ਖ਼ਬਰਾਂ
ਹੁਣ ਫਰਜ਼ੀ ਖ਼ਬਰ ਫੈਲਾਉਣ 'ਤੇ ਹੋਵੇਗੀ 3 ਸਾਲ ਤੱਕ ਦੀ ਜੇਲ੍ਹ! ਨਵੇਂ ਕਾਨੂੰਨ ਵਿਚ ਹੋਵੇਗੀ ਸਖ਼ਤ ਵਿਵਸਥਾ
ਬਿੱਲ ਨੂੰ ਸਮੀਖਿਆ ਲਈ ਸਥਾਈ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ
ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦਾ ਪੱਬਰਾ ਜਲ ਸਪਲਾਈ ਪ੍ਰੋਜੈਕਟ ਜਲਦ ਕਰਨਗੇ ਲੋਕ ਅਰਪਿਤ
- 112 ਪਿੰਡਾਂ ਦੇ ਸਵਾ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮਿਲੇਗੀ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ
ਆਂਗਣਵਾੜੀ ਸੈਟਰਾਂ ਵਿਚ ਮਨਾਇਆ ਜਾਵੇਗਾ ਸੁਤੰਤਰਤਾ ਦਿਵਸ
ਨਵੀਂ ਪੀੜ੍ਹੀ ਦੇ ਬੱਚੇ ਆਪਣੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ।
ਪੰਜਾਬ ਵਿਚ ਖੁੱਲ੍ਹਣਗੇ 76 ਹੋਰ ਮੁਹੱਲਾ ਕਲੀਨਿਕ, 44 ਲੱਖ ਲੋਕਾਂ ਨੂੰ ਮਿਲੀਆਂ ਸਿਹਤ ਸਹੂਲਤਾਂ: ਸਿਹਤ ਮੰਤਰੀ
20 ਲੱਖ ਮੈਡੀਕਲ ਟੈਸਟ ਕੀਤੇ
ਦੋਸਤ ਹੀ ਨਿਕਲੇ ਪੰਜਾਬੀ ਭਰਾਵਾਂ ਦੇ ਕਾਤਲ, ਇਕ ਕਾਬੂ ਅਤੇ 2 ਅਜੇ ਵੀ ਫ਼ਰਾਰ
ਫੜੇ ਗਏ ਮੁਲਜ਼ਮ ਦੀ ਪਛਾਣ ਇੰਦਰਜੀਤ ਉਰਫ ਛਿੰਦਾ ਵਾਸੀ ਖੀਵਾ ਨਕੋਦਰ (ਜਲੰਧਰ) ਵਜੋਂ ਹੋਈ
ਚੰਡੀਗੜ੍ਹ-ਮਨਾਲੀ ਹਾਈਵੇ 'ਤੇ ਪਹਾੜੀ ਤੋਂ ਪੱਥਰ ਡਿੱਗਣ ਨਾਲ ਮਾਸੂਮ ਦੀ ਮੌਤ
ਮਾਂ-ਪਿਓ-ਭੈਣ ਗੰਭੀਰ ਜ਼ਖ਼ਮੀ
ਰੇਲ ਗੱਡੀ ਗੋਲੀਬਾਰੀ ਕਾਂਡ ’ਚ ਮਾਰੇ ਗਏ ਮੁਸਾਫ਼ਰ ਦਾ ਪੁੱਤ ਬੋਲਿਆ, ‘ਮੈਂ ਭਾਰਤ ’ਚ ਸੁਰੱਖਿਅਤ ਮਹਿਸੂਸ ਨਹੀਂ ਕਰਦਾ’
ਅਦਾਲਤ ਨੇ ਮਾਮਲੇ ’ਚ ਪੀੜਤ ਦੇ ਪੁੱਤਰ ਨੂੰ ਅਦਾਲਤੀ ਕਾਰਵਾਈ ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿਤੀ।
ਇਟਲੀ 'ਚ ਕੰਮ ਕਰਦੇ ਸਮੇਂ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਪੰਜਾਬੀ ਦੀ ਹੋਈ ਮੌਤ
ਮਾਛੀਵਾੜਾ ਸਾਹਿਬ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿਚ ਭਿੜੇ ਕੈਦੀ, 6 ਕੈਦੀ ਜ਼ਖਮੀ
ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤੇ ਹਮਲੇ