ਖ਼ਬਰਾਂ
ਕੋਲਕਾਤਾ ਪੁਲਿਸ ਨੇ ਲਾਪਰਵਾਹੀ ਨਾਲ ਗੱਡੀ ਚਲਾਉਣ ਲਈ ਫੌਜੀ ਟਰੱਕ ਨੂੰ ਰੋਕਿਆ
ਘਟਨਾ ਰਾਈਟਰਜ਼ ਬਿਲਡਿੰਗ ਦੇ ਸਾਹਮਣੇ ਸਵੇਰੇ ਕਰੀਬ 11 ਵਜੇ ਵਾਪਰੀ।
Mathura News: ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਬਲਾਤਕਾਰ ਅਤੇ ਕਤਲ ਕਰਨ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ
ਘਟਨਾ ਦੇ ਪੰਜ ਸਾਲ ਬਾਅਦ ਆਇਆ ਫੈਸਲਾ
ਸਿੱਖ ਬੁੱਧੀਜੀਵੀ ਖੁਸ਼ਹਾਲ ਸਿੰਘ ਨੇ ਮਹਾਨ ਕੋਸ਼ 'ਚ ਹੋਈਆਂ ਗਲਤੀਆਂ ਲਈ ਸ਼੍ਰੋਮਣੀ ਅਕਾਲੀ ਨੂੰ ਦੱਸਿਆ ਜ਼ਿੰਮੇਵਾਰ
ਕਿਹਾ : ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਰਜਿਸਟਰਾਰ ਨੂੰ ਨਹੀਂ ਸੀ ਮੁੱਦੇ ਦੀ ਅਸਲ ਜਾਣਕਾਰੀ
ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਆਰ.ਐਸ. ਐਸ. ਦੀ ਸ਼ਹਿ 'ਤੇ ਥੋਪੇ ਜਾਂਦੇ ਹਨ ਵਾਈਸ ਚਾਂਸਲਰ
ਯੂਨੀਵਰਸਿਟੀਆਂ 'ਚ ਪਏ ਇਤਿਹਾਸ ਨੂੰ ਬਚਾਉਣ ਲਈ ਸਿੱਖ ਜਥੇਬੰਦੀਆਂ ਅਤੇ ਸਿੱਖ ਬੁੱਧੀਜੀਵੀਆਂ ਨੂੰ ਆਉਣਾ ਪਵੇਗਾ ਅੱਗੇ
Kapurthala News : ਕਪੂਰਥਲਾ 'ਚ ਪਤਨੀ ਵਲੋਂ ਧੋਖਾ ਦੇਣ ਤੋਂ ਬਾਅਦ ਨੌਜਵਾਨ ਨੇ ਕੀਤੀ ਖੁਦਕੁਸ਼ੀ
Kapurthala News : 28 ਲੱਖ ਰੁਪਏ ਖਰਚ ਕਰਕੇ ਪਤਨੀ ਨੂੰ ਭੇਜਿਆ ਸੀ ਵਿਦੇਸ਼, ਵਰਕ ਪਰਮਿਟ ਮਿਲਦੇ ਹੀ ਰਿਸ਼ਤਾ ਤੋੜ ਦਿੱਤਾ
Sultanpur Lodhi News : ਮਨੀਸ਼ ਸਿਸੋਦੀਆ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ
Sultanpur Lodhi News : ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਪ੍ਰਭਾਵਿਤ ਲੋਕਾਂ ਤੱਕ ਕਿਸ਼ਤੀ ਰਾਹੀਂ ਕੀਤੀ ਪਹੁੰਚ
PF ਨੂੰ ਲੈ ਕੇ ਵੱਡੀ ਖ਼ੁਸ਼ਖਬਰੀ: EPFO 3.0 ਜਲਦੀ ਹੀ ਕਈ ਨਵੀਆਂ ਸੇਵਾਵਾਂ ਦੇ ਨਾਲ ਹੋਵੇਗਾ ਲਾਂਚ
ਅੱਠ ਕਰੋੜ ਤੋਂ ਵੱਧ ਕਰਮਚਾਰੀ ਔਨਲਾਈਨ ਦਾਅਵੇ, ਤੁਰੰਤ ਕਢਵਾਉਣਾ, ਅਤੇ ਆਸਾਨ ਕੇਵਾਈਸੀ ਅਪਡੇਟਸ ਵਰਗੀਆਂ ਸੇਵਾਵਾਂ ਤੱਕ ਪਹੁੰਚ ਕਰ ਸਕਣਗੇ।
Earthquake News: ਅਫ਼ਗਾਨਿਸਤਾਨ 'ਚ ਭੂਚਾਨ ਕਾਰਨ 1100 ਤੋਂ ਵੱਧ ਲੋਕਾਂ ਦੀ ਮੌਤ
ਭਾਰਤ ਨੇ 15 ਟਨ ਖਾਣ-ਪੀਣ ਦੀਆਂ ਚੀਜ਼ਾਂ ਅਤੇ 1000 ਟੈਂਟ ਭੇਜੇ
Delhi Riots 2020 : ਦਿੱਲੀ ਦੰਗਿਆਂ ਦੀ 'ਸਾਜ਼ਿਸ਼' ਮਾਮਲੇ 'ਚ ਉਮਰ ਖਾਲਿਦ, ਸ਼ਰਜੀਲ ਇਮਾਮ ਸਮੇਤ ਨੌਂ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਰੱਦ
Delhi Riots 2020 : ਦਿੱਲੀ ਹਾਈ ਕੋਰਟ ਦੀਆਂ ਦੋ ਵੱਖੋ-ਵੱਖ ਬੈਂਚ ਨੇ ਦਿੱਤਾ ਫ਼ੈਸਲਾ
Hisar News: ਹਿਸਾਰ ਵਿਚ ਕਰੰਟ ਲੱਗਣ ਨਾਲ 3 ਨੌਜਵਾਨਾਂ ਦੀ ਮੌਤ, ਹਾਈ ਟੈਂਸ਼ਨ ਤਾਰ ਟੁੱਟ ਕੇ ਨੌਜਵਾਨਾਂ 'ਤੇ ਡਿੱਗੀ
Hisar News: ਤਿੰਨਾਂ ਨੇ ਸੜਕ 'ਤੇ ਤੜਫ਼-ਤੜਫ਼ ਦਿੱਤੀ ਜਾਨ