ਖ਼ਬਰਾਂ
ਭਾਰਤ-ਪਾਕਿ ਸਬੰਧਾਂ 'ਤੇ ਟਿੱਪਣੀ ਕਰਕੇ ਫਸੇ ਸੰਨੀ ਦਿਓਲ: ਲੋਕਾਂ ਨੇ ਪੁੱਛਿਆ- ਕਾਰਗਿਲ-ਕਸ਼ਮੀਰ 'ਚ ਸਾਡੇ ਜਵਾਨਾਂ ਨੂੰ ਕਿਸ ਨੇ ਮਾਰਿਆ?
ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਸੰਨੀ ਨੂੰ ਸੰਸਦ ਮੈਂਬਰ ਬਣਾ ਕੇ ਪਛਤਾ ਰਹੇ ਹਨ।
ਬਿਹਾਰ ਘੱਟਗਿਣਤੀ ਕਮਿਸ਼ਨ ਦੇ ਪੁਨਰਗਠਨ ’ਚ ਨਜ਼ਰਅੰਦਾਜ਼ ਕਰਨ ’ਤੇ ਸਿੱਖ ਨਿਰਾਸ਼
ਬਿਹਾਰ ਦੇ ਉਪ ਮੁੱਖ ਮੰਤਰੀ ਨੂੰ ਪ੍ਰਤੀਨਿਧਗੀ ਦੇਣ ਲਈ ਲਿਖੀ ਚਿੱਠੀ
ਦੇਸ਼ ’ਚ ਸੈਮੀਕੰਡਕਟਰ ਪਲਾਂਟ ਲਾਉਣ ਲਈ 50 ਫ਼ੀ ਸਦੀ ਵਿੱਤੀ ਮਦਦ ਦੇਵੇਗਾ ਭਾਰਤ : ਪ੍ਰਧਾਨ ਮੰਤਰੀ ਮੋਦੀ
ਮੋਦੀ ਨੇ ਕਿਹਾ ਕਿ ਭਾਰਤ ਅਪਣੀ ‘ਕੌਮਾਂਤਰੀ ਜ਼ਿੰਮੇਵਾਰੀ’ ਨੂੰ ਚੰਗੀ ਤਰ੍ਹਾਂ ਸਮਝਦਾ ਹੈ।
ਜ਼ਖ਼ਮੀ ਹੋਣ ਦੇ ਬਾਵਜੂਦ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਕਾਂਸਟੇਬਲ ਗੁਰਜੀਤ ਸਿੰਘ ਨੂੰ ASI ਵਜੋਂ ਮਿਲੀ ਤਰੱਕੀ
ਮਿਤੀ 22-12-2022 ਨੂੰ ਵਾਪਰੀ ਸੀ ਘਟਨਾ
ਪੰਜਾਬ ਕਾਂਗਰਸ ਪ੍ਰਧਾਨ ਨੇ ਰਾਜਪਾਲ ਨੂੰ ਚੰਡੀਗੜ੍ਹ ਵਿਚ ਪਾਰਕਿੰਗ ਫੀਸ ਵਿਚ ਵਾਧੇ ਨੂੰ ਰੱਦ ਕਰਨ ਦੀ ਕੀਤੀ ਅਪੀਲ
ਟ੍ਰਾਈਸਿਟੀ ਦੇ ਬਾਹਰੋਂ ਆਉਣ ਵਾਲੇ ਵਾਹਨਾਂ 'ਤੇ ਡਬਲ ਪਾਰਕਿੰਗ ਫੀਸ ਲਗਾਉਣਾ ਬਿਲਕੁਲ ਪੱਖਪਾਤੀ: ਰਾਜਾ ਵੜਿੰਗ
ਪਟਿਆਲਾ 'ਚ ਔਰਤ ਨਾਲ ਬਲਾਤਕਾਰ, ਆਟੋ ਚਾਲਕ ਨੇ ਸਿਰ ਦਰਦ ਦੀ ਦਵਾਈ ਦੇ ਬਹਾਨੇ ਦਿੱਤੀ ਨਸ਼ੀਲੀ ਗੋਲੀ
ਮਾਮਲਾ ਦਰਜ, ਆਟੋ ਚਾਲਕ ਦੀ ਭਾਲ ਜਾਰੀ
ਉੱਤਰ ਪ੍ਰਦੇਸ਼ 'ਚ ਲਾਸ਼ ਲੈ ਕੇ ਜਾ ਰਹੀ ਐਂਬੂਲੈਂਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਮਾਂ-ਧੀ ਸਮੇਤ 4 ਦੀ ਮੌਤ
ਇਕ ਧੀ ਗੰਭੀਰ ਰੂਪ ਵਿਚ ਹੋਈ ਜ਼ਖਮੀ
ਸਰਕਾਰੀ ਹਸਪਤਾਲ 'ਚ ਮਰੀਜ਼ ਬਣ ਕੇ ਦਾਖ਼ਲ ਹੋਏ ਚੋਰ, ਲੋਕਾਂ ਦੇ ਪੈਸੇ ਚੋਰੀ ਕਰਕੇ ਹੋਏ ਫਰਾਰ
ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕਰਕੇ ਮਾਮਲੇ ਦੀ ਸ਼ੁਰੂ ਕੀਤੀ ਜਾਂਚ
ਜਲੰਧਰ : ਵਿਜੀਲੈਂਸ ਵਿਭਾਗ ਨੇ ਰਜਿਸਟਰੀ ਕਲਰਕ 6000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥ ਕੀਤਾ ਕਾਬੂ
ਇਨਕਮ ਸਰਟੀਫਿਕੇਟ ਬਣਾਉਣ ਬਦਲੇ ਮੰਗੇ ਸਨ 10 ਹਜ਼ਾਰ ਰੁਪਏ