ਖ਼ਬਰਾਂ
ਕੰਪਿਊਟਰਾਂ ਨੇ ‘ਦੁਕਾਨ’ ਦੇ 90 ਫ਼ੀ ਸਦੀ ਮੁਲਾਜ਼ਮਾਂ ਦੀ ਛੁੱਟੀ ਕੀਤੀ
ਸਟਾਰਟਅੱਪ ‘ਦੁਕਾਨ’ ਨੇ ਏ.ਆਈ. ਚੈਟਬੋਟ ਤੈਨਾਤ ਕਰ ਕੇ ਲਾਗਤ ’ਚ 85 ਫ਼ੀ ਸਦੀ ਕਮੀ ਅਤੇ ਹੱਲ ਕੱਢਣ ਦਾ ਸਮਾਂ ਦੋ ਘੰਟੇ ਤੋਂ ਘਟਾ ਕੇ ਤਿੰਨ ਮਿੰਟ ਕਰਨ ਦਾ ਦਾਅਵਾ ਕੀਤਾ
ਔਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ’ਤੇ ਲੱਗੇਗਾ 28 ਫ਼ੀ ਸਦੀ ਟੈਕਸ
ਔਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ਨੂੰ ਜੂਏ ਅਤੇ ਸੱਟੇਬਾਜ਼ੀ ਤੋਂ ਵੱਖ ਕਰਨ ਲਈ ਬਣਾਇਆ ਜਾਵੇਗਾ ਕਾਨੂੰਨ
ਖੂਹੀ ’ਚ ਉੱਤਰੇ ਪੰਜਾਬੀ ਨੌਜਵਾਨ ਤੇ 2 ਪ੍ਰਵਾਸੀਆਂ ਦੀ ਮੌਤ, ਮੋਟਰ ਠੀਕ ਕਰਨ ਲਈ ਖੂਹੀ 'ਚ ਉਤਰੇ ਸੀ ਨੌਜਵਾਨ
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਔੜ ਦੇ ਐੱਸ. ਐੱਚ. ਓ. ਬਖਸ਼ੀਸ਼ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ
ਬੁੱਢਾ ਨਾਲਾ 'ਚ ਰੁੜਿਆ ਨਾਬਾਲਗ, ਮੋਟਰਸਾਈਕਲ ਕੱਢਣ ਲਈ ਲੱਭ ਰਿਹਾ ਸੀ ਰਸਤਾ
ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ
ਮਨੁੱਖ ਦੁਆਰਾ ਕੀਤੀਆਂ ਅਣਗਹਿਲੀਆਂ ਨੇ ਕੁਦਰਤੀ ਆਫ਼ਤ ਨੂੰ ਦੁੱਗਣਾ ਕੀਤਾ ਹੈ - ਅਮਰਿੰਦਰ ਸਿੰਘ ਰਾਜਾ ਵੜਿੰਗ
ਪ੍ਰਦੇਸ਼ ਕਾਂਗਰਸ ਦੇ ਮੁਖੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਪੂਰਨ ਸਹਿਯੋਗ ਦਾ ਭਰੋਸਾ ਦਿੱਤਾ
ਸਿਹਤ ਵਿਭਾਗ ਵੱਲੋਂ ਹੜ੍ਹ ਦੌਰਾਨ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਅਡਵਾਈਜ਼ਰੀ ਜਾਰੀ
ਐਡਵਾਈਜ਼ਰੀ ਵਿੱਚ ਦੱਸਿਆ ਗਿਆ ਹੈ ਕਿ ਹੜ੍ਹ ਦੇ ਪਾਣੀ ਵਿੱਚ ਭਿੱਜੇ ਭੋਜਨ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਗੁਰਦੁਆਰਾ ਸਾਹਿਬ 'ਚ ਪਾਣੀ ਵੜਨ 'ਤੇ ਲਾਲਜੀਤ ਭੁੱਲਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖ਼ੁਦ ਸੁਰੱਖਿਅਤ ਥਾਂ' ਤੇ ਪਹੁੰਚਾਏ
ਦਰਿਆ ਵਿੱਚ ਫਸੇ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਆਪ ਕਿਸ਼ਤੀ ਰਾਹੀਂ ਪਹੁੰਚੇ ਕੈਬਨਿਟ ਮੰਤਰੀ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਹੜ੍ਹ ਦਾ ਅਸਰ, ਹੁਣ ਤੱਕ 8 ਲੋਕਾਂ ਦੀ ਮੌਤ, 3 ਲਾਪਤਾ
479 ਪਿੰਡ ਪ੍ਰਭਾਵਿਤ, ਆਰਮੀ-ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜ ਵਿਚ ਜੁਟੀਆਂ
ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਮੋਹਿਤ ਮੋਹਿੰਦਰਾ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦਿਤੀ ਵਧਾਈ
ਕਿਹਾ, ਮੈਂ ਪਾਰਟੀ ਦੀ ਚੜ੍ਹਦੀ ਕਲਾ ਅਤੇ ਮਜ਼ਬੂਤੀ ਲਈ ਦਿਨ ਰਾਤ ਇਕ ਕਰ ਦੇਵਾਂਗਾ
ਚਿਤਕਾਰਾ ਯੂਨੀਵਰਸਿਟੀ ਵਿਚ ਪਾਣੀ ’ਚ ਡੁੱਬਣ ਕਾਰਨ ਵਿਦਿਆਰਥੀ ਦੀ ਮੌਤ
ਪਾਣੀ ਵਿਚ ਤੈਰਦੀ ਮਿਲੀ 20 ਸਾਲਾ ਹਰੀਸ਼ ਕੁਮਾਰ ਦੀ ਲਾਸ਼