ਖ਼ਬਰਾਂ
ਅੰਮ੍ਰਿਤਸਰ ਤੋਂ ਉੱਡਿਆ ਜਹਾਜ਼ ਪਹੁੰਚਿਆ ਪਾਕਿਸਤਾਨ : ਉਡਾਣ ਭਰਨ ਮਗਰੋਂ ਮੌਸਮ ਹੋਇਆ ਖ਼ਰਾਬ, 31 ਮਿੰਟ ਬਾਅਦ ਭਾਰਤੀ ਸਰਹੱਦ 'ਤੇ ਪਰਤਿਆ
ਚਾਰ ਸਾਲ ਪਹਿਲਾਂ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿਤਾ ਸੀ
ਜ਼ਹਿਰੀਲੀ ਚੀਜ਼ ਖਾਣ ਨਾਲ 6 ਦੁਧਾਰੂ ਪਸ਼ੂਆਂ ਦੀ ਮੌਤ, ਕਿਸਾਨ ਗੁਰਦਿਆਲ ਸਿੰਘ ਦਾ ਹੋਇਆ ਲੱਖਾਂ ਦਾ ਨੁਕਸਾਨ
ਪੀੜਤ ਕਿਸਾਨ ਨੇ ਲਗਾਈ ਮਦਦ ਦੀ ਗੁਹਾਰ
ਬਰਨਾਲਾ : ਨਹਿਰ ’ਚ ਨਹਾਉਣ ਗਏ ਤਿੰਨ ਨੌਜੁਆਨਾਂ ਨਾਲ ਵਾਪਰਿਆ ਹਾਦਸਾ, ਪਾਣੀ ਦੇ ਤੇਜ਼ ਵਹਾਅ ’ਚ ਰੁੜੇ, 2 ਦੀ ਮੌਤ
ਵਿਜੇ ਕੁਮਾਰ ਤੇ ਗੁਰਪ੍ਰੀਤ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬੇ 'ਚ ਲੱਗਣਗੇ ਵਿਰਾਸਤੀ ਮੇਲੇ : ਅਨਮੋਲ ਗਗਨ ਮਾਨ
ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਲਈ ਸੂਬਾ ਸਰਕਾਰ ਵਲੋਂ ਸੈਰ ਸਪਾਟਾ ਖੇਤਰ 'ਚ ਨਵੀਂ ਪਹਿਲਕਦਮੀਆਂ ਦੀ ਸ਼ੁਰੂਆਤ
ਦੇਸ਼ ਦੇ ਅੱਧੀ ਦਰਜਨ ਤੋਂ ਵੱਧ ਸੂਬਿਆਂ 'ਚ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਦਰ ਕੌਮੀ ਔਸਤ ਨਾਲੋਂ ਵੱਧ
12.6 ਫ਼ੀ ਸਦੀ ਹੈ ਵਿਦਿਆਰਥੀਆਂ 'ਚ ਸਕੂਲ ਛੱਡਣ ਦੀ ਰਾਸ਼ਟਰੀ ਦਰ
ਬ੍ਰਿਟੇਨ : ਭਾਰਤੀ ਮੂਲ ਦੇ ਸਾਬਕਾ ਪੁਲਿਸ ਕਰਮਚਾਰੀ ਨੂੰ ਜਿਨਸੀ ਸ਼ੋਸ਼ਣ ਮਾਮਲੇ ’ਚ ਜੇਲ੍ਹ
ਕੋਰਟ ਨੇ ਪੀੜਤਾਂ ਨੂੰ 156 ਪੌਂਡ ਅਦਾ ਕਰਨ ਦਾ ਦਿਤਾ ਆਦੇਸ਼
ਸਪੀਕਰ ਸੰਧਵਾਂ ਨੂੰ ਨਰਸਿੰਗ ਕਾਲਜਾਂ ਦੀਆਂ ਮੁਸ਼ਕਲਾਂ ਸਬੰਧੀ ਸੂਬਾਈ ਪ੍ਰਧਾਨ ਨੇ ਸੌਂਪਿਆ ਮੰਗ ਪੱਤਰ
ਸਪੀਕਰ ਵੱਲੋਂ ਜਲਦ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਾਲ ਗੱਲਬਾਤ ਕਰਕੇ ਸਮੱਸਿਆ ਹੱਲ ਕਰਨ ਦਾ ਭਰੋਸਾ
ਬਰਤਾਨੀਆ ’ਚ ਭਾਰਤੀ ਮੂਲ ਦੇ ਕੁਲਵੀਰ ਸਿੰਘ ਨੂੰ ‘ਪੀਅਰ’ ਦੀ ਉਪਾਧੀ
ਸੂਚੀ ਨੂੰ ਜੌਨਸਨ ਦੇ ਸੰਸਦ ਵਜੋਂ ਅਸਤੀਫ਼ਾ ਦੇਣ ਤੋਂ ਕੁਝ ਘੰਟੇ ਪਹਿਲਾਂ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ
ਜਲੰਧਰੀ ਅਖ਼ਬਾਰ ਦੇ ਸੰਪਾਦਕ ਨੂੰ ਵਿਜੀਲੈਂਸ ਨੇ 16 ਜੂਨ ਨੂੰ ਮੁੜ ਕੀਤਾ ਤਲਬ
ਜੰਗ-ਏ-ਆਜ਼ਾਦੀ ਮੈਮੋਰੀਅਲ ਕਰਤਾਰਪੁਰ -ਜਲੰਧਰ ਦੀ ਉਸਾਰੀ ਸਮੇਂ ਹੋਏ ਘਪਲਿਆਂ ਦੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ
ਸਰਵਿਸ ਕੰਟਰੋਲ ਵਿਵਾਦ: ਕੇਜਰੀਵਾਲ ਨੇ ਕਿਹਾ-ਪਹਿਲਾਂ ਦਿੱਲੀ 'ਤੇ ਹਮਲਾ, ਦੂਜੇ ਸੂਬਿਆਂ 'ਚ ਵੀ ਲਿਆਂਦੇ ਜਾਣਗੇ ਆਰਡੀਨੈਂਸ
ਕੇਜਰੀਵਾਲ ਨੇ ਕਿਹਾ ਕਿ ਕੇਂਦਰ ਦਾ ਆਰਡੀਨੈਂਸ ਦਿੱਲੀ ਦੇ ਲੋਕਾਂ ਦਾ ਅਪਮਾਨ ਹੈ