ਖ਼ਬਰਾਂ
ਆਮਦਨ ਆਧਾਰਤ ਰਾਖਵਾਂਕਰਨ ਪ੍ਰਣਾਲੀ ਲਈ ਜਨਹਿੱਤ ਪਟੀਸ਼ਨ ਉਤੇ ਵਿਚਾਰ ਕਰੇਗਾ ਸੁਪਰੀਮ ਕੋਰਟ
ਬੈਂਚ ਨੇ ਪਟੀਸ਼ਨਕਰਤਾ ਦੇ ਵਕੀਲ ਨੂੰ ਬਹੁਤ ਸਾਰੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਕਿਉਂਕਿ ਜਨਹਿੱਤ ਪਟੀਸ਼ਨ ਦਾ ਦੂਰਗਾਮੀ ਅਸਰ ਪੈ ਸਕਦਾ ਹੈ
ਪਾਲਘਰ ਸੈਕਸ ਰੈਕੇਟ : 14 ਸਾਲ ਬੰਗਲਾਦੇਸ਼ੀ ਲੜਕੀ ਦਾ 3 ਮਹੀਨਿਆਂ 'ਚ 200 ਲੋਕਾਂ ਨੇ ਜਿਨਸੀ ਸੋਸ਼ਣ ਕੀਤਾ
ਲੜਕੀ ਵਿਚ ਸਮੇਂ ਤੋਂ ਪਹਿਲਾਂ ਜਵਾਨੀ ਨੂੰ ਪ੍ਰੇਰਿਤ ਕਰਨ ਲਈ ਹਾਰਮੋਨਲ ਟੀਕੇ ਦਿਤੇ ਗਏ ਹੋ ਸਕਦੇ ਹਨ : ਪੁਲਿਸ ਅਧਿਕਾਰੀ
ਪਛਮੀ ਬੰਗਾਲ : ਘੱਟ ਗਿਣਤੀ ਪੇਸ਼ੇਵਰਾਂ ਲਈ ਪੀ.ਜੀ. ਦਾਖਲਾ ਇਮਤਿਹਾਨ 24 ਅਗੱਸਤ ਨੂੰ
ਸਿੱਖ ਉਮੀਦਵਾਰਾਂ ਉਤੇ ਧਿਆਨ ਕੇਂਦਰਿਤ ਰਹੇਗਾ
ਵਿਦੇਸ਼ੀ ਅਪਰਾਧੀਆਂ ਲਈ ਬਰਤਾਨੀਆਂ ਦੀ ‘ਦੇਸ਼ ਨਿਕਾਲਾ ਹੁਣੇ, ਅਪੀਲ ਬਾਅਦ ਵਿਚ' ਸੂਚੀ ਵਿਚ ਸ਼ਾਮਲ ਹੋਇਆ ਭਾਰਤ
‘ਦੇਸ਼ ਨਿਕਾਲਾ ਹੁਣੇ, ਅਪੀਲ ਬਾਅਦ ਵਿਚ' ਯੋਜਨਾ ਦਾ ਦਾਇਰਾ ਅੱਠ ਦੇਸ਼ਾਂ ਤੋਂ ਲਗਭਗ ਤਿੰਨ ਗੁਣਾ ਵਧਾ ਕੇ 23 ਕਰ ਦਿਤਾ ਜਾਵੇਗਾ
ਨੇਪਾਲ ਦੇ ਪ੍ਰਧਾਨ ਮੰਤਰੀ ਓਲੀ 16-17 ਸਤੰਬਰ ਨੂੰ ਭਾਰਤ ਦਾ ਦੌਰਾ ਕਰਨਗੇ
ਵਪਾਰ, ਸੈਰ-ਸਪਾਟਾ, ਸੂਚਨਾ ਤਕਨਾਲੋਜੀ, ਕਨੈਕਟੀਵਿਟੀ, ਪਣ ਬਿਜਲੀ ਅਤੇ ਸਰਹੱਦ ਵਰਗੇ ਕਈ ਮੁੱਦਿਆਂ ਉਤੇ ਚਰਚਾ ਹੋਵੇਗੀ
ਬਰਤਾਨੀਆਂ 'ਚ ਗੈਰ-ਕਾਨੂੰਨੀ ਕੰਮ ਕਰਨ ਦੇ ਦੋਸ਼ ਹੇਠ ਸੈਂਕੜੇ ਭਾਰਤੀ ਗ੍ਰਿਫਤਾਰ
20 ਤੋਂ 27 ਜੁਲਾਈ ਦੇ ਵਿਚਕਾਰ ਕੁਲ 1,780 ਵਿਅਕਤੀਆਂ ਨੂੰ ਰੋਕਿਆ ਗਿਆ
ਬੱਚਤ ਖਾਤਿਆਂ ਲਈ ਘੱਟੋ-ਘੱਟ ਬਕਾਇਆ ਬਾਰੇ ਫੈਸਲਾ ਕਰਨ ਲਈ ਬੈਂਕ ਸੁਤੰਤਰ : RBI ਗਵਰਨਰ
ਸਿਵਲ ਸੁਸਾਇਟੀ ਫੋਰਮ ਨੇ ICICI ਬੈਂਕ ਦੇ ਬੱਚਤ ਖਾਤਿਆਂ ਵਿਚ ਘੱਟੋ-ਘੱਟ ਬੈਲੇਂਸ ਵਾਧੇ ਦਾ ਵਿਰੋਧ ਕੀਤਾ
ਫਰਾਂਸ, ਬਰਤਾਨੀਆਂ ਅਤੇ ਕੈਨੇਡਾ ਮਗਰੋਂ ਆਸਟਰੇਲੀਆ ਵੀ ਫਲਸਤੀਨ ਨੂੰ ਦੇਸ਼ ਵਜੋਂ ਮਾਨਤਾ ਦੇਵੇਗਾ
ਨੇਤਨਯਾਹੂ ਵਲੋਂ ਗਾਜ਼ਾ 'ਚ ਨਵੇਂ ਫੌਜੀ ਹਮਲੇ ਲਈ ਹਾਲ ਹੀ ਦੇ ਦਿਨਾਂ 'ਚ ਐਲਾਨੀ ਗਈ ਯੋਜਨਾ ਦੀ ਵੀ ਆਲੋਚਨਾ ਕੀਤੀ
ਘੱਟ ਜੋਖਮ ਵਾਲੇ ਵਿਦੇਸ਼ੀ ਨਿਵੇਸ਼ਕਾਂ ਲਈ ਸਿੰਗਲ ਵਿੰਡੋ ਗੇਟਵੇ ਉਤੇ ਵਿਚਾਰ ਕਰ ਰਿਹੈ SEBI
ਘੱਟ ਜੋਖਮ ਵਾਲੇ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਵੇਸ਼ ਦੀ ਆਸਾਨੀ ਨਾਲ ਪਹੁੰਚ ਮਿਲੇਗੀ
ਸੁਤੰਤਰਤਾ ਦਿਵਸ ਤੋਂ ਪਹਿਲਾਂ ਡੀਜੀਪੀ ਵੱਲੋਂ ਸੁਰੱਖਿਆ ਵਿੱਚ ਵਾਧਾ ਕਰਨ ਅਤੇ ਉੱਚ-ਪੱਧਰੀ ਨਾਕੇ ਲਗਾਉਣ ਦੇ ਨਿਰਦੇਸ਼
ਡੀਜੀਪੀ ਪੰਜਾਬ ਨੇ ਐਸਐਚਓਜ਼ ਸਮੇਤ ਸਾਰੇ ਰੈਂਕਾਂ ਦੇ ਅਧਿਕਾਰੀਆਂ ਨਾਲ ਸਿੱਧੇ ਤੌਰ 'ਤੇ ਵੀ ਕੀਤੀ ਗੱਲਬਾਤ