ਖ਼ਬਰਾਂ
Corona Virus Punjab Update News: ਪੰਜਾਬ ਵਿਚ 3 ਗੁਣਾ ਵਧੇ ਕੋਰੋਨਾ ਦੇ ਮਰੀਜ਼
ਹੁਣ ਤਕ 2 ਲੋਕਾਂ ਦੀ ਹੋ ਚੁੱਕੀ ਹੈ ਮੌਤ
Nicholas Pooran Retirement: 29 ਸਾਲ ਦੀ ਉਮਰ ਵਿੱਚ ਇਸ ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਪੂਰਨ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਸੰਨਿਆਸ ਦੀ ਖ਼ਬਰ ਸਾਂਝੀ ਕੀਤੀ।
American woman revived after death: ਅਮਰੀਕੀ ਔਰਤ ਮਰ ਕੇ 8 ਮਿੰਟ ਬਾਅਦ ਹੋਈ ਜ਼ਿੰਦਾ
ਦਿਮਾਗੀ ਬੀਮਾਰੀ ਤੋਂ ਪੀੜਤ ਔਰਤ ਨੂੰ ਡਾਕਟਰਾਂ ਨੇ ਐਲਾਨ ਦਿੱਤਾ ਸੀ ਮ੍ਰਿਤਕ
Sikh Boy In Army : ਨੇਪਾਲ ਦੀ ਫ਼ੌਜ ’ਚ ਪਹਿਲੀ ਵਾਰੀ ਸਿੱਖਾਂ ਨੂੰ ਮਿਲੀ ਨੁਮਾਇੰਦਗੀ
ਕਿਹਾ, ‘‘ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਂ ਨੇਪਾਲੀ ਫ਼ੌਜ ਦਾ ਹਿੱਸਾ ਬਣ ਗਿਆ।
ਅਗੱਸਤਾ-ਵੈਸਟਲੈਂਡ ਮਾਮਲੇ ਨਾਲ ਜੁੜੀ ਸੁਰੱਖਿਆ ਫ਼ਾਈਲ ਹੋਈ ਗੁੰਮ
ਅਦਾਲਤ ਨੇ ਪ੍ਰਗਟਾਈ ਚਿੰਤਾ, ਤਿਹਾੜ ਜੇਲ੍ਹ ਅਧਿਕਾਰੀਆਂ ਨੂੰ ਲੱਭਣ ਦੇ ਦਿਤੇ ਹੁਕਮ
ਪੰਜਾਬ ਤੇ ਹਰਿਆਣਾ ਨੂੰ ਨਹੀਂ ਮਿਲੀ ਗਰਮੀ ਕਮੀ, ਸਿਰਸਾ ਸੱਭ ਤੋਂ ਗਰਮ ਤਾਪਮਾਨ 46.4 ਡਿਗਰੀ ਸੈਲਸੀਅਸ
ਰਾਜਧਾਨੀ ਦਿੱਲੀ ’ਚ ਤਾਪਮਾਨ 49 ਡਿਗਰੀ ਨੇੜੇ ਪੁੱਜਾ, 12 ਜੂਨ ਤਕ ਬਹੁਤ ਗਰਮ ਮੌਸਮ ਬਣਿਆ ਰਹੇਗਾ
ਭਾਰਤ ’ਚ ਕੋਵਿਡ-19 ਦੇ ਨਵੇਂ ਰੂਪ ਐਕਸ.ਐਫ.ਜੀ. ਦੇ 163 ਮਾਮਲੇ ਸਾਹਮਣੇ ਆਏ : ਇਨਸਾਕੋਗ
ਪਿਛਲੇ 48 ਘੰਟਿਆਂ ’ਚ 769 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਭਾਰਤ ’ਚ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਗਿਣਤੀ 6,000 ਦੇ ਅੰਕੜੇ ਨੂੰ ਪਾਰ ਕਰ ਗਈ
Punjab-Haryana High Court:'ਦਰੱਖਤਾਂ ਦੀ ਕਟਾਈ ਰੋਕਣ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਗਈ, ਮਾਣਹਾਨੀ ਦੀ ਕਾਰਵਾਈ ਲਈ ਨੋਟਿਸ ਦਿੱਤਾ ਗਿਆ'
'ਸੰਗਰੂਰ ਹਸਪਤਾਲ ਵਿੱਚ ਇਮਾਰਤ ਦੀ ਉਸਾਰੀ ਲਈ ਸਦੀਆਂ ਪੁਰਾਣੇ ਰੁੱਖਾਂ ਦੀ ਕਟਾਈ ਕੀਤੀ ਗਈ'
Corona ਨੂੰ ਲੈ ਕੇ World Health Organization ਨੇ ਜਾਰੀ ਕੀਤਾ ਅਲਰਟ
ਕੋਰੋਨਾ ਦੇ ਨਵੇਂ ਵੇਰੀਐਂਟ ਐਨ.ਬੀ.1.8.1 ਬਾਰੇ ਵੀ ਖੁਲਾਸਾ ਕੀਤਾ
Kapurthala News:ਚੋਣ ਰੰਜਿਸ਼ ਨੂੰ ਲੈ ਕੇ ਮਹਿਲਾ ਸਰਪੰਚ ਦੇ ਲੜਕੇ ਨੂੰ ਮਾਰੀ ਗੋਲੀ, ਗੰਭੀਰ ਜ਼ਖ਼ਮੀ
ਪੁਲਿਸ ਨੇ ਜਾਂਚ ਕੀਤੀ ਸ਼ੁਰੂ