ਖ਼ਬਰਾਂ
ਗੁਜਰਾਤ ਵਿਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ, 3 ਲੋਕਾਂ ਦੀ ਮੌਤ ਅਤੇ 5 ਜ਼ਖ਼ਮੀ
ਨਗਰ ਨਿਗਮ ਦਾ ਦਾਅਵਾ: ਪਹਿਲਾਂ ਹੀ ਅਸੁਰੱਖਿਅਤ ਐਲਾਨੀ ਗਈ ਸੀ ਇਮਾਰਤ
IPS ਐਕਸ ਕੇਡਰ ਮਾਮਲਾ: 27 IPS ਨੂੰ ਬਣਾਇਆ ਗਿਆ ਧਿਰ, IG ਨੇ DGP ਨੂੰ ਲਿਖਿਆ ਪੱਤਰ
ਕਿਹਾ, ਸਰਕਾਰ ਲੜੇ ਕੇਸ
ਪੰਜਾਬ ਤੇ ਹਰਿਆਣਾ ਸਮੇਤ ਉਤਰੀ ਭਾਰਤ ’ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਮਹੀਨੇ ਵਿਚ ਚੌਥੀ ਵਾਰ ਆਇਆ ਭੂਚਾਲ
ਰੋਹਤਕ ਰਿਹਾ 3.2 ਤੀਬਰਤਾ ਵਾਲੇ ਭੂਚਾਲ ਦਾ ਕੇਂਦਰ
ਮਿਹਨਤਕਸ਼ ਲੋਕਾਂ ਨੂੰ ਸੜਕਾਂ ’ਤੇ ਲੰਗਰ ਛਕਾਉਂਦੀ ਹੈ ‘ਬਾਬੇ ਨਾਨਕ ਦੀ ਰਸੋਈ’
ਵਪਾਰ ਨਹੀਂ, ਇਹ ਫ਼ੂਡ ਵੈਨ ਕਰਦੀ ਹੈ ਲੋਕਾਂ ਦੀ ਸੇਵਾ
ਗੁਰਦੁਆਰਾ ਐਕਟ ’ਚ ਸੋਧ ਦਾ ਮਾਮਲਾ: ਐਚ.ਐਸ. ਫੂਲਕਾ ਨੇ ਕਿਹਾ, 'ਸਿੱਖ ਜਥੇਬੰਦੀਆਂ ਤੇ ਸੂਝਵਾਨ ਸਿੱਖ ਹੋਣ ਇਕਜੁਟ'
ਹਰਵਿੰਦਰ ਸਿੰਘ ਫੂਲਕਾ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ‘‘ਸਰਕਾਰ ਦਾ ਇਹ ਆਪ-ਹੁਦਰਾ ਫ਼ੈਸਲਾ ਤੇ ਐਕਟ ’ਚ ਕੀਤੀ ਸੋਧ ਭਵਿੱਖ ’ਚ ਖ਼ਤਰੇ ਦੀ ਘੰਟੀ’’ ਸਾਬਤ ਹੋਵੇਗੀ।
ਮੋਦੀ, ਬਾਈਡਨ ਨੇ ਸਟੇਟ ਡਿਨਰ ’ਤੇ ਹਲਕੇ ਪਲ ਸਾਂਝੇ ਕੀਤੇ, ਭਾਰਤੀ-ਅਮਰੀਕੀਆਂ ਦੀ ਕੀਤੀ ਤਾਰੀਫ
ਅਸੀਂ ਦੋਵੇਂ ਨੇਤਾ ਜਾਮ ਟਕਰਾ ਰਹੇ ਹਾਂ ਪਰ ਸ਼ਰਾਬ ਤੋਂ ਬਗ਼ੈਰ : ਬਾਈਡਨ
ਭਾਰਤ ਨੂੰ ਹਥਿਆਰਾਂ ਦੀ ਵਿਕਰੀ ’ਚ ਤੇਜ਼ੀ ਲਿਆਉਣ ਨਾਲ ਜੁੜਿਆ ਬਿਲ ਅਮਰੀਕੀ ਸੰਸਦ ’ਚ ਪੇਸ਼
ਬਿਲ ’ਚ ਭਾਰਤ ਨੂੰ ਅਮਰੀਕਾ ਦੇ ਹੋਰ ਸਾਂਝੇਦਾਰ ਅਤੇ ਸਹਿਯੋਗੀ ਦੇਸ਼ਾਂ ਦੇ ਬਰਾਬਰ ਲਿਆਉਣ ਦੀ ਸ਼ਰਤ
2024 ਦੇ ਅਖ਼ੀਰ ਤਕ ਕੌਮਾਂਤਰੀ ਪੁਲਾੜ ਸਟੇਸ਼ਨ ’ਚ ਹੋਣਗੇ ਭਾਰਤੀ ਪੁਲਾੜ ਯਾਤਰੀ
ਮੋਦੀ ਦੀ ਫੇਰੀ ਦੌਰਾਨ ਭਾਰਤ ਅਤੇ ਅਮਰੀਕਾ ’ਚ ਕਈ ਅਹਿਮ ਸਮਝੌਤੇ
ਪੰਜਾਬ ਪੁਲਿਸ ਵਲੋਂ ਸੁਰੱਖਿਆ ਦੇ ਨਜ਼ਰੀਏ ਤੋਂ ਏ.ਟੀ.ਐਮਜ਼, ਪੈਟਰੋਲ ਪੰਪਾਂ ਦੀ ਚੈਕਿੰਗ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ