ਖ਼ਬਰਾਂ
ਗੁਰਦਾਸਪੁਰ 'ਚ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦੇ 5 ਦੋਸ਼ੀ ਗ੍ਰਿਫਤਾਰ
ਮੁਲਜ਼ਮਾਂ ਦੇ ਕਬਜ਼ੇ 'ਚੋਂ ਨਸ਼ੀਲੀਆਂ ਗੋਲੀਆਂ, 1 ਗਲਾਕ, 2 ਮੈਗਜ਼ੀਨ ਅਤੇ 8 ਕਾਰਤੂਸ, 1 ਪਿਸਤੌਲ 32 ਬੋਰ ਬਰਾਮਦ
ਪੰਜਾਬ ਦੇ 35 ਬੈਡਮਿੰਟਨ ਖਿਡਾਰੀ ਇਕ ਮਹੀਨੇ ਦੇ ਕੈਂਪ ਲਈ ਹੈਦਰਾਬਾਦ ਰਵਾਨਾ
ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵਿਖੇ ਹਾਸਲ ਕਰਨਗੇ ਵਿਸ਼ੇਸ਼ ਸਿਖਲਾਈ: ਮੀਤ ਹੇਅਰ
ਸਰਕਾਰੀ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਅਤੇ ਤਾਇਨਾਤੀਆਂ ਕਰਨ ਦਾ ਸਮਾਂ ਬਦਲਿਆ, ਦੇਖੋ ਸੂਚੀ
ਪਹਿਲਾਂ ਬਦਲੀਆਂ ਅਤੇ ਤਾਇਨਾਤੀਆਂ ਦੀ ਸਮਾਂ ਸੀਮਾ 10 ਅਪ੍ਰੈਲ, 2023 ਤੋਂ 15 ਜੂਨ 2023 ਰੱਖੀ ਗਈ ਸੀ।
ਮੰਡੀ ਗੋਬਿੰਦਗੜ੍ਹ 'ਚ ਇਕ ਭੱਠੀ 'ਚ ਹੋਇਆ ਧਮਾਕਾ, ਬੁਰੀ ਤਰ੍ਹਾਂ ਝੁਲਸੇ 6 ਮਜ਼ਦੂਰ
ਮੁਲਜ਼ਮਾਂ ਨੂੰ ਹਸਪਤਾਲ ਕਰਵਾਇਆ ਗਿਆ ਦਾਖ਼ਲ
ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਛੱਡੀ ਕੋਠੀ, ਮਾਲਕ ਨੂੰ ਸੌਂਪੀਆਂ ਚਾਬੀਆਂ
ਸੁਖਪਾਲ ਖਹਿਰਾ ਦੱਸਣ ਕਿ ਉਨ੍ਹਾਂ ਵੱਲੋਂ ਦੱਬੀ ਹੋਈ ਆਪਣੇ ਪਿੰਡ ਦੀ ਸੜਕ ਕਦੋਂ ਤੱਕ ਛੱਡਣਗੇ - ਮਾਣੂੰਕੇ
ਪਠਾਨਕੋਟ ਪੁਲਿਸ ਨੂੰ ਮਿਲੀ ਸਫਲਤਾ, ਦੋਹਰਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੂੰ ਕੀਤਾ ਕਾਬੂ
ਪੁਲਿਸ ਨੇ ਦੋਸ਼ੀ ਕੋਲੋਂ ਗਹਿਣਿਆਂ ਦੇ ਨਾਲ-ਨਾਲ ਮਾਰੂ ਚਾਕੂ ਵੀ ਬਰਾਮਦ ਕੀਤਾ
ਹੁਸ਼ਿਆਰਪੁਰ ਵਿਚ ਠੇਕੇਦਾਰਾਂ ਨੂੰ ਅਲਾਟ ਕੀਤੀਆਂ ਜਾਣਗੀਆਂ 3 ਰੇਤ ਖੱਡਾਂ
ਇਸ ਮਾਮਲੇ ਵਿਚ 16 ਜੂਨ ਨੂੰ ਡਰਾਅ ਸਿਸਟਮ ਰਾਹੀਂ ਪਰਚੀ ਕੱਢ ਕੇ ਕਿਸੇ ਇੱਕ ਫਰਮ ਨੂੰ ਤਿੰਨਾਂ ਖੱਡਾਂ ਦਾ ਠੇਕਾ ਦੇ ਦਿੱਤਾ ਜਾਵੇਗਾ।
ਖੰਨਾ ਪੁਲਿਸ ਨੇ 5 ਕਿਲੋ ਅਫੀਮ ਤੇ 30 ਕਿਲੋ ਭੁੱਕੀ ਸਮੇਤ 2 ਨਸ਼ਾ ਤਸਕਰ ਕੀਤੇ ਕਾਬੂ
ਪੇਸ਼ੇ ਤੋਂ ਦੋਵੇਂ ਹਨ ਡਰਾਈਵਰ
ਰੂਪਨਗਰ : ਭਾਰਤੀ ਫ਼ੌਜ ’ਚ ਡਿਊਟੀ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਜਵਾਨ ਕੁਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
2 ਮਹੀਨੇ ਪਹਿਲਾਂ ਹੀ ਘਰੋਂ ਛੁੱਟੀ ਕੱਟ ਕੇ ਵਾਪਸ ਪਰਤਿਆ ਸੀ।
ਦਿੱਲੀ ਦੇ ਮੁਖਰਜੀ ਨਗਰ ਵਿਚ ਕੋਚਿੰਗ ਸੈਂਟਰ ’ਚ ਲੱਗੀ ਅੱਗ
ਫਾਇਰ ਫਾਈਟਰਜ਼ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਇਮਾਰਤ 'ਚ ਫਸੇ ਸਾਰੇ ਲੋਕਾਂ ਨੂੰ ਖਿੜਕੀਆਂ ਰਾਹੀਂ ਬਾਹਰ ਕੱਢ ਲਿਆ ਹੈ।