ਖ਼ਬਰਾਂ
ਅਮਰੀਕਾ ਵਿਚ ਪੰਜਾਬੀ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਸ੍ਰੀ ਹਰਗੋਬਿੰਦਪੁਰ ਪੁਰ ਦੇ ਪਿੰਡ ਮਾੜੀ ਟਾਂਡਾ ਨਾਲ ਸਬੰਧਤ ਸੀ ਨੌਜੁਆਨ
ਹੁਣ ਏ.ਟੀ.ਐਮ. ’ਚ ਵੀ ਕੋਡ ਸਕੈਨ ਕਰ ਕੇ ਕਢਵਾ ਸਕੋਗੇ ਨੋਟ
ਨਕਦ ਨਿਕਾਸੀ ਲਈ ਗ੍ਰਾਹਕਾਂ ਨੂੰ ਡੈਬਿਟ ਕਾਰਡ ਦਾ ਪ੍ਰਯੋਗ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ
ਹਰਿਆਣਾ ਪੁਲਿਸ ਦਾ ਬੇਰਹਿਮ ਸਬ-ਇੰਸਪੈਕਟਰ ਕੁੱਤੇ ਨੂੰ ਕਰੰਟ ਲਗਾ ਕੇ ਮਾਰਿਆ
ਦੱਸਿਆ ਜਾ ਰਿਹਾ ਹੈ ਕਿ ਸਬ-ਇੰਸਪੈਕਟਰ ਰਣਧੀਰ ਸਿੰਘ ਦੇ ਲਾਅਨ 'ਚ ਕੁੱਤੇ ਗੰਦਗੀ ਫੈਲਾਉਂਦੇ ਸਨ
ਰੂਸ ਅਤੇ ਚੀਨ ਨੂੰ ਠੱਲ੍ਹਣ ਲਈ ਅਮਰੀਕਾ ਨੇ ਭਾਰਤ ਨਾਲ ਮਿਲਾਇਆ ਹੱਥ
ਫ਼ੌਜੀ ਮੰਚਾਂ ’ਤੇ ਉਪਕਰਨਾਂ ਦਾ ਇਕੱਠਿਆਂ ਮਿਲ ਕੇ ਵਿਕਾਸ ਕਰਨਗੇ ਭਾਰਤ ਅਤੇ ਅਮਰੀਕਾ
ਪਟਿਆਲਾ: 5 ਸਾਲ ਤੋਂ ਕੇਂਦਰੀ ਜੇਲ੍ਹ ’ਚ ਸੇਵਾਵਾਂ ਨਿਭਾਅ ਰਹੇ ‘ਜੈਕੀ’ ਨੂੰ ਮਿਲਿਆ ਗਜ਼ਟਿਡ ਅਫ਼ਸਰ ਦਾ ਰੈਂਕ
- ਨਸ਼ੀਲੇ ਪਦਾਰਥਾਂ ਨੂੰ ਸੁੰਘ ਕੇ ਮੁਲਜ਼ਮਾਂ ਨੂੰ ਫੜਵਾਉਣ ਦੀ ਮੁਹਾਰਤ ਹੈ ਹਾਸਲ
ਪ੍ਰਤਾਪ ਸਿੰਘ ਬਾਜਵਾ ਵਲੋਂ ਦਲਿਤ ਮੰਤਰੀਆਂ ਅਤੇ ਵਿਧਾਇਕਾਂ ਬਾਰੇ ਟਿਪਣੀ ਅਤਿ ਨਿੰਦਣਯੋਗ : ਮੰਤਰੀ ਬਲਕਾਰ ਸਿੰਘ
'ਆਪ' ਵਲੋਂ ਕਾਂਗਰਸ ਹਾਈਕਮਾਨ ਤੋਂ ਪ੍ਰਤਾਪ ਬਾਜਵਾ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ
ਦੱਖਣੀ ਕੋਰੀਆ ਵਿਖੇ ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 'ਚ ਪੰਜਾਬ ਦੇ ਪੁੱਤ ਨੇ ਗੱਡੇ ਝੰਡੇ
ਬਟਾਲਾ ਦੇ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ਮੁਕਾਬਲੇ 'ਚ ਜਿਤਿਆ ਸੋਨ ਤਮਗ਼ਾ
ਜਾਣੋ ਸਰਕਾਰ ਨੇ ਕਿਉਂ ਏਅਰਲਾਈਨ ਕੰਪਨੀਆਂ ਦੀ ‘ਲਾਈ ਕਲਾਸ’ !
ਏਅਰਲਾਈਨਸ ਸਲਾਹਕਾਰ ਸਮੂਹ ਦੀ ਬੈਠਕ, ਕਿਰਾਇਆ ਠੀਕ-ਠੀਕ ਰੱਖਣ ਲਈ ਕਿਹਾ
ਸਰਕਾਰ ਚਾਹੁੰਦੀ ਹੈ ਦੇਸ਼ਵਾਸੀਆਂ ਦੀਆਂ ਰਸੋਈਆਂ ’ਚ ਇਹ ਬਦਲਾਅ
ਬਿਜਲੀ ਦੀ ਉਪਲਬਧਤਾ ਵਧਾ ਕੇ ਸਰਕਾਰ ਨੂੰ ਈ-ਕੁਕਿੰਗ ਨੂੰ ਉਤਸ਼ਾਹਿਤ ਕਰਨ ਦੀ ਉਮੀਦ
ਗੁਜਰਾਤ : ਦਲਿਤ ਵਲੋਂ ਗੇਂਦ ਚੁੱਕਣ ’ਤੇ ਹੋਇਆ ਝਗੜਾ
ਕਥਿਤ ਉੱਚੀ ਜਾਤ ਵਾਲੇ ਚਾਚੇ ਦਾ ਅੰਗੂਠਾ ਕੱਟ ਕੇ ਹੋਏ ਫ਼ਰਾਰ