ਖ਼ਬਰਾਂ
ਨਾਗਪੁਰ ਦੇ 4 ਮੰਦਰਾਂ 'ਚ ਡ੍ਰੈੱਸ ਕੋਡ ਲਾਗੂ, ਫਟੀ ਜੀਨਸ, ਛੋਟੇ ਕੱਪੜਿਆਂ 'ਚ ਨਹੀਂ ਮਿਲੇਗੀ ਐਂਟਰੀ
ਰਿਪਡ ਜੀਨਸ, ਅੱਧ-ਨੰਗੇ ਕੱਪੜੇ, ਸਕਰਟ, ਭੜਕਾਊ ਕੱਪੜੇ, ਅਸ਼ਲੀਲ ਕੱਪੜੇ ਪਾ ਕੇ ਮੰਦਰ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾਈ ਗਈ ਹੈ।
12ਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਮੁਕਤਸਰ ਸਾਹਿਬ ਦੀਆਂ ਵਿਦਿਆਰਥਣਾਂ ਦੇ ਚਰਚੇ
ਸਰਕਾਰੀ ਸਕੂਲਾਂ 'ਚੋਂ ਸੱਭ ਤੋਂ ਵਧ ਇਸ ਸਕੂਲ ਦੀਆਂ ਵਿਦਿਆਰਥਣਾਂ ਨੇ ਮੈਰਿਟ 'ਚ ਬਣਾਈ ਜਗ੍ਹਾ
ਮਮਤਾ ਬੈਨਰਜੀ ਨੇ ਆਗਰਾ 'ਚ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਧਮਾਕੇ ਲਈ ਲੋਕਾਂ ਤੋਂ ਮੰਗੀ ਮੁਆਫ਼ੀ
ਮਮਤਾ ਬੈਨਰਜੀ ਨੇ ਦੱਸਿਆ ਕਿ ਗੈਰ-ਕਾਨੂੰਨੀ ਫੈਕਟਰੀ ਦੇ ਮਾਲਕ ਅਤੇ ਮੁੱਖ ਦੋਸ਼ੀ ਦੇ ਦੋ ਪਰਿਵਾਰਕ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੁਲਤਾਨਪੁਰ ਲੋਧੀ 'ਚ ਗੁੰਡਾਗਰਦੀ ਦਾ ਨੰਗਾ ਨਾਚ, 10-12 ਨੌਜਵਾਨਾਂ ਨੇ ਨੌਜਵਾਨ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ
ਘਟਨਾ ਸੀਸੀਟੀਵੀ ਵਿਚ ਹੋਈ ਕੈਦ
ਦਹੇਜ ਦੇ ਮਾਮਲੇ ’ਚ ਨਾਮਜ਼ਦ ਵਿਅਕਤੀ ਨੂੰ ਕਾਬੂ ਕਰਨ ਗਈ ਪੁਲਿਸ ਨਾਲ ਧੱਕਾਮੁੱਕੀ, 3 ਔਰਤਾਂ ਵਿਰੁਧ ਮਾਮਲਾ ਦਰਜ
ਮਹਿਲਾਵਾਂ ਨੇ ਪੁਲਿਸ ਪਾਰਟੀ ਨਾਲ ਧੱਕਾਮੁੱਕੀ ਕੀਤੀ ਅਤੇ ਹੋਮਗਾਰਡ ਜਵਾਨ ਗੁਰਭੇਜ ਸਿੰਘ ਦੀ ਵਰਦੀ ਨੂੰ ਹੱਥ ਪਾਇਆ
ਕੈਮਰੂਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 19 ਯਾਤਰੀਆਂ ਦੀ ਮੌਤ
ਪੁਲਿਸ ਵਲੋਂ ਘਟਨਾ ਦੀ ਕੀਤੀ ਜਾ ਰਹੀ ਹੈ ਜਾਂਚ
ਰਾਸ਼ਟਰਪਤੀ ਦੀ ਜਾਤੀ ਦਾ ਜ਼ਿਕਰ ਕਰਨ 'ਤੇ ਅਰਵਿੰਦ ਕੇਜਰੀਵਾਲ ਅਤੇ ਮੱਲਿਕਾਰਜੁਨ ਖੜਗੇ ਵਿਰੁਧ ਸ਼ਿਕਾਇਤ ਦਰਜ
ਇਨ੍ਹਾਂ ਦੋਹਾਂ ਤੋਂ ਇਲਾਵਾ ਕੁੱਝ ਹੋਰ ਆਗੂਆਂ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਜਾਤੀ ਦਾ ਜ਼ਿਕਰ ਕਰਦੇ ਹੋਏ ਭੜਕਾਊ ਬਿਆਨ ਦੇਣ ਦਾ ਇਲਜ਼ਾਮ ਹੈ।
ਮੈਂ ਹੁਣ ਪਟਰੌਲ -ਡੀਜ਼ਲ ਨਾਲ ਚਲਣ ਵਾਲੀਆਂ ਕਾਰਾਂ ਵਿਚ ਨਹੀਂ ਬੈਠਾਂਗਾ: ਕੇਂਦਰੀ ਮੰਤਰੀ ਨਿਤਿਨ ਗਡਕਰੀ
ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਦਿੱਲੀ ਵਿਚ ਹਾਈਡਰੋਜਨ ਕਾਰ ਦੀ ਵਰਤੋਂ ਕਰਦੇ ਹਨ ਅਤੇ ਨਾਗਪੁਰ ਵਿਚ ਇਲੈਕਟ੍ਰਿਕ ਕਾਰ ਦੀ ਵਰਤੋਂ ਕਰਦੇ ਹਨ
ਸਾਬਤ ਸੂਰਤ ਸਿੱਖ ਫ਼ੌਜੀ ਕਬੀਰ ਸਿੰਘ ਨੇ ਵਿਦੇਸ਼ ਦੀ ਧਰਤੀ ’ਤੇ ਚਮਕਾਇਆ ਦੇਸ਼ ਦਾ ਨਾਂਅ
ਨਿਊਜ਼ੀਲੈਂਡ ਆਰਮੀ ’ਚ ਹਾਸਲ ਕੀਤਾ ਬੈਸਟ ਸਰਵਿਸ ਐਵਾਰਡ
ਲੁਧਿਆਣਾ ਦੇ ਅਧਿਆਪਕਾਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ, 500 ਅਧਿਆਪਕਾਂ ਨੇ ਕੀਤਾ ਅਪਲਾਈ, 121 ਨੂੰ ਮਿਲੀ ਮਨਜ਼ੂਰੀ
ਜਨਵਰੀ ‘ਚ ਅਪਲਾਈ ਕਰਨਾ ਕਰ ਦਿੱਤਾ ਸੀ ਸ਼ੁਰੂ