ਖ਼ਬਰਾਂ
ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲੜਨਗੇ ਭਾਰਤੀ ਮੂਲ ਦੇ ਸਿਵਾ ਕਿਲਾਰੀ, ਮੈਨੂਰੇਵਾ ਹਲਕੇ ਤੋਂ ਨੈਸ਼ਨਲ ਪਾਰਟੀ ਨੇ ਐਲਾਨਿਆ ਉਮੀਦਵਾਰ
ਸਿਵਾ ਕਿਲਾਰੀ 20 ਸਾਲ ਪਹਿਲਾਂ ਦੇ ਭਾਰਤ ਤੋਂ ਨਿਊਜ਼ੀਲੈਂਡ ਆਏ ਸਨ
ਕੁੱਲੂ 'ਚ ਫਟਿਆ ਬੱਦਲ, ਰੁੜ੍ਹੇ ਦਰਜਨਾਂ ਘਰ
24 ਜੂਨ ਤੋਂ ਹੁਣ ਤਕ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 44 ਲੋਕਾਂ ਦੀ ਗਈ ਜਾਨ
ਅਜੇ ਵੀ ਜੂਨ ਮਹੀਨੇ ਦੀ ਤਨਖਾਹ ਦੀ ਉਡੀਕ ’ਚ ਪੰਜਾਬ ਦੇ 900 ਤੋਂ ਵੱਧ ਕਰਮਚਾਰੀ
ਵਧੀਕ ਮੁੱਖ ਸਕੱਤਰ ਦਾ ਦਾਅਵਾ, ਤਨਖ਼ਾਹਾਂ ਨਾਲ ਸਬੰਧਤ ਫਾਈਲ ਪ੍ਰਕਿਰਿਆ ਅਧੀਨ ਹੈ
ਵਿਜੀਲੈਂਸ ਵਿਭਾਗ ਨੇ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ
ਪਟਵਾਰੀ ਜ਼ਮੀਨ ਦਾ ਇੰਤਕਾਰ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਕਾਲੀ ਦੇਵੀ ਮੰਦਰ ਬਾਹਰ ਕਮਾਂਡੋ ਅਫ਼ਸਰ ਨੇ ਖ਼ੁਦ ਨੂੰ ਮਾਰੀ ਗੋਲੀ
ਛੁੱਟੀ ਕੱਟ ਕੇ ਦੋ ਦਿਨ ਪਹਿਲਾਂ ਹੀ ਡਿਊਟੀ 'ਤੇ ਪਰਤਿਆ ਸੀ
60 ਸਾਲਾਂ ਬਾਅਦ ਬਹਾਲ ਹੋਈ ਸਾਬਕਾ ਸਮੁੰਦਰੀ ਮਲਾਹ ਦੀ ਪੈਨਸ਼ਨ, ਅੱਜ ਵੀ ਸਿਰ ’ਚ ਗੋਲੀ ਲੈ ਕੇ ਘੁੰਮ ਰਿਹਾ ਤਾਰਾ ਸਿੰਘ
ਆਰਮਡ ਫੋਰਸਿਜ਼ ਟ੍ਰਿਬਿਊਨਲ ਨੇ ਮੰਨਿਆ, “ਤਾਰਾ ਸਿੰਘ ਨਾਲ ਹੋਈ ਬੇਇਨਸਾਫ਼ੀ”
ਪੰਜਾਬ ਦੇ ਸਾਬਕਾ ਮੰਤਰੀ ਗੁਰਬਿੰਦਰ ਸਿੰਘ ਅਟਵਾਲ ਦਾ ਦੇਹਾਂਤ
ਦਿਮਾਗ ਦੀ ਨਸ ਫਟਣ ਮਗਰੋਂ ਚਲ ਰਿਹਾ ਸੀ ਹਸਪਤਾਲ ਵਿਚ ਇਲਾਜ
ਵਿਰੋਧੀ ਧਿਰਾਂ ਦੇ ਗਠਜੋੜ ‘ਇੰਡੀਆ’ ’ਤੇ ਪ੍ਰਧਾਨ ਮੰਤਰੀ ਦਾ ਵਾਰ; ਦਸਿਆ ਹੁਣ ਤਕ ਦਾ ਸੱਭ ਤੋਂ 'ਦਿਸ਼ਾਹੀਣ' ਗਠਜੋੜ
ਕਿਹਾ, ਸਿਰਫ਼ ਦੇਸ਼ ਦਾ ਨਾਂਅ ਲੈ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ
ਅਲਜੀਰੀਆ ਦੇ ਜੰਗਲ 'ਚ ਲੱਗੀ ਭਿਆਨਕ ਅੱਗ, ਝੁਲਸਣ ਨਾਲ 10 ਫੌਜੀਆਂ ਸਮੇਤ 25 ਲੋਕਾਂ ਦੀ ਮੌਤ
ਮੰਤਰਾਲੇ ਦੇ ਅਨੁਸਾਰ, ਅੱਗ ਦੀਆਂ ਲਪਟਾਂ 16 ਖੇਤਰਾਂ ਵਿਚ ਫੈਲ ਗਈਆਂ, ਜਿਸ ਨਾਲ ਉੱਤਰੀ ਅਫਰੀਕੀ ਦੇਸ਼ ਵਿਚ ਅੱਗ ਦੀਆਂ 97 ਘਟਨਾਵਾਂ ਵਾਪਰੀਆਂ।
ਇਸ ਨੌਜਵਾਨ ਨੇ ਦੱਸੇ ਵਿਦੇਸ਼ ਦੇ ਹਾਲਾਤ, ਕਹਿੰਦਾ: ਵਿਦੇਸ਼ ਜਾ ਕੇ ਸਮਝ ਆਈ ਮਾਪਿਆਂ ਦੀ ਕਦਰ
ਨਿਊਟਰੀ ਕੁਲਚੇ ਦੀ ਰੇਹੜੀ ਲਗਾਉਂਦੇ ਮੁੰਡੇ ਦੀਆਂ ਅੱਖਾਂ ਹੋਈਆਂ ਨਮ, ‘ਘਰ ਕਦੇ ਭਾਂਡੇ ਤਕ ਨਹੀਂ ਚੁਕੇ, ਵਿਦੇਸ਼ ਜਾ ਕੇ ਲਾਉਣੇ ਪਏ ਪੋਚੇ’