ਖ਼ਬਰਾਂ
ਉੱਜ ਦਰਿਆ ਵਿਚ ਛੱਡਿਆ ਗਿਆ 171797 ਕਿਊਸਿਕ ਪਾਣੀ
ਉੱਜ ਅਤੇ ਰਾਵੀ ਦਰਿਆ ਦੇ ਨੇੜੇ ਰਹਿੰਦੀ ਵਸੋਂ ਨੂੰ ਹੜ੍ਹ ਪ੍ਰਭਾਵਤ ਖੇਤਰ ਤੋਂ ਦੂਰ ਜਾਣ ਦੀ ਅਪੀਲ
ਲੋਹੀਆਂ ਦੇ 3 ਸਰਕਾਰੀ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਵਿਚ 4 ਦਿਨ ਦੀ ਛੁੱਟੀ ਦਾ ਐਲਾਨ
ਭਾਰੀ ਮੀਂਹ ਕਾਰਨ ਇਲਾਕੇ 'ਚ ਭਰੇ ਪਾਣੀ ਦੇ ਮੱਦੇਨਜ਼ਰ ਸਰਕਾਰ ਨੇ ਲਿਆ ਫ਼ੈਸਲਾ
ਬੇਲਾਰੂਸ ’ਚ ਅਮਰੀਕੀ ਫ਼ੰਡਿੰਗ ਪ੍ਰਾਪਤ ਰੇਡੀਉ ਦਾ ਪ੍ਰਮੁੱਖ ਪੱਤਰਕਾਰ ਗ੍ਰਿਫਤਾਰ
ਆਰ.ਐਫ.ਈ./ਆਰ.ਐਲ. ਨੂੰ ਬੇਲਾਰੂਸ ’ਚ ਇਕ ਕੱਟੜਪੰਥੀ ਸੰਗਠਨ ਮਨੋਨੀਤ
‘ਅਣਖ ਖਾਤਰ ਕਤਲ’ ਦੀਆਂ ਪੀੜਤ ਸਿੱਖ ਔਰਤਾਂ ਨੂੰ ਬਰਮਿੰਘਮ ’ਚ ਯਾਦ ਕੀਤਾ ਗਿਆ
ਸੁਰਜੀਤ ਅਟਵਾਲ ਦੇ ਜਨਮ ਦਿਨ ਮੌਕੇ ਹਰ ਸਾਲ ਮਨਾਇਆ ਜਾਵੇਗਾ ਯਾਦ ਦਿਵਸ
ਨੇਪਾਲ 'ਚ ਨਕਲੀ ਸੋਨਾ ਤੇ ਨਕਲੀ ਨੋਟਾਂ ਦੀ ਤਸਕਰੀ ਦੇ ਦੋਸ਼ 'ਚ ਭਾਰਤੀ ਸਮੇਤ ਦੋ ਗ੍ਰਿਫਤਾਰ
ਮੁਲਜ਼ਮਾਂ ਕੋਲੋਂ ਜਾਅਲੀ ਕਰੰਸੀ ਬਰਾਮਦ
ਐਨ.ਡੀ.ਏ. ਦੀ ਬੈਠਕ ਵਿਚ 38 ਪਾਰਟੀਆਂ ਨੇ ਲਿਆ ਹਿੱਸਾ, ਆਗੂਆਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨ.ਡੀ.ਏ. ਦੇ ਭਾਈਵਾਲਾਂ ਨੂੰ "ਕੀਮਤੀ ਭਾਈਵਾਲ" ਦਸਿਆ
ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿਚ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਦਾ 2 ਦਿਨਾਂ ਰਿਮਾਂਡ ਲਿਆ
ਤਫਤੀਸ਼ ਦੌਰਾਨ ਸੰਜੇ ਪੋਪਲੀ ਦੇ ਘਰੋਂ ਵੱਖ-ਵੱਖ ਕਿਸਮ ਦਾ ਸਾਮਾਨ ਬਰਾਮਦ ਕੀਤਾ ਗਿਆ ਸੀ
ਸ਼ਿਮਲਾ : ਮੌਲ ਰੋਡ ’ਤੇ ਰੇਸਤਰਾਂ ’ਚ ਧਮਾਕੇ ਨਾਲ 1 ਦੀ ਮੌਤ, 7 ਜ਼ਖ਼ਮੀ
ਸਿਲੰਡਰ ਫਟਣ ਫਟਣ ਕਾਰਨ ਹੋਇਆ ਧਮਾਕਾ
ਪੁੱਤਰ ਦੀ ਕਾਲਜ ਦੀ ਫ਼ੀਸ ਲਈ ਮਾਂ ਨੇ ਦਿਤੀ ਜਾਨ, ਮੁਆਵਜ਼ੇ ਲਈ ਮਾਰੀ ਬੱਸ ਅੱਗੇ ਛਾਲ
ਸੜਕ ਹਾਦਸੇ ਵਿਚ ਮੌਤ ਪਿੱਛੋਂ ਸਰਕਾਰ ਵਲੋਂ ਦਿਤੇ ਜਾਂਦੇ ਮੁਆਵਜ਼ੇ ਬਾਰੇ ਸੁਣਨ ਤੋਂ ਬਾਅਦ ਚੁਕਿਆ ਕਦਮ
ਪਰਲਜ਼ ਗਰੁੱਪ ਘੁਟਾਲਾ: ਵਿਜੀਲੈਂਸ ਵਲੋਂ ਜਾਅਲੀ ਦਸਤਾਵੇਜ਼ ਤਸਦੀਕ ਕਰਨ ਦੇ ਦੋਸ਼ ਵਿਚ ਸੀ.ਏ. ਜਸਵਿੰਦਰ ਡਾਂਗ ਗ੍ਰਿਫ਼ਤਾਰ
ਉਹਨਾਂ ਦਸਿਆ ਕਿ ਪੀ.ਏ.ਸੀ.ਐਲ. ਦੀ ਐਕਸਟਰਾ ਔਰਡਨਰੀ ਜਨਰਲ ਮੀਟਿੰਗ (ਈ.ਓ.ਜੀ.ਐਮ) ਜੈਪੁਰ (ਰਾਜਸਥਾਨ) ਵਿਚ ਇਸ ਦੇ ਰਜਿਸਟਰਡ ਦਫ਼ਤਰ ਵਿਚ ਹੋ ਦਿਖਾਈ ਗਈ ਸੀ