ਖ਼ਬਰਾਂ
ਭਾਰਤ ਬਣਿਆ ਦੁਨੀਆਂ ਦਾ 5ਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ : 33 ਸਾਲਾਂ 'ਚ ਸੈਂਸੈਕਸ 60 ਗੁਣਾ ਵਧਿਆ,ਨਿਵੇਸ਼ਕਾਂ ਦੀ ਗਿਣਤੀ 11 ਕਰੋੜ ਤੋਂ ਪਾਰ
ਅਡਾਨੀ ਸਮੂਹ ਦੇ ਸ਼ੇਅਰਾਂ ਵਿਚ ਭਾਰੀ ਵਿਕਰੀ ਕਾਰਨ ਇਸ ਸਾਲ ਜਨਵਰੀ ਦੌਰਾਨ ਇਹ ਛੇਵੇਂ ਸਥਾਨ 'ਤੇ ਖਿਸਕ ਗਈ ਸੀ
ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ ਦੀ ਰਿਪੋਰਟ: ਵਕੀਲ, ਪੁਲਿਸ ਤੇ ਗਵਾਹਾਂ ਕਰ ਕੇ 1.7 ਕਰੋੜ ਕੇਸ ਪੈਂਡਿੰਗ
ਲੰਬਿਤ ਮਾਮਲਿਆਂ ਵਿਚ 61 ਲੱਖ 57 ਹਜ਼ਾਰ 268 ਮਾਮਲੇ ਅਜਿਹੇ ਹਨ ਕਿ ਜਿਨ੍ਹਾਂ ਵਿਚ ਵਕੀਲਾਂ ਕੋਲ ਪੇਸ਼ ਹੋਣ ਦੀ ਫੁਰਸਤ ਨਹੀਂ ਹੈ
ਪੁਲਿਸ ਨੇ 2 ਪਹਿਲਵਾਨਾਂ ਤੋਂ ਬ੍ਰਿਜ ਭੂਸ਼ਣ ਖ਼ਿਲਾਫ਼ ਸਬੂਤ ਮੰਗੇ : ਕਿਹਾ- ਜਿਨਸੀ ਸ਼ੋਸ਼ਣ ਦੀਆਂ ਫੋਟੋਆਂ, ਵੀਡੀਓ ਅਤੇ ਆਡੀਓ ਦਿਓ
15 ਨੂੰ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ
ਆਮ ਆਦਮੀ ਕਲੀਨਿਕਾਂ ਦੇ ਡਾਕਟਰਾਂ ਨੂੰ ਡਿਸਪੈਂਸਰੀਆਂ ਵਿਚ ਵਾਪਸ ਭੇਜਣ ਦੇ ਆਦੇਸ਼
ਸਰਕਾਰ ਨੇ ਪੇਂਡੂ ਖੇਤਰਾਂ ਦੇ 200 ਤੋਂ ਵੱਧ ਡਾਕਟਰਾਂ ਨੂੰ ਇਨ੍ਹਾਂ ਕਲੀਨਿਕਾਂ ਵਿਚ ਤਾਇਨਾਤ ਕੀਤਾ ਸੀ
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁੜ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਕ੍ਰਾਈਮ ਬ੍ਰਾਂਚ ਵਲੋਂ ਕੀਤੀ ਜਾਵੇਗੀ ਪੁੱਛਗਿੱਛ
ਲੇਬਰ ਫੰਡ ਦੀ ਦੁਰਵਰਤੋਂ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ!
ਲੇਬਰ ਵੈਲਫੇਅਰ ਫੰਡ ਦੀ ਦੁਰਵਰਤੋਂ 'ਤੇ ਮੰਤਰਾਲੇ ਦੇ ਨਿਰਦੇਸ਼ਾਂ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ
ਪਰਿਵਾਰ ਦੀ ਤੀਜੀ ਪੀੜ੍ਹੀ ਵੀ ਨਿਭਾ ਰਹੀ ਫੌਜ ਵਿਚ ਸੇਵਾ, ਅੰਬਾਲਾ ਦਾ ਗਗਨਜੋਤ ਬਣਿਆ ਭਾਰਤੀ ਸੈਨਾ 'ਚ ਅਫ਼ਸਰ
IMA 'ਚ ਪਿਤਾ ਨੇ ਹੀ ਦਿੱਤੀ ਗਗਨਜੋਤ ਨੂੰ ਕੈਡੇਟ ਵਾਲੀ ਟ੍ਰੇਨਿੰਗ
ਪਾਕਿ 'ਚ 14 ਸਾਲਾ ਹਿੰਦੂ ਲੜਕੀ ਅਗਵਾ, ਧਰਮ ਪਰਿਵਰਤਨ ਕਰ ਕੀਤਾ ਜ਼ਬਰਦਸਤੀ ਵਿਆਹ, ਕੋਰਟ ਨੇ ਲੜਕੀ ਨੂੰ ਪ੍ਰਵਾਰ ਨੂੰ ਮਿਲਣ ‘ਤੇ ਲਗਾਈ ਪਾਬੰਦੀ
ਮਾਮਲੇ ਦੀ ਅਗਲੀ ਸੁਣਵਾਈ 12 ਜੂਨ ਨੂੰ ਹੋਵੇਗੀ।
ਆਨਲਾਈਨ ਗੇਮ ਦੀ ਲਤ 'ਚ ਨੌਜਵਾਨ ਨੇ ਖਾਤੇ 'ਚੋਂ ਉਡਾਏ 36 ਲੱਖ ਰੁਪਏ
ਫਰੀ ਫਾਇਰ ਗੇਮ ਲਈ ਸਮੇਂ-ਸਮੇਂ 'ਤੇ 1.45 ਲੱਖ ਤੋਂ 2 ਲੱਖ ਰੁਪਏ ਦਿੰਦਾ ਰਿਹਾ ਅਤੇ ਪਰਿਵਾਰ ਨੂੰ ਇਸ ਦਾ ਪਤਾ ਵੀ ਨਹੀਂ ਲੱਗਾ।
ਲੰਡਨ : ਸਾਬਕਾ MP ਤਰਲੋਚਨ ਸਿੰਘ ਨੂੰ Sikh of the Year ਅਵਾਰਡ ਨਾਲ ਕੀਤਾ ਸਨਮਾਨਿਤ
ਉਨ੍ਹਾਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪ੍ਰੈੱਸ ਸਕੱਤਰ ਵਜੋਂ ਸੇਵਾ ਨਿਭਾਈ