ਖ਼ਬਰਾਂ
ਭਾਰਤੀ ਅਰਬਪਤੀ ਨੇ ਸਵਿਟਜ਼ਰਲੈਂਡ 'ਚ 1,649 ਕਰੋੜ ਰੁਪਏ 'ਚ ਖਰੀਦਿਆ ਦੁਨੀਆਂ ਦਾ ਸਭ ਤੋਂ ਮਹਿੰਗਾ ਘਰ
ਗਿੰਗਿਨਸ ਦੇ ਸਵਿਸ ਵਿਚ ਸਥਿਤ ਵਿਲਾ ਵੈਰੀ 4.3 ਲੱਖ ਵਰਗ ਫੁੱਟ ਵਿਚ ਫੈਲਿਆ ਹੋਇਆ ਹੈ
ਬਰਖ਼ਾਸਤ AIG ਰਾਜਜੀਤ ਸਿੰਘ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ, ਗੈਰ-ਜ਼ਮਾਨਤੀ ਵਾਰੰਟ ਕੀਤਾ ਜਾਰੀ
ਐਸਟੀਐਫ ਵੱਲੋਂ ਮੁਲਜ਼ਮ ਰਾਜਜੀਤ ਸਿੰਘ ਨੂੰ ਭਗੌੜਾ ਐਲਾਨਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
6 ਦਿਨਾਂ ਬਾਅਦ ਸਮੁੰਦਰ 'ਚੋਂ ਕੱਢਿਆ ਗਿਆ ਟਾਈਟਨ ਪਣਡੁੱਬੀ ਦਾ ਮਲਬਾ: ਟੁਕੜਿਆਂ 'ਚ ਮਿਲੇ ਮਨੁੱਖੀ ਅਵਸ਼ੇਸ਼
ਟਾਈਟੈਨਿਕ ਦੇਖਣ ਗਏ ਸਨ 5 ਸੈਲਾਨੀ
ਭਾਰਤ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਤਾਂ ਦਿੱਤਾ ਜਾਵੇਗਾ ਢੁੱਕਵਾਂ ਜਵਾਬ, ਖਾਲਿਸਤਾਨ ਦੇ ਮੁੱਦੇ 'ਤੇ ਜੈਸ਼ੰਕਰ ਦੀ ਕੈਨੇਡਾ ਨੂੰ ਚੇਤਾਵਨੀ
ਐੱਸ ਜੈਸ਼ੰਕਰ ਨੇ ਕਿਹਾ ਕਿ ਖਾਲਿਸਤਾਨ ਦੇ ਮੁੱਦੇ 'ਤੇ ਕੈਨੇਡਾ ਦੀ ਪ੍ਰਤੀਕਿਰਿਆ ਵੋਟ ਬੈਂਕ ਦੀਆਂ ਮਜਬੂਰੀਆਂ ਦੁਆਰਾ ਚਲਾਈ ਜਾ ਰਹੀ ਹੈ।
ਸਾਬਕਾ DIG 'ਤੇ ਲੱਗੇ ਰਿਸ਼ਵਤ ਦੇ ਦੋਸ਼, 10 ਲੱਖ ਦੀ ਰਿਸ਼ਵਤ ਦੇ ਦੋਸ਼ 'ਚ ਵਿਜੀਲੈਂਸ ਵੱਲੋਂ ਮਾਮਲਾ ਦਰਜ
ਭਿੱਖੀਵਿੰਡ ਪੁਲਿਸ ਨੇ 20 ਜੂਨ 2022 ਨੂੰ ਨਸ਼ਾ ਤਸਕਰ ਨੂੰ ਕਾਬੂ ਕੀਤਾ ਸੀ
700 ਵਿਦਿਆਰਥੀਆਂ ਨਾਲ ਧੋਖਾ ਕਰਨ ਦਾ ਮਾਮਲਾ: 2022 ਤੋਂ ਕੈਨੇਡਾ 'ਚ ਸੀ ਮੁਲਜ਼ਮ ਪੰਜਾਬ 'ਚ ਲੱਭਦੀ ਰਹੀ ਪੁਲਿਸ
17 ਅਕਤੂਬਰ 2022 ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਗਿਆ ਸੀ ਕੈਨੇਡਾ
ਤ੍ਰਿਪੁਰਾ 'ਚ ਰੱਥ ਯਾਤਰਾ ਦੌਰਾਨ ਬਿਜਲੀ ਦੀਆਂ ਤਾਰਾਂ ਕਰ ਕੇ ਰੱਥ ਨੂੰ ਲੱਗੀ ਅੱਗ, 2 ਬੱਚਿਆਂ ਸਮੇਤ 6 ਦੀ ਮੌਤ
ਛੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ
ਔਰੰਗਜ਼ੇਬ ਲੇਨ ਦਾ ਨਾਂ ਬਦਲ ਕੇ ਡਾ. ਏਪੀਜੇ ਅਬਦੁਲ ਕਲਾਮ ਲੇਨ ਰਖਿਆ
ਔਰੰਗਜੇਬ ਲੇਨ ਮੱਧ ਦਿੱਲੀ ਵਿਚ ਅਬਦੁਲ ਕਲਾਮ ਰੋਡ ਨੂੰ ਪਿ੍ਰਥਵੀਰਾਜ ਰੋਡ ਨਾਲ ਜੋੜਦੀ ਹੈ।
ਗੋਆ ’ਚ ਜ਼ਮੀਨ ਦੀ ਲੀਜ਼ ਰੱਦ ਕਰਨ ਨੂੰ ਹਰੀ ਝੰਡੀ, ਵਿਜੀਲੈਂਸ ਨੇ ਵਿੱਢੀ ਜ਼ਮੀਨ ਦੇ ਟੈਂਡਰ ਪ੍ਰਕਿਰਿਆ ਦੀ ਜਾਂਚ
ਕੌਡੀਆਂ ਦੇ ਭਾਅ ਵਿਕੀ ਸੀ ਕਰੋੜਾਂ ਰੁਪਏ ਦੀ ਜ਼ਮੀਨ ਦੀ ਲੀਜ਼
ਕੋਰੋਨਾ ਵਾਇਰਸ ਚੀਨ ਵਲੋਂ ਤਿਆਰ ਕੀਤਾ ‘ਜੈਵਿਕ ਹਥਿਆਰ’ ਸੀ : ਵੂਹਾਨ ਖੋਜਾਰਥੀ
‘‘ਵੂਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਖੋਜਾਰਥੀਆਂ ਨੂੰ ਇਨਸਾਨਾਂ ਸਮੇਤ ਵੱਖੋ-ਵੱਖ ਜਾਨਵਰਾਂ ’ਚ ਫੈਲਣ ਵਾਲੇ ਸਭ ਤੋਂ ਅਸਰਦਾਰ ਵਾਇਰਸ ਦੀ ਖੋਜ ਕਰਨ ਲਈ ਕਿਹਾ ਗਿਆ ਸੀ’’