ਖ਼ਬਰਾਂ
ਹਰਿਆਣਾ ਹਿੰਸਾ: ਨੂਹ, ਗੁਰੂਗ੍ਰਾਮ, ਪਲਵਲ ਵਿਚ ਤਣਾਅ: ਨੂਹ ਵਿਚ ਕਰਫਿਊ, ਅੱਜ ਵੀ ਇੰਟਰਨੈੱਟ ਬੰਦ
ਆਸਪਾਸ ਦੇ 9 ਜ਼ਿਲ੍ਹਿਆਂ ਵਿਚ ਧਾਰਾ 144 ਲਾਗੂ
ਅਣਪਛਾਤੇ ਵਿਅਕਤੀਆਂ ਨੇ 60 ਸਾਲਾ ਬਜ਼ੁਰਗ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਪ੍ਰਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
6 ਦਿਨਾਂ ਤੋਂ ਲਾਪਤਾ ਨੌਜੁਆਨ ਦੀ NDRF ਟੀਮ ਵਲੋਂ ਕੀਤੀ ਜਾ ਰਹੀ ਭਾਲ
ਦੋ ਦੋਸਤਾਂ ਨਾਲ ਸਤਲੁਜ ਨਦੀ ’ਤੇ ਫੋਟੋਆਂ ਖਿੱਚਣ ਗਿਆ ਸੀ ਗੁਰਮਨਜੋਤ
ਮੋਗਾ ’ਚ ਵਾਪਰਿਆ ਵੱਡਾ ਹਾਦਸਾ : ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਟਰੱਕ ਨੇ ਮਾਰੀ ਟੱਕਰ
ਕਈ ਬੱਚੇ ਤੇ ਅਧਿਆਪਕ ਜ਼ਖ਼ਮੀ
ਧੜਾਧੜ ਵੀਜ਼ਿਆ ਕਾਰਨ ਕੈਨੇਡਾ ਦੇ ਕਾਲਜਾਂ ਨੇ ਦਾਖਲੇ ਕੀਤੇ ਰੱਦ
ਆਈਲੈਟਸ ਸੈਂਟਰਾਂ ਰਾਹੀਂ ਕੈਨੇਡੀਅਨ ਕਾਲਜ਼ਾਂ ਦੀਆਂ ਫੀਸਾਂ ਭਰਨ ਵਾਲੇ ਵਿਦਿਆਰਥੀਆਂ ਨੂੰ ਕਾਲਜਾਂ ਵਲੋਂ ਦਾਖਲਾ ਰੱਦ ਕਰਨ ਦੀ ਈਮੇਲ ਆਉਣੀਆਂ ਸ਼ੁਰੂ ਹੋਈਆਂ
ਕੈਨੇਡਾ ’ਚ ਪੰਜਾਬੀ ਨੌਜੁਆਨ ਦੀ ਸੜਕ ਹਾਦਸੇ ’ਚ ਮੌਤ
ਫਾਜ਼ਿਲਕਾ ਦੇ ਪਿੰਡ ਆਵਾ ਨਾਲ ਸਬੰਧਿਤ ਸੀ ਮ੍ਰਿਤਕ
ਦੁਬਈ ਤੋਂ ਲਾਪਤਾ ਜਵਾਨ ਪੁੱਤ ਦੀ ਮੌਤ ਦਾ ਦੁਖ ਨਾ ਸਹਾਰਦਿਆਂ ਮਾਂ ਨੇ ਵੀ ਤੋੜਿਆ ਦਮ
12 ਜੁਲਾਈ ਨੂੰ ਸ਼ੱਕੀ ਹਾਲਾਤ 'ਚ ਦੁਬਈ ਤੋਂ ਲਾਪਤਾ ਹੋਇਆ ਸੀ ਨੌਜੁਆਨ
ਅਦਾਲਤ ਨੇ ਜਗਤਾਰ ਸਿੰਘ ਹਵਾਰਾ ਨੂੰ ਨਿੱਜੀ ਤੌਰ ’ਤੇ ਪੇਸ਼ ਕਰਨ ਲਈ ਪੁਲਿਸ ਨੂੰ ਦਿਤੇ ਹੁਕਮ
ਇਹ ਹੁਕਮ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕ੍ਰਿਸ਼ਨ ਕੁਮਾਰ ਸਿੰਗਲਾ ਦੀ ਅਦਾਲਤ ਵਲੋਂ ਜਾਰੀ ਕੀਤੇ ਗਏ ਹਨ
ਅਬੋਹਰ ਸਿਟੀ ਦੇ ਐਸ.ਐਚ.ਓ. ਨੂੰ ਪੁਲਿਸ ਲਾਈਨ ਭੇਜਿਆ : 2 ਨੌਜੁਆਨਾਂ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਮਾਮਲਾ
ਕਿਸਾਨਾਂ ਨੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨਾਲ ਮੁਲਾਕਾਤ ਕੀਤੀ
ਜੈਪੁਰ 'ਚ ਭੀੜ ਵਲੋਂ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ : ਪੁਲਿਸ ਨੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ
ਪੁਲਿਸ ਦਾ ਕਹਿਣਾ ਹੈ ਕਿ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ