ਖ਼ਬਰਾਂ
ਅੰਬੀਆ ਕਤਲ ਕਾਂਡ 'ਚ ਗ੍ਰਿਫ਼ਤਾਰ ਮੁਲਜ਼ਮ 'ਤੇ ਜੇਲ 'ਚ ਹਮਲਾ: ਅਦਾਲਤ ਨੇ ਕਪੂਰਥਲਾ ਜੇਲ ਤੋਂ ਮੰਗੀ ਸੀਸੀਟੀਵੀ ਰਿਕਾਰਡਿੰਗ
ਪੁਲਿਸ ਡ੍ਰੈਸ ’ਚ ਆਏ ਸਨ ਹਮਲਾਵਰ
ਅੰਡੇਮਾਨ ਦੀਪ ਸਮੂਹ ਵਿਚ 4.3 ਤੀਬਰਤਾ ਦਾ ਭੂਚਾਲ
ਭੂਚਾਲ ਦਾ ਕੇਂਦਰ 61 ਕਿਲੋਮੀਟਰ ਦੀ ਡੂੰਘਾਈ 'ਤੇ ਸੀ
ਦੂਜਾ ਵਿਆਹ ਕਰਨ ਵਾਲੇ ਪਤੀ ਨੂੰ ਰੱਖਣਾ ਪਵੇਗਾ ਪਹਿਲੀ ਪਤਨੀ ਦਾ ਖ਼ਿਆਲ : ਕਲਕੱਤਾ ਹਾਈ ਕੋਰਟ
ਕਿਹਾ, ਕਈ ਸਾਲ ਪਤੀ ਨਾਲ ਗੁਜ਼ਾਰਨ ਵਾਲੀ ਪਹਿਲੀ ਪਤਨੀ ਨੂੰ ਆਰਥਿਕ ਮਦਦ ਦੇਣ ਲਈ ਪਾਬੰਦ ਹੈ ਪਤੀ
ਸਕੂਲ ਆਫ਼ ਐਮੀਨੈਂਸ ਦੀਆਂ ਕਲਾਸਾਂ ਸ਼ੁਰੂ ਹੋਣ ਤੋਂ ਡੇਢ ਮਹੀਨੇ ਬਾਅਦ ਵੀ ਨਹੀਂ ਹੋ ਸਕਿਆ ਵਿਦਿਆਰਥੀਆਂ ਲਈ ਆਵਾਜਾਈ ਦਾ ਪ੍ਰਬੰਧ
ਫੰਡ ਜਾਰੀ ਹੋਣ ਵਿਚ ਦੇਰੀ ਕਾਰਨ ਕਈ ਵਿਦਿਆਰਥੀ ਹੋ ਰਹੇ ਪ੍ਰਭਾਵਤ
ਬਾਬਾ ਫਰੀਦ ਯੂਨੀਵਰਸਿਟੀ ਨੇ ਫਰਜ਼ੀ ਡੋਮੀਸਾਈਲ ਸਰਟੀਫਿਕੇਟ ਮਾਮਲੇ 'ਚ 16 ਨੂੰ ਨੋਟਿਸ ਜਾਰੀ ਕੀਤਾ ਹੈ
ਯੂਨੀਵਰਸਿਟੀ ਨੂੰ ਅਜਿਹੇ 107 ਸ਼ੱਕੀ ਉਮੀਦਵਾਰਾਂ ਦੀ ਸੂਚੀ ਪ੍ਰਾਪਤ ਹੋਈ ਹੈ
ਬਰਖ਼ਾਸਤ AIG ਰਾਜਜੀਤ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ਹਾਈ ਕੋਰਟ ਵਲੋਂ ਖਾਰਜ
ਨਸ਼ਾ ਤਸਕਰੀ ਦੇ ਮਾਮਲੇ ’ਚ ਫਰਾਰ ਚੱਲ ਰਿਹਾ ਰਾਜਜੀਤ ਸਿੰਘ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੱਡਾ ਫ਼ੈਸਲਾ : ਆਨਲਾਈਨ ਗੇਮਿੰਗ ’ਤੇ ਲੱਗੇਗਾ 28 ਫ਼ੀਸਦੀ ਟੈਕਸ
1 ਅਕਤੂਬਰ 2023 ਨੂੰ ਲਾਗੂ ਹੋਵੇਗਾ ਫ਼ੈਸਲਾ
ਹਾਈ ਕੋਰਟ ਦਾ ਫ਼ੈਸਲਾ: ਗਿਆਨਵਾਪੀ ਦਾ ਹੋਵੇਗਾ ASI ਸਰਵੇਖਣ; ਮੁਸਲਿਮ ਧਿਰ ਦੀ ਪਟੀਸ਼ਨ ਖਾਰਜ
ਹਾਈ ਕੋਰਟ ਨੇ ਕਿਹਾ ਕਿ ਵਿਵਾਦਤ ਥਾਂਵਾਂ ਦੇ ਸਰਵੇਖਣ ਸਬੰਧੀ ਜ਼ਿਲ੍ਹਾ ਅਦਾਲਤ ਦਾ ਹੁਕਮ ਸਹੀ ਹੈ
ਐਨ.ਆਈ.ਏ. ਨੇ ਮਨੁੱਖਤਾ ਦੀ ਸੇਵਾ ਕਰਨ ਵਾਲਿਆਂ ਨਾਲ ਵੀ ਮੁਜ਼ਰਮਾਂ ਵਰਗਾ ਵਿਵਹਾਰ ਕੀਤਾ : ਰਵੀ ਸਿੰਘ ਖ਼ਾਲਸਾ
ਕਿਹਾ, ਇਸ ਵਿਰੁਧ ਸੱਭ ਨੂੰ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ
ਨੂਹ ਹਿੰਸਾ ਭੜਕਾਉਣ 'ਚ ਸੋਸ਼ਲ ਮੀਡੀਆ ਨੇ ਨਿਭਾਈ ਅਹਿਮ ਭੂਮਿਕਾ, ਜਾਂਚ ਲਈ ਗਠਿਤ ਕਮੇਟੀ: ਅਨਿਲ ਵਿੱਜ
ਉਨ੍ਹਾਂ ਕਿਹਾ ਕਿ ਨਫ਼ਰਤ ਜਾਂ ਗਲਤ ਜਾਣਕਾਰੀ ਫੈਲਾਉਣ ਵਾਲੇ ਪਾਏ ਜਾਣ ਵਾਲਿਆਂ ਖ਼ਿਲਾਫ਼ ਕਮੇਟੀ ਬਣਦੀ ਕਾਨੂੰਨੀ ਕਾਰਵਾਈ ਕਰੇਗੀ