ਖ਼ਬਰਾਂ
ਲੁਧਿਆਣਾ ਲੁੱਟ ਮਾਮਲੇ 'ਚ 2 ਹੋਰ ਮੁਲਜ਼ਮ ਗ੍ਰਿਫ਼ਤਾਰ, 75 ਲੱਖ ਰੁਪਏ ਬਰਾਮਦ
ਹੁਣ ਤੱਕ ਕੁੱਲ 6 ਮੁਲਜ਼ਮ ਗ੍ਰਿਫ਼ਤਾਰ
ਪੰਜਾਬ ਦੀ ਬਠਿੰਡਾ ਜੇਲ੍ਹ ’ਚ ਫਿਰ ਪੁੱਜਾ ਗੈਂਗਸਟਰ ਲਾਰੈਂਸ ਬਿਸ਼ਨੋਈ
ਸੁਰੱਖਿਆ ਏਜੰਸੀਆਂ ਦੇ ਕਤਲ ਦੇ ਇਨਪੁਟ ਤੋਂ ਬਾਅਦ ਦਿੱਲੀ ਦੀ ਅਦਾਲਤ ਨੇ ਭੇਜਿਆ; ਕੇਸ ਖਤਮ ਹੋਣ ਤੱਕ ਇੱਥੇ ਰਹੇਗਾ
21ਵੀਂ ਸਦੀ ਦੇ ਅੰਤ ਤੱਕ ਭਾਰਤ ਬਣ ਜਾਵੇਗਾ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼
21ਵੀਂ ਸਦੀ ਦੀ ਪਹਿਲੀ ਤਿਮਾਹੀ ਤੋਂ 18 ਮਹੀਨੇ ਦੂਰ ਹਾਂ ਅਤੇ ਵਿਸ਼ਵ ਦੀ ਆਬਾਦੀ ਪਹਿਲਾਂ ਹੀ 8 ਅਰਬ ਨੂੰ ਪਾਰ ਕਰ ਚੁੱਕੀ ਹੈ
ਸੂਬੇ 'ਚ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਲੋਕਾਂ ਨੂੰ ਠੰਡ ਦਾ ਹੋਇਆ ਅਹਿਸਾਸ
18 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ
ਪੰਜਾਬ ਦਾ ਜਗਦੀਪ ਸਿੰਘ ਮਾਨ ਕੈਨੇਡਾ ’ਚ ਬਣਿਆ ਜੇਲ ਫੈਡਰਲ ਦਾ ਉੱਚ ਅਧਿਕਾਰੀ
1995 ਵਿਚ ਉੱਚ ਸਿੱਖਿਆ ਲਈ ਗਿਆ ਸੀ ਕੈਨੇਡਾ
ਝੁੱਗੀ ਨੂੰ ਲੱਗੀ ਅੱਗ, ਸੁੱਤੇ ਪਏ ਮਾਂ ਸਮੇਤ ਜ਼ਿੰਦਾ ਸੜੇ 5 ਮਾਸੂਮ ਬੱਚੇ
ਮ੍ਰਿਤਕ ਦੇ ਪਤੀ ਨੇ ਭੱਜ ਕੇ ਬਚਾਈ ਜਾਨ
ਵਿਜੀਲੈਂਸ ਬਿਊਰੋ ਵੱਲੋਂ ਇੰਤਕਾਲ ਸਬੰਧੀ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਹੇਠ ਪਟਵਾਰੀ ਕਾਬੂ
ਤਬਾਦਲਾ ਦਰਜ ਕਰਵਾਉਣ ਦੇ ਬਦਲੇ ਉਸ ਦੀ ਮਾਤਾ ਕੀਪਾ ਰਾਣੀ ਤੋਂ 2500 ਰੁਪਏ ਰਿਸ਼ਵਤ ਲਈ ਗਈ ਸੀ
ਹਿਮਾਚਲ ਦੇ ਕੁੱਲੂ 'ਚ ਵੱਡਾ ਸੜਕ ਹਾਦਸਾ: ਡੂੰਘੀ ਖਾਈ 'ਚ ਡਿੱਗੀ HRTC ਦੀ ਬੱਸ, 2 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
ਜ਼ਖ਼ਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ
ਪੰਜਾਬ ਦੀਆਂ ਕਈ ਸਕੀਮਾਂ 'ਤੇ ਪੈ ਰਿਹਾ ਹੈ ਪੰਜਾਬ-ਕੇਂਦਰ ਦੇ ਵਿਵਾਦ ਦਾ ਅਸਰ
ਝੋਨੇ ਦੀ ਖਰੀਦ (2021 ਅਤੇ 2022) ਲਈ ਲਗਭਗ 1,100 ਕਰੋੜ ਰੁਪਏ ਆਰ.ਡੀ.ਐਫ. ਅਤੇ ਕਣਕ ਦੀ ਖਰੀਦ (2022 ਵਿਚ) ਦੇ 650 ਕਰੋੜ ਰੁਪਏ ਬਕਾਇਆ ਹਨ
ਕਰਨਾਲ 'ਚ IELTS ਕਰ ਰਹੇ ਵਿਦਿਆਰਥੀ ਦਾ ਕਤਲ: ਦੋਸ਼ੀਆਂ ਨੇ ਵਿਵਾਦ ਮਗਰੋਂ ਰਾਜ਼ੀਨਾਮੇ ਲਈ ਪਾਰਕ ’ਚ ਬੁਲਾ ਕੇ ਕੀਤੀ ਕੁੱਟਮਾਰ
ਨੌਜੁਆਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ