ਖ਼ਬਰਾਂ
ਪਤੀ-ਪਤਨੀ ਅਤੇ ਬੇਵਫ਼ਾਈ, ਫਿਰ ਕਤਲ! ਰਾਜਾ ਰਘੂਵੰਸ਼ੀ ਤੋਂ ਲੈ ਕੇ ਸੌਰਭ ਕਤਲ ਕਾਂਡ, 2025 ਦੇ ਉਹ ਮਾਮਲੇ ਜਿਨ੍ਹਾਂ ਨੇ ਸਭ ਨੂੰ ਕੀਤਾ ਹੈਰਾਨ
ਇੱਕਲੇ ਰਾਜਾ ਰਘੂਵੰਸ਼ੀ ਹੀ ਨਹੀਂ, ਇਹ ਪਤੀ ਵੀ ਗੁਆ ਚੁੱਕੇ ਹਨ ਅਪਣੀ ਜਾਨ, ਪਤਨੀ ਹੀ ਨਿਕਲੀ ‘ਕਾਤਲ’
ਉਤਰ ਪ੍ਰਦੇਸ਼ ਦੇ ਹਾਪੁਰ ’ਚ ਪ੍ਰੇਮੀ ਲਈ ਔਰਤ ਬਣੀ ਚੋਰ
ਪੁਲਿਸ ਨੇ ਸੀਸੀਟੀਵੀ ਤੇ ਫ਼ੋਨ ਵੇਰਵਿਆਂ ਦੀ ਮਦਦ ਨਾਲ ਮਾਮਲੇ ਦਾ ਕੀਤਾ ਪਰਦਾਫ਼ਾਸ
Moga News: ਸਿਹਰਾ ਬੰਨ੍ਹ ਕੇ ਬੈਂਡ ਵਾਜਿਆਂ ਨਾਲ ਪਹੁੰਚਿਆ ਲਾੜਾ, ਅੱਗੇ ਨਾ ਲਾੜੀ ਮਿਲੀ ਤੇ ਨਾ ਲੱਭਿਆ ਪੈਲਿਸ
ਅੰਮ੍ਰਿਤਸਰ ਤੋਂ ਮੋਗਾ ਆਏ ਬਰਾਤੀ ਤੇ ਲਾੜਾ ਸ਼ਾਮ ਤਕ ਲੱਭਦੇ ਰਹੇ ਪੈਲਸ
ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦੇ ਦਿਹਾਂਤ ਦਾ ਦੁੱਖ ਵੰਡਾਉਣ ਪਹੁੰਚੇ CM ਭਗਵੰਤ ਮਾਨ
ਅੱਜ ਉਨ੍ਹਾਂ ਦਾ ਚੰਡੀਗੜ੍ਹ ਵਿਖੇ ਅੰਤਿਮ ਸਸਕਾਰ ਕੀਤਾ ਗਿਆ
Trump News : ਰਿਕਾਰਡ ਤੋਂ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਹਟਾਉਣ ’ਚ ਲਗਿਆ ਟਰੰਪ ਪ੍ਰਸ਼ਾਸਨ
Trump News : ਨਾਸਾ ਤੇ ਪੈਂਟਾਗਨ ਤੋਂ ਔਰਤਾਂ ਨਾਲ ਸਬੰਧਤ ਜਾਣਕਾਰੀ ਹਟਾਈ
ਸੀਨੀਅਰ ਪੱਤਰਕਾਰ ਕਮੀਨੇਨੀ ਸ਼੍ਰੀਨਿਵਾਸ ਰਾਓ ਗ੍ਰਿਫ਼ਤਾਰ
ਸਾਕਸ਼ੀ ਟੀਵੀ ’ਤੇ ਵਿਵਾਦਪੂਰਨ ਬਹਿਸ ਤੋਂ ਬਾਅਦ ਵਿਵਾਦ ’ਚ ਫਸਿਆ ਸੀ ਰਾਓ
US violence : ਟਰੰਪ ਨੇ 700 ਮਰੀਨ ਕਮਾਂਡੋ, 2000 ਹੋਰ ਨੈਸ਼ਨਲ ਗਾਰਡ ਭੇਜੇ
US violence : ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੇ ਫ਼ੈਸਲੇ ਵਿਰੁਧ ਹੋ ਰਹੇ ਹਨ ਵਿਰੋਧ ਪ੍ਰਦਰਸ਼ਨ
G7 summit: ਮੋਦੀ ਨੂੰ ਜੀ-7 ਸੰਮੇਲਨ ਦਾ ਸੱਦਾ ਦੇਣ ’ਤੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਕੀਤੀ ਨਿੰਦਾ
G7 summit: ਕਿਹਾ, ਪ੍ਰਧਾਨ ਮੰਤਰੀ ਕਾਰਨੀ ਨੇ ਮੋਦੀ ਨੂੰ ਸੱਦਾ ਭੇਜ ਕੇ ਸਿੱਖਾਂ ਨਾਲ ਕੀਤਾ ਵਿਸ਼ਵਾਸਘਾਤ
US airport ’ਤੇ ਭਾਰਤੀ ਵਿਦਿਆਰਥੀ ਨਾਲ ਅਪਰਾਧੀਆਂ ਵਾਂਗ ਵਿਵਹਾਰ ਕਰਨ ਦੀ ਵੀਡੀਓ ਆਈ ਸਾਹਮਣੇ
ਭਾਰਤ ਨੇ ਦਿੱਤੀ ਪ੍ਰਤੀਕਿਰਿਆ
Raja Murder Case: ਸੋਨਮ ਨੇ ਹੀ ਰਾਜਾ ਨੂੰ ਖੱਡ ’ਚ ਦਿੱਤਾ ਸੀ ਧੱਕਾ, ਆਰੋਪੀਆਂ ਨੇ ਦੱਸੀ ਕਤਲ ਤੋਂ ਪਹਿਲਾਂ ਦੀ ਖ਼ੌਫ਼ਨਾਕ ਸੱਚਾਈ
ਰਾਜਾ ਦੇ ਕਤਲ ਦਾ ਮਾਸਟਰਮਾਈਂਡ ਉਸ ਦੀ ਪਤਨੀ ਸੋਨਮ ਨਿਕਲੀ