ਖ਼ਬਰਾਂ
ਖੇਤੀਬਾੜੀ ਮੰਤਰੀ ਵਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹੜ੍ਹ ਪ੍ਰਭਾਵਤ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੇ ਨਿਰਦੇਸ਼
ਝੋਨੇ ਦੀ ਪਨੀਰੀ ਲਈ "77106-65725" ‘ਤੇ ਸੰਪਰਕ ਕਰ ਸਕਦੇ ਹਨ ਕਿਸਾਨ
ਰਾਜ ਕੌਰ ਗਿੱਲ ਦੇ ਭਰਾ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਪਹੁੰਚੇ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ
ਚੇਤਨ ਸਿੰਘ ਜੌੜਾ ਮਾਜਰਾ ਸਮੇਤ ਵਿਧਾਇਕ ਨਰੇਸ਼ ਕਟਾਰੀਆ, ਲਾਡੀ ਢੋਂਸ, ਰਜਨੀਸ਼ ਦਹੀਆ ਤੇ ਹੋਰ ਇਲਾਕਾ ਨਿਵਾਸੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।
ਵਿਗਿਆਨੀਆਂ ਮੁਤਾਬਕ ਜੁਲਾਈ 2023 ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਹੋਵੇਗਾ
ਪਿਛਲਾ ਸਭ ਤੋਂ ਗਰਮ ਮਹੀਨਾ ਜੁਲਾਈ 2019 ਸੀ
ਰੈਗੂਲਰ ਨਿਯੁਕਤੀ ਪੱਤਰ ਮਿਲਣ ਮੌਕੇ ਹੰਝੂ ਨਾ ਰੋਕ ਸਕੇ ਅਧਿਆਪਕ
ਕਿਹਾ, “ਰਿਸ਼ਵਤ ਜਾਂ ਸਿਫ਼ਾਰਸ਼ਾਂ ਨਾਲ ਨਹੀਂ ਸਗੋਂ ਡੰਡੇ ਖਾ ਕੇ ਅਤੇ ਜੇਲਾਂ ਕੱਟ ਕੇ ਮਿਲੀ ਸਫ਼ਲਤਾ”
ਆਈਫੋਨ ਖਰੀਦਣ ਲਈ ਜੋੜੇ ਨੇ 8 ਮਹੀਨੇ ਦੇ ਬੇਟੇ ਨੂੰ ਹੀ ਵੇਚ ਦਿਤਾ
ਮਾਂ ਗ੍ਰਿਫ਼ਤਾਰ, ਪਿਤਾ ਫ਼ਰਾਰ
ਸੁਪਰੀਮ ਕੋਰਟ ‘ਗਊ ਰਕਸ਼ਕਾਂ’ ਵਲੋਂ ਕੀਤੇ ਜਾ ਰਹੇ ਕਤਲਾਂ ਵਿਰੁਧ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤ
ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ
ਮੁਹੱਰਮ ਮੌਕੇ ਚੰਡੀਗੜ੍ਹ ਵਿਚ ਭਲਕੇ ਛੁੱਟੀ ਦਾ ਐਲਾਨ
ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਅਧੀਨ ਆਉਂਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਉਦਯੋਗਿਕ ਅਦਾਰਿਆਂ ਸਮੇਤ ਅਦਾਰਿਆਂ ਵਿਚ ਛੁੱਟੀ ਹੋਵੇਗੀ।
ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਦੇ 6 ਮਾਮਲਿਆਂ ’ਚ ਅਜੇ ਤਕ ਕੋਈ ਗ੍ਰਿਫ਼ਤਾਰ ਨਹੀਂ ਕੀਤੀ : ਅਧਿਕਾਰੀ
ਪਿਛਲੇ ਮਹੀਨੇ ਸੂਬਾ ਪੁਲਿਸ ਤੋਂ ਐਫ਼.ਆਈ.ਆਰ. ਨੂੰ ਅਪਣੇ ਅਖਤਿਆਰ ’ਚ ਲੈ ਲਿਆ ਸੀ ਸੀ.ਬੀ.ਆਈ. ਨੇ
ਮਨੀਪੁਰ ਪੁਲਿਸ ਨੇ ਪੀੜਤ ਔਰਤਾਂ ਨਾਲ ਕੀਤੀ ਮੁਲਾਕਾਤ, ਬਿਆਨ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ
ਉੱਚ ਸਰਕਾਰੀ ਸੂਤਰਾਂ ਅਨੁਸਾਰ ਜਿਨਸੀ ਸ਼ੋਸ਼ਣ ਨਾਲ ਸਬੰਧਤ ਮਾਮਲੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ
DGCA ਨੇ ਇੰਡੀਗੋ ਏਅਰਲਾਈਨ ਨੂੰ ਲਗਾਇਆ 30 ਲੱਖ ਰੁਪਏ ਜੁਰਮਾਨਾ
ਛੇ ਮਹੀਨਿਆਂ ਅੰਦਰ ਚਾਰ ‘ਟੇਲ ਸਟ੍ਰਾਈਕ’ ਘਟਨਾਵਾਂ ਦੇ ਚਲਦਿਆਂ ਹੋਈ ਕਾਰਵਾਈ