ਖ਼ਬਰਾਂ
ਵਿਸ਼ਵ ਯੂਨੀਵਰਸਿਟੀ ਖੇਡਾਂ: ਭਾਰਤ ਨੇ ਜਿੱਤੇ ਤਿੰਨ ਸੋਨ ਅਤੇ ਇਕ ਕਾਂਸੀ ਦਾ ਤਮਗ਼ਾ
ਭਾਰਤ ਨੇ ਇਸ ਟੂਰਨਾਮੈਂਟ 'ਚ ਪਹਿਲੀ ਵਾਰ ਜੂਡੋ 'ਚ ਤਮਗਾ ਜਿੱਤਿਆ
ਲੁਧਿਆਣਾ 'ਚ ਕਾਰ 'ਚ ਬੈਠੇ ਬੱਚੇ ਤੋਂ ਅਚਾਨਕ ਚੱਲੀ ਗੋਲੀ, ਪਿਤਾ ਦੀ ਪਿੱਠ 'ਚ ਵੱਜੀ, ਹਸਪਤਾਲ ਭਰਤੀ
ਜ਼ਖਮੀ ਦੀ ਹਾਲਤ ਦੱਸੀ ਜਾ ਰਹੀ ਗੰਭੀਰ
ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਨੌਜਵਾਨ 'ਤੇ ਜਾਨਲੇਵਾ ਹਮਲਾ, ਹਸਪਤਾਲ ਕਰਵਾਇਆ ਭਰਤੀ
ਮੁਲਜ਼ਮਾਂ ਨੇ ਲੁੱਟ ਦੀ ਨੀਅਤ ਨਾਲ ਕੀਤਾ ਹਮਲਾ
ਭਾਰਤ ਦੇ ਚਾਰ ਨੌਜਵਾਨ ‘ਕਾਮਨਵੈਲਥ ਯੂਥ ਪੁਰਸਕਾਰ' ਦੀ ਸੂਚੀ 'ਚ ਸ਼ਾਮਲ
ਰਾਸ਼ਟਰਮੰਡਲ ਨੌਜਵਾਨ ਪੁਰਸਕਾਰ ਸੂਚੀ ਵਿਚ ਚਾਰ ਭਾਰਤੀਆਂ ਸਮੇਤ 15 ਤੋਂ 29 ਸਾਲ ਦੀ ਉਮਰ ਦੇ ਕੁੱਲ 50 ਲੋਕ ਸ਼ਾਮਲ ਹਨ।
ਮੋਹਾਲੀ ਤੋਂ ਲਾਪਤਾ ਹੋਈ 49 ਸਾਲਾ ਔਰਤ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਮਨਜੀਤ ਕੌਰ ਧੀਮਾਨ
ਦੋ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਵੀ ਨਹੀਂ ਮਿਲਿਆ ਕੋਈ ਸੁਰਾਗ਼, FIR ਦਰਜ
ਕੁਲਗਾਮ ਤੋਂ ਭਾਰਤੀ ਫੌਜ ਦਾ ਜਵਾਨ ਲਾਪਤਾ, ਕਾਰ ਵਿਚੋਂ ਮਿਲੀਆਂ ਚੱਪਲਾਂ ਤੇ ਖ਼ੂਨ ਦੇ ਨਿਸ਼ਾਨ
ਈਦ ਮੌਕੇ ਘਰ ਆਇਆ ਸੀ ਜਾਵੇਦ ਅਹਿਮਦ ਵਾਨੀ
ਜੇਕਰ ਮਾਂ ਨਾਮਿਨੀ ਹੈ ਤਾਂ ਪਤਨੀ-ਬੇਟੇ ਨੂੰ ਨਹੀਂ ਮਿਲੇਗਾ ਬੀਮਾ ਪਾਲਿਸੀ ਦਾ ਪੈਸਾ
ਚੰਡੀਗੜ੍ਹ ਕੌਮੀ ਉਪਭੋਗਤਾ ਕਮਿਸ਼ਨ ਨੇ ਸੁਣਾਇਆ ਫ਼ੈਸਲਾ
ਟਰੇਨ ਵਿਚ ਲੁੱਟ-ਖੋਹ ਜਾਂ ਚੋਰੀ ਦੀਆਂ ਘਟਨਾਵਾਂ ਲਈ ਰੇਲਵੇ ਜ਼ਿੰਮੇਵਾਰ; ਖਪਤਕਾਰ ਕਮਿਸ਼ਨ ਨੇ ਦਿਤਾ ਅਹਿਮ ਫ਼ੈਸਲਾ
ਔਰਤ ਦਾ ਪਰਸ ਖੋਹਣ ਦੀ ਘਟਨਾ ਵਿਚ ਕਮਿਸ਼ਨ ਨੇ ਰੇਲਵੇ ਨੂੰ ਪੀੜਤਾ ਨੂੰ ਵਿਆਜ ਸਮੇਤ 4.60 ਲੱਖ ਰੁਪਏ ਦੇਣ ਦੇ ਦਿਤੇ ਨਿਰਦੇਸ਼
ਪੰਜਾਬ ਵਿਚ ਚਲਾਈ ਜਾ ਰਹੀ ਨਸ਼ਿਆਂ ਖਿਲਾਫ਼ ਮੁਹਿੰਮ ਸ਼ਲਾਘਾਯੋਗ ਹੈ, ਮਨ ਕੀ ਬਾਤ 'ਚ ਬੋਲੇ PM ਨਰਿੰਦਰ ਮੋਦੀ
'ਹੜ੍ਹਾਂ ਨਾਲ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਲੋਕਾਂ ਨੇ ਹਿੰਮਤ ਨਹੀਂ ਹਾਰੀ ਸਾਰਿਆਂ ਨੇ ਮਿਲ ਕੇ ਲੜਾਈ ਲੜੀ'
PRTC ਦੀ ਬੱਸ ਭਜਾ ਕੇ ਲੈ ਗਿਆ 'ਨਸ਼ੇੜੀ', ਬੋਲਿਆ, ਸ਼ਰਾਬ ਪੀਤੀ ਹੋਈ ਸੀ ਨਸ਼ੇ 'ਚ ਪਤਾ ਨਹੀਂ ਲੱਗਿਆ
ਮੁਲਜ਼ਮ ਦਾ ਕਹਿਣਾ ਹੈ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਸ ਨੂੰ ਪਤਾ ਹੀ ਨਹੀਂ ਲੱਗਿਆ। ਉਹ ਖਾਧੀ-ਪੀਤੀ ਵਿਚ ਇਹ ਕੰਮ ਕਰ ਬੈਠਾ