ਖ਼ਬਰਾਂ
ਤਰਖਾਣ ਦੀ ਧੀ ਨੇ ਕੀਤੀ ਕਮਾਲ: ਭਾਰਤੀ ਮਹਿਲਾ ਕ੍ਰਿਕਟ ਟੀਮ ’ਚ ਹੋਈ ਚੋਣ
ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਵਨਡੇ ਤੇ ਟੀ-20 ਸੀਰੀਜ਼ ਖੇਡੇਗੀ ਅਮਨਜੋਤ ਕੌਰ
ਦੋ ਟਰੱਕਾਂ ਦੀ ਟੱਕਰ ’ਚ ਚਾਲਕ ਨੌਜਵਾਨ ਦੀ ਮੌਤ
ਬੁਰੀ ਤਰ੍ਹਾਂ ਨੁਕਸਾਨਿਆ ਗਿਆ ਟਰੱਕ ਦਾ ਅਗਲਾ ਹਿੱਸਾ
ਵਿਆਹੁਤਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
ਸਹੁਰੇ ਪ੍ਰਵਾਰ 'ਤੇ ਲੱਗੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ
ਸਰਬੀਆ ਜਾਂਦੇ ਸਮੇਂ ਲੀਬੀਆ ਵਿਚ ਫਸੇ ਪੰਜਾਬੀ ਨੌਜਵਾਨ ਦੀ ਮੌਤ, 2 ਲਾਪਤਾ
ਪਰਿਵਾਰ ਨੇ ਪੁੱਤ ਦੀ ਦੇਹ ਭਾਰਤ ਲਿਆਉਣ ਲਈ ਲਗਾਈ ਗੁਹਾਰ
ਵਾਲ ਕਟਵਾਉਣ ਗਏ ਬਾਊਂਸਰ ’ਤੇ ਨਾਈ ਨੇ ਕੀਤਾ ਚਾਕੂ-ਕੈਂਚੀ ਨਾਲ ਹਮਲਾ
ਇਸ ਤੋਂ ਬਾਅਦ ਉਹ 50 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਕੇ ਉਥੋਂ ਫਰਾਰ ਹੋ ਗਿਆ
ਕਸ਼ਮੀਰ: ਧਾਰਾ 370 ਨੂੰ 2019 'ਚ ਹਟਾਏ ਜਾਣ ਤੋਂ ਬਾਅਦ ਹੁਣ 11 ਜੁਲਾਈ ਤੋਂ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ
ਐਨ.ਡੀ.ਏ. ਸਰਕਾਰ ਨੇ ਅਗਸਤ 2019 ਵਿਚ ਧਾਰਾ 370 ਅਤੇ ਧਾਰਾ 35ਏ ਨੂੰ ਰੱਦ ਕਰ ਦਿਤਾ ਸੀ।
ਕਰੰਟ ਲੱਗਣ ਨਾਲ ਨੌਜੁਆਨ ਕਿਸਾਨ ਦੀ ਮੌਤ
ਖੇਤੀਬਾੜੀ ਦੇ ਟਿਊਬਵੈੱਲ ਵਾਲੀ ਮੋਟਰ ਚਲਾਉਣ ਲੱਗਿਆ ਤਾਂ ਸਟਾਰਟਰ ਵਿਚ ਅਚਾਨਕ ਕਰੰਟ ਆ ਗਿਆ
ਤਲਵੰਡੀ ਸਾਬੋ ਥਰਮਲ ਦੇ ਤਿੰਨੋਂ ਯੂਨਿਟ ਬੰਦ, ਥਰਮਲ ਪਲਾਂਟਾ ਵਿਚ ਖ਼ਰਾਬੀ ਦੇ ਮਾਮਲੇ ਵੀ ਵਧਣ ਲੱਗੇ!
ਪੰਜਾਬ ਦੀ ਨੈਸ਼ਨਲ ਗਰਿੱਡ ਤੋਂ ਬਿਜਲੀ ਲੈਣ ਦੀ ਸਮਰੱਥਾ 9600 ਮੈਗਾਵਾਟ ਤੱਕ ਦੀ ਹੈ ਤੇ ਇਸ ਤੋਂ ਵੱਧ ਬਿਜਲੀ ਲੈਣ ਨਾਲ ਗਰਿੱਡ 'ਤੇ ਭਾਰ ਪੈ ਸਕਦਾ ਹੈ।
ਦੋ ਨਿੱਜੀ ਥਰਮਲ ਪਲਾਂਟ ਬੰਦ, ਥਰਮਲਾਂ ਤੋਂ ਕੁੱਲ 2940 ਮੈਗਵਾਟ ਬਿਜਲੀ ਉਤਪਾਦਨ ਬੰਦ
1980 ਸਮਰੱਥਾ ਵਾਲੇ ਤਲਵੰਡੀ ਸਾਬੋ ਪਲਾਂਟ ਦੇ ਦੋ ਯੂਨਿਟ 30 ਜੂਨ ਨੂੰ ਤਕਨੀਕੀ ਨੁਕਸ ਕਰਕੇ ਬੰਦ ਹੋ ਗਏ ਸਨ
ਝਾਂਸੀ: ਸ਼ੋਅਰੂਮ 'ਚ ਲੱਗੀ ਅੱਗ, 4 ਜ਼ਿੰਦਾ ਜਲੇ, ਬਚਾਅ ਲਈ ਬੁਲਾਉਣੀ ਪਈ ਫੌਜ
ਬਚਾਅ ਮੁਹਿੰਮ ਚਲਾ ਕੇ ਅੱਗ ਬੁਝਾਉਣ ਤੋਂ ਬਾਅਦ ਲਾਸ਼ਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।