ਖ਼ਬਰਾਂ
ਪੁਲਵਾਮਾ ਦੇ ਕੈਂਪ ਵਿਚ ਮ੍ਰਿਤਕ ਮਿਲਿਆ ਸੀ.ਆਰ.ਪੀ.ਐਫ. ਜਵਾਨ
ਕਾਂਸਟੇਬਲ ਅਜੈ ਕੁਮਾਰ ਵਲੋਂ ਹੋਈ ਪਛਾਣ
ਅਹਿਮਦਾਬਾਦ 'ਚ ਦੋ ਟਰੱਕਾਂ ਦੀ ਆਪਸ 'ਚ ਹੋਈ ਟੱਕਰ, 10 ਲੋਕਾਂ ਦੀ ਦਰਦਨਾਕ ਮੌਤ
9 ਲੋਕ ਗੰਭੀਰ ਜ਼ਖ਼ਮੀ
ਰਾਜ ਸਭਾ ’ਚੋਂ ਮੁਅੱਤਲ ਹੋਣ ਮਗਰੋਂ ਰਾਘਵ ਚੱਢਾ ਨੇ ਬਦਲੀ ਟਵਿਟਰ ਬਾਇਓ, ਲਿਖਿਆ, 'Suspended MP’
ਇਸ ਤੋਂ ਪਹਿਲਾਂ ਰਾਘਵ ਚੱਢਾ ਨੇ ਅਪਣੇ ਟਵਿਟਰ ਹੈਂਡਲ 'ਤੇ ਬਾਇਓ 'ਚ ਸੰਸਦ ਮੈਂਬਰ ਲਿਖਿਆ ਸੀ
ਅੰਮ੍ਰਿਤਸਰ 'ਚ ਲੜਾਈ ਵਿਚ ਛੋਟੇ ਭਰਾ ਦਾ ਸਾਥ ਦੇਣ ਆਏ ਦੋਸਤ ਨੂੰ ਵੱਡੇ ਭਰਾ ਨੇ ਮਾਰੀ ਗੋਲੀ, ਮੌਤ
ਛੋਟੇ ਭਰਾ ਦਾ ਵੱਡੇ ਭਰਾ ਨਾਲ ਚੱਲਦਾ ਸੀ ਜ਼ਮੀਨੀ ਵਿਵਾਦ
ਭਾਰਤ ਨੇ ਅਪਣੇ ਨਾਗਰਿਕਾਂ ਨੂੰ ਤੁਰਤ ਨਾਈਜਰ ਛੱਡਣ ਦੀ ਦਿਤੀ ਸਲਾਹ
ਤਖਤਾਪਲਟ ਤੋਂ ਬਾਅਦ ਭੜਕੀ ਹਿੰਸਾ, ਨਾਈਜਰ ਵਿਚ ਇਸ ਸਮੇਂ 250 ਭਾਰਤੀ ਮੌਜੂਦ
ਧੀ ਨੇ ਚਾਕੂ ਮਾਰ ਕੇ ਕੀਤੀ ਪਿਓ ਦੀ ਹਤਿਆ, ਸ਼ਰਾਬ ਪੀ ਕੇ ਕਲੇਸ਼ ਅਤੇ ਕੁੱਟਮਾਰ ਕਰਦਾ ਸੀ ਵਿਅਕਤੀ
ਅਦਾਲਤ ਨੇ 19 ਸਾਲਾ ਆਸ਼ਾ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ
BJP ਆਗੂ ਸਰਬਜੀਤ ਸਿੰਘ ਲੱਖੇਵਾਲੀ ਦੀ ਮੌਤ, ਗੋਲੀ ਲੱਗਣ ਕਾਰਨ ਹੋਏ ਸੀ ਜ਼ਖ਼ਮੀ
ਇਲਾਜ ਦੌਰਾਨ ਤੋੜਿਆ ਦਮ
3 ਸਤੰਬਰ ਤੋਂ ਮੁੜ ਸ਼ੁਰੂ ਹੋਵੇਗੀ ਅੰਮ੍ਰਿਤਸਰ-ਕੁਆਲਾਲੰਪੂਰ (ਮਲੇਸ਼ੀਆ) ਉਡਾਣ; 5.50 ਘੰਟੇ ਦਾ ਹੋਵੇਗਾ ਸਫ਼ਰ
ਐਤਵਾਰ, ਸੋਮਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣ ਭਰੇਗੀ ਏਅਰ ਏਸ਼ੀਆ ਐਕਸ ਦੀ ਫਲਾਈਟ
ਪਾਕਿਸਤਾਨ ਨੇ ਰਿਹਾਅ ਕੀਤੇ 3 ਭਾਰਤੀ; ਅਟਾਰੀ-ਵਾਹਘਾ ਸਰਹੱਦ ਰਾਹੀਂ ਹੋਈ ਵਤਨ ਵਾਪਸੀ
ਆਜ਼ਾਦੀ ਦਿਹਾੜੇ ਮੌਕੇ ਭਾਰਤ ਨੇ ਵੀ ਰਿਹਾਅ ਕੀਤੇ ਤਿੰਨ ਪਾਕਿਸਤਾਨੀ ਕੈਦੀ
ਅਦਾਕਾਰਾ ਅਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ 6 ਮਹੀਨੇ ਦੀ ਜੇਲ੍ਹ
ESI ਨਾ ਮਿਲਣ ਕਾਰਨ ਥੀਏਟਰ ਮੁਲਾਜ਼ਮਾਂ ਨੇ ਕੀਤਾ ਸੀ ਅਦਾਲਤ ਦਾ ਰੁਖ