ਖ਼ਬਰਾਂ
ਯੂ.ਕੇ. ’ਚ ਹੁਨਰਮੰਦ ਵਰਕ ਵੀਜ਼ਾ ਲੈਣ ਵਾਲਿਆਂ ’ਚ ਭਾਰਤ ਅੱਵਲ
57,700 ਦੇਖਭਾਲ ਮੁਲਾਜ਼ਮਾਂ ਨੂੰ ਹੁਨਰਮੰਦ ਵਰਕ ਵੀਜ਼ਾ ਪ੍ਰਾਪਤ ਹੋਇਆ
ਖੈਬਰ ਪਖਤੂਨਖਵਾ ਸਰਕਾਰ ਨੇ ਮ੍ਰਿਤਕ ਸਿੱਖ ਕਾਰੋਬਾਰੀ ਮਨਮੋਹਨ ਸਿੰਘ ਦੇ ਪ੍ਰਵਾਰ ਨੂੰ ਦਿਤਾ 5 ਲੱਖ ਰੁਪਏ ਮੁਆਵਜ਼ਾ
ਜ਼ਖਮੀ ਤਰਲੋਕ ਸਿੰਘ ਦੇ ਪ੍ਰਵਾਰ ਨੂੰ ਵੀ ਸੌਂਪਿਆ ਪੰਜ ਲੱਖ ਰੁਪਏ ਦਾ ਚੈੱਕ
ਤ੍ਰਿਪੁਰਾ 'ਚ ਯਾਤਰਾ ਦੌਰਾਨ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਨਾਲ ਟਕਰਾਇਆ ਰੱਥ
7 ਲੋਕਾਂ ਦੀ ਮੌਤ, 18 ਝੁਲਸੇ
ਅਪਣੇ ਪੈੱਨ ਕਾਰਨ ਵਿਵਾਦਾਂ ’ਚ ਫਸੇ ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ
ਮਿਟਾਈ ਜਾ ਸਕਣ ਵਾਲੀ ਸਿਆਹੀ ਵਾਲਾ ਪੈੱਨ ਪ੍ਰਯੋਗ ਕਰਨ ’ਤੇ ਵਿਰੋਧੀ ਪਾਰਟੀਆਂ ਉਠਾਏ ਸਵਾਲ
ਡਰਾਈਵਿੰਗ ਟੈਸਟ ਦਿਤੇ ਬਿਨਾਂ ਹੈਵੀ ਡਰਾਈਵਿੰਗ ਲਾਇਸੰਸ ਬਣਾਉਣ ਬਦਲੇ ਰਿਸ਼ਵਤ ਲੈਂਦਾ ਪ੍ਰਾਈਵੇਟ ਏਜੰਟ ਕਾਬੂ
ਗੁਰਚਰਨਜੀਤ ਸਿੰਘ ’ਤੇ 500 ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ
ਵਿਜੀਲੈਂਸ ਬਿਊਰੋ ਵਲੋਂ ਜਾਇਦਾਦ ਦੇ ਇੰਤਕਾਲ ਬਦਲੇ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਗ੍ਰਿਫ਼ਤਾਰ
ਗ੍ਰਿਫਤਾਰ ਕੀਤੇ ਗਏ ਪਟਵਾਰੀ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਮਾਛੀਵਾੜਾ ਸਾਹਿਬ ਵਿਖੇ ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ’ਤੇ ਸੀ.ਬੀ.ਆਈ. ਦੀ ਰੇਡ, ਰਿਕਾਰਡ ਦੀ ਕੀਤੀ ਗਈ ਜਾਂਚ
700 ਵਿਦਿਆਰਥੀਆਂ ਨਾਲ ਹੋਈ ਠੱਗੀ ਤੋਂ ਬਾਅਦ ਸੀ.ਬੀ.ਆਈ. ਦੀ ਵੱਡੀ ਕਾਰਵਾਈ
ਪਤਨੀ ਨੇ ਪਤੀ ਦਾ ਕਤਲ ਕਰ ਦਸਿਆ ਖ਼ੁਦਕੁਸ਼ੀ, ਪੁਲਿਸ ਜਾਂਚ 'ਚ ਹੋਇਆ ਖ਼ੁਲਾਸਾ
ਡੇਢ ਮਹੀਨਾ ਪਹਿਲਾਂ ਹੋਈ ਜਸਵੀਰ ਸਿੰਘ ਦੀ ਮੌਤ ਮਾਮਲੇ 'ਚ ਖ਼ੁਲਾਸਾ
5 ਦਿਨਾਂ ਤੋਂ ਲਾਪਤਾ ਨੌਜੁਆਨ ਦੀ ਭਾਲ ਜਾਰੀ, ਨਹਿਰ ਵਿਚ ਛਾਲ ਮਾਰਨ ਦਾ ਜਤਾਇਆ ਜਾ ਰਿਹਾ ਖ਼ਦਸ਼ਾ
ਗੋਤਾਖੋਰਾਂ ਨੂੰ ਅਜੇ ਤਕ ਨੌਜੁਆਨ ਬਾਰੇ ਕੋਈ ਸੁਰਾਗ਼ ਨਹੀਂ ਮਿਲਿਆ
ਯੂਕਰਨ ਦੇ ਰੇਸਤਰਾਂ ’ਤੇ ਡਿੱਗੀ ਰੂਸੀ ਮਿਜ਼ਾਈਲ, 10 ਮੌਤਾਂ
ਮਰਨ ਵਾਲਿਆਂ ’ਚ ਬੱਚੇ ਵੀ ਸ਼ਾਮਲ, ਦਰਜਨਾਂ ਜ਼ਖ਼ਮੀ, ਮਲਬੇ ’ਚ ਹੋਰ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ