰਕਾਰੀ ਬਰਜਿੰਦਰਾ ਕਾਲਜ ’ਚ ਮੁੜ ਸ਼ੁਰੂ ਹੋਣਗੇ ਬੀਐੱਸਸੀ ਲਈ ਦਾਖ਼ਲੇ, ਹੁਕਮ ਜਾਰੀ
ਬੀਐੱਸਸੀ ਖੇਤੀਬਾੜੀ ਦੀ ਪੜ੍ਹਾਈ ਲਈ 60 ਵਿਦਿਆਰਥੀਆਂ ਨੂੰ ਦਾਖਲੇ ਦੇਣ ਲਈ ਤੁਰੰਤ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ
2004 ਬੈਚ ਦੇ HCS ਅਫ਼ਸਰਾਂ ਨੂੰ ਰਾਹਤ; ਹਾਈ ਕੋਰਟ ਵਲੋਂ ਹਰਿਆਣਾ ਸਰਕਾਰ ਦਾ ਨੋਟਿਸ ਰੱਦ
ਹਰਿਆਣਾ ਸਿਵਲ ਸਰਵਿਸਿਜ਼ (ਐਚ.ਸੀ.ਐਸ.) ਦੇ ਅਧਿਕਾਰੀਆਂ ਵਲੋਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਹਟਾਉਣ ਦਾ ਨੋਟਿਸ ਨਿਯਮਾਂ ਵਿਰੁਧ ਹੈ।
ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ 15 ਭਾਸ਼ਾਵਾਂ ਵਿਚ ਹੋਵੇਗੀ ਭਰਤੀ ਪ੍ਰੀਖਿਆ: ਜਤਿੰਦਰ ਸਿੰਘ
ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
ਦੋ ਸਿੱਖਾਂ ਨੂੰ ਕੌਮੀ ਸਨਮਾਨ ਦੇਵੇਗੀ ਪਾਕਿਸਤਾਨ ਸਰਕਾਰ; ਰਮੇਸ਼ ਸਿੰਘ ਤੇ ਡਾ. ਮੀਮਪਾਲ ਸਿੰਘ ਨੂੰ ਮਿਲੇਗਾ ਸਨਮਾਨ
ਇਹ ਸਨਮਾਨ 23 ਮਾਰਚ 2024 ਨੂੰ ਇਕ ਸਰਕਾਰੀ ਸਮਾਗਮ ਦੌਰਾਨ ਦਿਤੇ ਜਾਣਗੇ
ਤੜਕਸਾਰ ਭਰਤਗੜ੍ਹ ’ਚ ਵਾਪਰਿਆ ਹਾਦਸਾ; ਸਿਲੰਡਰ ਫਟਣ ਕਾਰਨ ਦੁਕਾਨਦਾਰ ਦੇ ਇਕਲੌਤੇ ਪੁੱਤ ਸਣੇ 2 ਦੀ ਮੌਤ
ਹਾਦਸੇ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ
ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਵਿਚ ਹੋਇਆ 7200 ਕਰੋੜ ਰੁਪਏ ਦਾ ਨੁਕਸਾਨ; ਹੁਣ ਤਕ 327 ਮੌਤਾਂ
ਦੋ ਮਹੀਨਿਆਂ ਵਿਚ ਜ਼ਮੀਨ ਖਿਸਕਣ ਦੀਆਂ 112 ਘਟਨਾਵਾਂ ਅਤੇ ਬੱਦਲ ਫਟਣ ਦੀਆਂ 4 ਤੋਂ 5 ਘਟਨਾਵਾਂ ਵਾਪਰੀਆਂ
ਅਮਰੀਕਾ ਵਿਚ 5 ਭਾਰਤੀਆਂ ਸਣੇ 21 ਸ਼ੱਕੀ ਬਾਲ ਤਸਕਰ ਗ੍ਰਿਫ਼ਤਾਰ
ਬੱਚਿਆਂ ਨੂੰ ਭਰਮਾਉਣ ਲਈ ਨੁਕਸਾਨਦੇਹ ਸਮੱਗਰੀ ਭੇਜਣ ਅਤੇ ਜਿਨਸੀ ਹਮਲੇ ਦੇ ਲੱਗੇ ਇਲਜ਼ਾਮ
ਪੰਜਾਬ ਦੇ 6 ਜ਼ਿਲ੍ਹਿਆਂ ਵਿਚ ਹੜ੍ਹ: ਰੂਪਨਗਰ ਜ਼ਿਲ੍ਹੇ ਦੇ 37 ਸਕੂਲਾਂ 'ਚ ਛੁੱਟੀਆਂ ਦਾ ਐਲਾਨ; ਬਚਾਅ ਕਾਰਜ ਜਾਰੀ
ਪੌਂਗ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦਾ ਅਸਰ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ ਤੋਂ ਬਾਅਦ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ 'ਤੇ ਵੀ ਦਿਖਾਈ ਦੇਣਾ ਸ਼ੁਰੂ
ਹੁਣ ਰਾਜਪਾਲ ਨੇ ਭਗਵੰਤ ਮਾਨ ਦੀ ਰਾਜ ਭਵਨ ਦੇ ਐਟ ਹੋਮ ’ਚ ਗ਼ੈਰ ਹਾਜ਼ਰੀ ’ਤੇ ਤਿੱਖਾ ਵਿਅੰਗ ਕਸਿਆ
ਕਿਹਾ, ਸ਼ਾਇਦ ਮੁੱਖ ਮੰਤਰੀ ਰਾਜ ਭਵਨ ਦੇ ਬਾਹਰ ਰਖੀਆਂ ਤੋਪਾਂ ਤੋਂ ਡਰਦੇ ਹਨ
ਚੰਡੀਗੜ੍ਹ ਸ਼ਮਸ਼ਾਨ ਘਾਟ ਵਿਚ ਖੜ੍ਹੀ ਸ਼ੱਕੀ BMW; ਹਾਦਸੇ ਵਿਚ ਸ਼ਾਮਲ ਹੋਣ ਮਗਰੋਂ ਕੀਤੀ ਸੀ ਜ਼ਬਤ
ਕਾਰ ਮਾਲਕ ਇਕ-ਦੋ ਦਿਨਾਂ ਵਿਚ ਇਸ ਕਾਰ ਨੂੰ ਛੱਡਣ ਦਾ ਅਦਾਲਤੀ ਹੁਕਮ ਲੈ ਕੇ ਆਵੇਗਾ: ਪੁਲਿਸ