ਖ਼ਬਰਾਂ
ਹਿਮਾਚਲ ਪ੍ਰਦੇਸ਼: ਨਦੀ 'ਚ ਡਿੱਗੀ ਪੁਲਿਸ ਜਵਾਨਾਂ ਨਾਲ ਭਰੀ ਗੱਡੀ, 6 ਦੀ ਮੌਤ ਤੇ 4 ਜਖ਼ਮੀ
ਜਾਣਕਾਰੀ ਅਨੁਸਾਰ ਗੱਡੀ ਵਿਚ 9 ਪੁਲਿਸ ਜਵਾਨ ਤੇ 2 ਸਥਾਨਕ ਲੋਕ ਸਵਾਰ ਸਨ
MP ਸੁਸ਼ੀਲ ਰਿੰਕੂ ਨੇ ਖ਼ੁਦ ਨੂੰ ਜੰਜ਼ੀਰਾਂ ਵਿਚ ਜਕੜ ਕੇ ਕੀਤਾ ਪ੍ਰਦਰਸ਼ਨ, ਬੋਲੇ- ਅੱਜ ਲੋਕਤੰਤਰ ਨੂੰ ਭਾਜਪਾ ਤੋਂ ਬਚਾਉਣ ਦੀ ਲੋੜ
ਸੁਸ਼ੀਲ ਰਿੰਕੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਸੰਵਿਧਾਨਕ ਕਾਨੂੰਨ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿਚ ਜਕੜ ਕੇ ਰੱਖ ਦਿੱਤਾ ਹੈ।
ਤਰਨਤਾਰਨ 'ਚ BSF ਨੇ ਢੇਰ ਕੀਤਾ ਪਾਕਿਸਤਾਨੀ ਘੁਸਪੈਠੀਆ, ਰੋਕਣ 'ਤੇ ਨਹੀਂ ਸੀ ਰੁਕਿਆ
ਬੀਐਸਐਫ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਸ਼ੁਰੂ
ਭਾਰਤੀ ਸਟਾਰਟਅੱਪ ਵਰਕਰਾਂ ਦੀ 2022-23 'ਚ ਔਸਤਨ 8 ਤੋਂ 12% ਤਨਖਾਹ ਵਿਚ ਹੋਇਆ ਵਾਧਾ: ਰਿਪੋਰਟ
'ਤਨਖਾਹ ਵਿਚ ਵਾਧਾ ਕਰਮਚਾਰੀਆਂ ਦੀ ਕਾਰਗੁਜ਼ਾਰੀ 'ਤੇ 50 ਪ੍ਰਤੀਸ਼ਤ ਭਾਰਾ ਰਿਹਾ'
ਬਹਿਰੀਨ ’ਚ ਪੰਜਾਬੀ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ
ਕੁਝ ਦਿਨਾਂ 'ਚ ਪੁੱਤ ਨੂੰ ਮਿਲਣ ਲਈ ਜਾਣਾ ਸੀ ਕੈਨੇਡਾ
ਤੀਜੀ ਵਾਰ ਵੀ ਵਿਜੀਲੈਂਸ ਸਾਹਮਣੇ ਨਹੀਂ ਪੇਸ਼ ਹੋਏ ਬਰਜਿੰਦਰ ਸਿੰਘ ਹਮਦਰਦ; ਕਿਸ ਚੀਜ਼ ਦਾ ਸਤਾ ਰਿਹਾ ਡਰ?
ਜੰਗ-ਏ-ਆਜ਼ਾਦੀ ਸਮਾਰਕ 'ਚ ਕਰੋੜਾਂ ਰੁਪਏ ਦਾ ਕੰਮ ਅਧੂਰਾ
ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਸਿਵਾ ਠੰਡਾ ਹੋਣ ਤੋਂ ਪਹਿਲਾਂ ਨਸ਼ੇ ਨਾਲ ਦੂਜੇ ਜਵਾਨ ਪੁੱਤ ਦੀ ਵੀ ਹੋਈ ਮੌਤ
ਦੋ ਦਿਨ ਪਹਿਲਾਂ ਮ੍ਰਿਤਕ ਦੇ ਚਚੇਰੇ ਭਰਾ ਦੀ ਨਸ਼ੇ ਨਾਲ ਹੋਈ ਸੀ ਮੌਤ
ਅਮਰੀਕਾ: ਹਵਾਈ ਸੂਬੇ ਦੇ ਜੰਗਲਾਂ 'ਚ ਲੱਗੀ ਅੱਗ ਨਾਲ ਹੁਣ ਤੱਕ 53 ਲੋਕਾਂ ਦੀ ਹੋਈ ਮੌਤ
ਇਕ ਹਜ਼ਾਰ ਤੋਂ ਵੱਧ ਇਮਾਰਤਾਂ ਸੜ ਕੇ ਤਬਾਹ
ਨਾਰਕੋਟਿਕ ਵਿੰਗ ਦੇ ASI ਪਹਾੜਾ ਸਿੰਘ ਵਿਰੁਧ FIR ਦਰਜ; ਰਿਸ਼ਵਤ ਮੰਗਣ ਦੀ ਆਡੀਉ ਹੋਈ ਸੀ ਵਾਇਰਲ
ਨਸ਼ਾ ਵਿਕਾਉਣ ਬਦਲੇ ਮੰਗੇ ਸੀ 50 ਹਜ਼ਾਰ ਰੁਪਏ, ਕਈ ਮੁਲਾਜ਼ਮਾਂ ਵਿਰੁਧ ਵੀ ਜਾਂਚ ਸ਼ੁਰੂ
ਪੰਜਾਬ-ਹਰਿਆਣਾ ਹਾਈ ਕੋਰਟ ਦੇ 4 ਜੱਜਾਂ ਸਣੇ ਕੁੱਲ 9 ਜੱਜਾਂ ਦੇ ਤਬਾਦਲੇ
ਸੁਪ੍ਰੀਮ ਕੋਰਟ ਕਾਲੇਜੀਅਮ ਨੇ ਤਿੰਨ ਹਾਈ ਕੋਰਟਾਂ ਦੇ 9 ਜੱਜਾਂ ਦੇ ਤਬਾਦਲੇ ਦੀ ਕੀਤੀ ਸਿਫ਼ਾਰਸ਼