ਖ਼ਬਰਾਂ
ਦਿੱਲੀ ਤੋਂ ਸ਼ਰਮਨਾਕ ਖ਼ਬਰ: ਜੋੜੇ ਨੇ 10 ਸਾਲਾ ਮਾਸੂਮ 'ਤੇ ਘਰ ਦਾ ਕੰਮ ਕਰਨ ਲਈ ਢਾਹਿਆ ਤਸ਼ੱਦਦ
ਪੁਲਿਸ ਨੇ ਜੋੜੇ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਕੀਤਾ ਦਰਜ
ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਮਿਲੇਗੀ ਨਵੀਂ ਵਰਦੀ : ਹਰਜੋਤ ਬੈਂਸ
ਸਰਕਾਰ ਵਰਦੀ ਖਰੀਦਣ ਲਈ ਦੇਵੇਗੀ 4 ਹਜ਼ਾਰ ਰੁਪਏ ਸਲਾਨਾ ਦੇਵੇਗੀ
ਪਟਿਆਲਾ: ਪ੍ਰੇਮ ਵਿਆਹ ਦੇ 7 ਦਿਨਾਂ ਬਾਅਦ ਲੜਕੇ ਨੇ ਕੀਤੀ ਖ਼ੁਦਕੁਸ਼ੀ
ਪਤਨੀ ਤੇ ਸੱਸ ਖਿਲਾਫ਼ ਮਾਮਲਾ ਦਰਜ
ਫਾਰਮਾ ਅਧਾਰਤ ਨਸ਼ਿਆਂ ਵਿਰੁਧ ਬਰਨਾਲਾ ਪੁਲਿਸ ਦੀ ਕਾਰਵਾਈ; ਸਾਲ ਦੀ ਸੱਭ ਤੋਂ ਵੱਡੀ ਖੇਪ ਬਰਾਮਦ
ਪੰਜ ਵਿਅਕਤੀ 13.7 ਲੱਖ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਣੇ ਕਾਬੂ
ਓਪੀ ਸੋਨੀ ਨੂੰ ਅਦਾਲਤ ਵਲੋਂ ਨਹੀਂ ਮਿਲੀ ਰਾਹਤ, ਨਿਆਂਇਕ ਹਿਰਾਸਤ ਵਿਚ ਭੇਜਿਆ
9 ਜੁਲਾਈ ਨੂੰ ਵਿਜੀਲੈਂਸ ਵਲੋਂ ਸੋਨੀ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ
ਸਰਬ ਪਾਰਟੀ ਮੀਟਿੰਗ ਵਿਚ ਸਰਕਾਰ ਨੇ ਕਿਹਾ, “ਨਿਯਮਾਂ ਤਹਿਤ ਹਰ ਮੁੱਦੇ ’ਤੇ ਚਰਚਾ ਲਈ ਤਿਆਰ”
ਭਲਕੇ ਸ਼ੁਰੂ ਹੋ ਰਿਹਾ ਸੰਸਦ ਦਾ ਮਾਨਸੂਨ ਇਜਲਾਸ
1984 ਸਿੱਖ ਨਸਲਕੁਸ਼ੀ: ਜਗਦੀਸ਼ ਟਾਈਟਲਰ ਵਿਰੁਧ ਦਾਖ਼ਲ ਚਾਰਜਸ਼ੀਟ ’ਤੇ ਕਾਰਵਾਈ ਦੇ ਮਾਮਲੇ ’ਚ ਸੁਣਵਾਈ ਟਲੀ
21 ਜੁਲਾਈ ਨੂੰ ਰਾਊਜ਼ ਐਵੇਨਿਊ ਅਦਾਲਤ ਵਿਚ ਹੋਵੇਗੀ ਅਗਲੀ ਸੁਣਵਾਈ
ਵਿਦੇਸ਼ ਜਾਣ ਦੀ ਫਿਰਾਕ 'ਚ ਸੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ, ਦਿੱਲੀ ਹਵਾਈ ਅੱਡੇ 'ਤੇ ਰੋਕਿਆ
ਤੀਜੀ ਵਾਰ ਜਾਣ ਤੋਂ ਰੋਕਿਆ ਗਿਆ
ਲੁਧਿਆਣਾ: 8 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
25 ਸਾਲ ਤੱਕ ਨਹੀਂ ਮਿਲੇਗੀ ਕੋਈ ਪੈਰੋਲ
ਬੇਸਹਾਰਿਆਂ ਦੀ ਜ਼ਿੰਦਗੀ ਦੇ ਮਸੀਹੇ ਅਨਮੋਲ ਕਵਾਤਰਾ ਨੂੰ ਮਿਲਿਆ ਭਗਤ ਪੂਰਨ ਸਿੰਘ ਰਾਜ ਪੁਰਸਕਾਰ
ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਏਕ ਖੁਸ਼ੀ ਆਪਣੇ ਸਪੋਰਟਰਸ ਨਾਲ ਸ਼ੇਅਰ ਕੀਤੀ ਸੀ