ਖ਼ਬਰਾਂ
ਰੇਲ ਹਾਦਸਾ: ਸੀ.ਬੀ.ਆਈ. ਨੇ ਸ਼ੁਰੂ ਕੀਤੀ ਜਾਂਚ, ਰੇਲ ਅਧਿਕਾਰੀਆਂ ਕੋਲੋਂ ਕੀਤੀ ਪੁੱਛ-ਪੜਤਾਲ
ਸਿਗਨਲ ਰੂਮ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਅਤੇ ਵੱਖੋ-ਵੱਖ ਉਪਕਰਨਾਂ ਦੇ ਪ੍ਰਯੋਗ ਦੀ ਜਾਣਕਾਰੀ ਪ੍ਰਾਪਤ ਕੀਤੀ
ਭਾਰਤੀਆਂ ਨੇ 2022 ਵਿਚ 73% ਐੱਚ-1ਬੀ ਵੀਜ਼ੇ ਕੀਤੇ ਹਾਸਲ
ਸੰਖਿਆਵਾਂ ਵਿਚ ਸ਼ੁਰੂਆਤੀ ਰੁਜ਼ਗਾਰ ਲਈ ਐਚ-1ਬੀ ਵੀਜ਼ਾ ਦੀ ਪ੍ਰਵਾਨਗੀ ਅਤੇ ਲਗਾਤਾਰ ਰੁਜ਼ਗਾਰ (ਵੀਜ਼ਾ ਐਕਸਟੈਂਸ਼ਨ) ਸ਼ਾਮਲ ਹਨ
ਓਡੀਸਾ ਰੇਲ ਹਾਦਸੇ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 278 ਹੋਈ
100 ਤੋਂ ਵੱਧ ਲਾਸ਼ਾਂ ਦੀ ਪਛਾਣ ਨਹੀਂ ਹੋਈ, ਡੀ.ਐਨ.ਏ. ਨਮੂਨੇ ਇਕੱਠੇ ਕਰਨ ਦਾ ਕੰਮ ਸ਼ੁਰੂ
ਸੂਰਜਮੁਖੀ 'ਤੇ MSP ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ, ਜੰਮੂ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਲਗਾਇਆ ਜਾਮ
ਯੂਨੀਅਨ ਦੀ ਚਿਤਾਵਨੀ ਮਗਰੋਂ ਅੱਜ ਇਸ ਸਮੱਸਿਆ ਦਾ ਹੱਲ ਨਾ ਹੁੰਦਾ ਵੇਖ ਕੇ ਕਿਸਾਨਾਂ ਵਲੋਂ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ ਹੈ।
ਓਡੀਸਾ ਰੇਲ ਹਾਦਸਾ : ਹੁਣ ਉਸ ਨੂੰ ਪਾਣੀ ਵੀ ਖ਼ੂਨ ਲੱਗਣ ਲੱਗ ਪਿਐ
ਐਨ.ਡੀ.ਆਰ.ਐਫ਼. ਦੇ ਮੁਲਾਜ਼ਮਾਂ ਦੀ ਮਾਨਸਿਕ ਸਿਹਤ ’ਤੇ ਪਿਆ ਬੁਰਾ ਪ੍ਰਭਾਵ, ਰਾਹਤ ਕਾਰਜਾਂ ਤੋਂ ਪਰਤੇ ਮੁਲਾਜ਼ਮਾਂ ਦੀ ਮਾਨਸਿਕ ਸਥਿਰਤਾ ਦਾ ਪ੍ਰੋਗਰਾਮ ਸ਼ੁਰੂ
2 ਪ੍ਰਵਾਸੀ ਨੌਜਵਾਨ 1 ਕਿਲੋ ਅਫ਼ੀਮ ਸਣੇ ਗ੍ਰਿਫ਼ਤਾਰ
ਦੋਵਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ.ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਨਵ-ਵਿਆਹੇ ਜੋੜੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਕਮਰੇ ਵਿਚ ਖੁਲ੍ਹੀ ਹਵਾ ਦੀ ਘਾਟ ਕਾਰਨ ਪਿਆ ਦੌਰਾ
WFI ਮੁਖੀ ਬ੍ਰਿਜਭੂਸ਼ਣ ਸਿੰਘ ਦੇ ਘਰ ਪਹੁੰਚੀ ਦਿੱਲੀ ਪੁਲਿਸ, ਸਮਰਥਕਾਂ ਸਮੇਤ 12 ਲੋਕਾਂ ਦੇ ਬਿਆਨ ਦਰਜ
ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਨੇ ਡਬਲਯੂਐਫਆਈ ਮੁਖੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧ ਵਿਚ ਹੁਣ ਤੱਕ ਕੁੱਲ 137 ਲੋਕਾਂ ਦੇ ਬਿਆਨ ਦਰਜ ਕੀਤੇ ਹਨ
ਮਹਿੰਗਾਈ : ਜਾਣੋ ਕਿਉਂ ਹੋਇਆ ਟਮਾਟਰਾਂ ਅਤੇ ਅਦਰਕ ਦੀਆਂ ਕੀਮਤਾਂ ’ਚ ਭਾਰੀ ਵਾਧਾ
ਮੀਂਹ ਨੇ ਬਰਬਾਦ ਕੀਤੀ ਟਮਾਟਰਾਂ ਅਤੇ ਅਦਰਕ ਦੀ ਫ਼ਸਲ, ਅਗਲੇ ਦੋ ਮਹੀਨਿਆਂ ਤਕ ਕੀਮਤਾਂ ਦੇ ਹੇਠਾਂ ਆਉਣ ਦੀ ਸੰਭਾਵਨਾ ਨਹੀਂ
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ 'ਚ ਹੰਗਾਮਾ, 'ਆਪ' ਦੇ ਸਾਰੇ ਕੌਂਸਲਰ ਮੁਅੱਤਲ
ਜਦੋਂ ਕਾਂਗਰਸ ਤੇ ਭਾਜਪਾ ਨੇ 'ਆਪ' ਦੇ ਕੌਂਸਲਰ ਨੂੰ ਘੇਰਿਆ ਤਾਂ ਮਾਹੌਲ ਗਰਮਾ ਗਿਆ।