ਖ਼ਬਰਾਂ
ਅਸਾਮ 'ਚ ਹੜ੍ਹ ਦੀ ਸਥਿਤੀ ਗੰਭੀਰ, 4.88 ਲੱਖ ਲੋਕ ਪ੍ਰਭਾਵਿਤ
ਅਸਾਮ ਦੇ 16 ਜ਼ਿਲ੍ਹਿਆਂ ਵਿਚ ਇਸ ਸਮੇਂ 4.88 ਲੱਖ ਤੋਂ ਵੱਧ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ, ਜਦੋਂ ਕਿ ਇਸ ਸਾਲ ਹੁਣ ਤੱਕ ਹੜ੍ਹਾਂ ਵਿਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਵਿਟਜ਼ਰਲੈਂਡ ਦੀ ਨਿਲਾਮੀ ਵਿਚ ਲੇ ਕੋਰਬੁਜ਼ੀਅਰ ਦੀ ਡਰਾਇੰਗ 35 ਲੱਖ ਰੁਪਏ ਵਿਚ ਹੋਈ ਨੀਲਾਮ
ਉਨ੍ਹਾਂ ਕਿਹਾ, ''ਇਹ ਵੀ ਚਿੰਤਾ ਅਤੇ ਜਾਂਚ ਦਾ ਵਿਸ਼ਾ ਹੈ ਕਿ ਇਹ ਤਸਵੀਰਾਂ ਭਾਰਤ ਤੋਂ ਬਾਹਰ ਕੌਣ ਲੈ ਗਿਆ।''
IMF ਪ੍ਰੋਗਰਾਮ ਸਬੰਧੀ ਸਵਾਲ ਪੁੱਛਣ ’ਤੇ ਭੜਕੇ ਪਾਕਿਸਤਾਨੀ ਮੰਤਰੀ ਇਸ਼ਾਕ ਡਾਰ, ਪੱਤਰਕਾਰ ਦੇ ਜੜਿਆ ਥੱਪੜ
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਡਾਰ ਨੇ ਪੱਤਰਕਾਰ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ
ਰੂਸ ’ਚ ਬਗ਼ਾਵਤ, ਦਖਣੀ ਰੂਸ ਦੇ ਅਹਿਮ ਸ਼ਹਿਰ ’ਤੇ ਕਬਜ਼ਾ ਕੀਤਾ
ਵੇਗਨਰ ਫ਼ੌਜੀ ਲਿਪੇਤਸਕ ਸੂਬੇ ’ਚ ਵੀ ਦਾਖ਼ਲ ਹੋ ਗਏ, ਮਾਸਕੋ ਵਲ ਵਧਣ ਦੀਆਂ ਖ਼ਬਰਾਂ ਵਿਚਕਾਰ ਮੇਅਰ ਨੇ ਸੋਮਵਾਰ ਨੂੰ ਛੁੱਟੀ ਦਾ ਐਲਾਨ ਕੀਤਾ
ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਮਲਬੇ ਹੇਠ ਦੱਬੇ ਕਈ ਵਾਹਨ
ਅਗਲੇ ਦੋ ਦਿਨ ਆਰੇਂਜ ਅਲ਼ਰਟ ਜਾਰੀ
ਸਿਰਫ਼ ਨਾਮ ਦਾ ਹੀ ਹੈ ਚੰਡੀਗੜ੍ਹ ਟਰਾਂਸਜੈਂਡਰ ਵੈਲਫੇਅਰ ਬੋਰਡ, ਟਰਾਂਸਜੈਂਡਰਾਂ ਨੂੰ ਨਹੀਂ ਮਿਲ ਰਹੀ ਕੋਈ ਸਹੂਲਤ
ਬੋਰਡ ਨਾ ਤਾਂ ਸ਼ਹਿਰ ਦੇ 3000 ਟਰਾਂਸਜੈਡਰਾਂ ਲਈ ਕੋਈ ਸਹੂਲਤ ਪ੍ਰਦਾਨ ਕਰ ਸਕਿਆ ਹੈ ਅਤੇ ਨਾ ਹੀ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਕੋਈ ਨਿਯਮ ਤੈਅ ਕਰ ਸਕਿਆ ਹੈ।
ਫਾਜ਼ਿਲਕਾ 'ਚ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੇ ਤੋੜਿਆ ਦਮ
ਮ੍ਰਿਤਕ ਦੇ ਮਾਪਿਆਂ ਨੇ ਸਹੁਰੇ ਪ੍ਰਵਾਰ ਤੇ ਤੰਗ ਪ੍ਰੇਸ਼ਾਨ ਕਰਨ ਦੇ ਲਗਾਏ ਆਰੋਪ
ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਪ੍ਰਾਪਤੀ ਸਾਰੀਆਂ ਔਰਤਾਂ ਲਈ ਪ੍ਰੇਰਨਾ ਹੈ: ਪ੍ਰਧਾਨ ਮੰਤਰੀ ਮੋਦੀ
ਮੋਦੀ ਨੇ ਹੈਰਿਸ ਦੀ ਮਾਂ ਦੀ ਵੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਹਜ਼ਾਰਾਂ ਮੀਲ ਦੂਰ ਹੋਣ ਦੇ ਬਾਵਜੂਦ ਭਾਰਤ ਨਾਲ ਆਪਣੇ ਸਬੰਧਾਂ ਨੂੰ ਕਾਇਮ ਰੱਖਿਆ।
ਚੰਡੀਗੜ੍ਹ 'ਚ 16 ਸਾਲਾ ਲੜਕੇ ਦਾ ਚਾਕੂਆਂ ਨਾਲ ਕਤਲ
ਹਮਲਾਵਰਾਂ ਨੇ ਮ੍ਰਿਤਕ ਨੂੰ ਪਾਰਕ ਚ ਬੁਲਾ ਕੇ ਵਾਰਦਾਤ ਨੂੰ ਦਿਤਾ ਅੰਜਾਮ
ਹਥਿਆਰ ਅਤੇ ਨਸ਼ਾ ਤਸਕਰੀ ਮਾਮਲੇ 'ਚ 13 ਪਾਕਿਸਤਾਨੀਆਂ ਵਿਰੁਧ ਚਾਰਜਸ਼ੀਟ ਦਾਇਰ
10 ਮੁਲਜ਼ਮ ਗ੍ਰਿਫ਼ਤਾਰ ਜਦਕਿ 3 ਅਜੇ ਵੀ ਫਰਾਰ