ਖ਼ਬਰਾਂ
ਭਾਰਤੀ ਕਾਰੋਬਾਰੀ ਆਨੰਦ ਮਹਿੰਦਰਾ ਤੇ ਮੁਕੇਸ਼ ਅੰਬਾਨੀ ਦੀ ਸੁਨੀਤਾ ਵਿਲੀਅਮਜ਼ ਨਾਲ ਹੋਈ ਅਚਨਚੇਤ ਮੁਲਾਕਾਤ ਦੌਰਾਨ ਲਈ ਸੈਲਫ਼ੀ ਹੋਈ ਵਾਇਰਲ
ਹਾਈ-ਟੈਕ ਹੈਂਡਸ਼ੇਕ ਮੀਟਿੰਗ ਮਗਰੋਂ ਕਰ ਰਹੇ ਸਨ Uber ਦੀ ਉਡੀਕ
ਪੰਜਾਬ ਵਿੱਚ ਖੇਤੀ-ਮਸ਼ੀਨਰੀ 'ਤੇ ਸਬਸਿਡੀ ਦੇਣ ਦੀ ਪਹਿਲ ਨੂੰ ਮਿਲੇਗਾ ਹੁਲਾਰਾ; ਕਿਸਾਨ 20 ਜੁਲਾਈ ਤੱਕ ਕਰ ਸਕਦੇ ਹਨ ਅਪਲਾਈ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਿਸਾਨਾਂ ਨੂੰ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ
ਸਹੁਰੇ ਪ੍ਰਵਾਰ ਤੋਂ ਤੰਗ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ
'ਆਪ' MLA ਦਾ ਚੈਲੰਜ, ''ਸੁਖਬੀਰ ਬਾਦਲ ਪੂਰਨ ਸਿੱਖ ਹਨ ਤਾਂ ਜਪੁਜੀ ਸਾਹਿਬ ਦੀਆਂ 5 ਪੌੜੀਆਂ ਸੁਣਾਉਣ''
ਸੁਖਬੀਰ ਬਾਦਲ ਵੀ ਆਪਣੀ ਮਰਜ਼ੀ ਮੁਤਾਬਕ ਸ੍ਰੀ ਸਾਹਿਬ ਪਹਿਨਦੇ ਹਨ।
ਰਾਜਸਥਾਨ 'ਚ ਖੂਹ ਵਿਚ ਡਿੱਗੀ ਤੇਜ਼ ਰਫ਼ਤਾਰ ਬੋਲੈਰੋ, ਇਕ ਭਰਾ ਦੀ ਮੌਤ, ਜਦਕਿ ਦੂਜੇ ਦੀ ਹਾਲਤ ਗੰਭੀਰ
ਭੂਆ ਨੂੰ ਮੰਦਿਰ ਛੱਡਣ ਤੋਂ ਬਾਅਦ ਵਾਪਸ ਘਰ ਜਾ ਰਹੇ ਸਨ ਦੋਵੇ ਭਰਾ
ਰੇਲਵੇ ਸਟੇਸ਼ਨ ’ਤੇ ਮਹਿਲਾ ਨੂੰ ਲੱਗਿਆ ਕਰੰਟ, ਮੌਤ
ਪ੍ਰਵਾਰ ਨਾਲ ਛੁੱਟੀਆਂ ਮਨਾਉਣ ਜਾ ਰਹੀ ਸੀ ਮ੍ਰਿਤਕਾ
ਵਿਦੇਸ਼ਾਂ ਵਿਚ ਟ੍ਰੇਨਿੰਗ ਲੈਣ ਦਾ ਕਰੇਜ਼ ਵਧਿਆ, ਇਸ ਵਾਰ 127 ਪ੍ਰਿੰਸੀਪਲਾਂ ਨੇ ਸਿੰਗਾਪੁਰ ਟ੍ਰੇਨਿੰਗ ਲਈ ਦਿੱਤੀਆਂ ਅਰਜ਼ੀਆਂ
ਸਾਰੇ ਪਹਿਲੂਆਂ 'ਤੇ ਚਰਚਾ ਤੋਂ ਬਾਅਦ ਫਾਈਨਲ ਸਿਲੈਕਸ਼ਨ ਲਈ ਪ੍ਰਿੰਸੀਪਲਾਂ ਨੂੰ ਵਿਭਾਗ ਦੀ ਚੋਣ ਕਮੇਟੀ ਵੱਲੋਂ ਇੰਟਰਵਿਊ ਲਈ ਵੀ ਬੁਲਾਇਆ ਜਾਵੇਗਾ।
ਨਵੀਂ ਖੋਜ : ਦਿਨ ਸਮੇਂ ਸੌਣ ਨਾਲ ਘੱਟ ਸੁੰਗੜਦੈ ਦਿਮਾਗ਼
ਯੂ.ਕੇ. ਦੇ 378,932 ਲੋਕਾਂ ’ਤੇ ਕੀਤਾ ਗਿਆ ਸਰਵੇਖਣ
ਹਾਂਗਕਾਂਗ ਦੀ ਫ਼ਲਾਈਟ ਦਾ ਫਟਿਆ ਟਾਇਰ, ਕਰਵਾਈ ਐਮਰਜੈਂਸੀ ਲੈਂਡਿੰਗ
11 ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ
ਸਪੈਸ਼ਲ ਓਲੰਪਿਕ ਵਿਸ਼ਵ ਸਮਰ ਗੇਮਜ਼ 2023, ਪੰਜਾਬ ਦੇ ਨੌਜਵਾਨ ਨੇ ਜਿੱਤਿਆ ਸੋਨ ਤਮਗਾ
ਫਰੀਦਕੋਟ ਦਾ ਰਹਿਣ ਵਾਲਾ ਹੈ ਹਰਜੀਤ ਸਿੰਘ