ਖ਼ਬਰਾਂ
ਬਠਿੰਡਾ ਦੇ ਜੰਗਲ 'ਚੋਂ ਮਿਲੀ ਸੜੀ ਹੋਈ ਲਾਸ਼, ਬਦਬੂ ਆਉਣ 'ਤੇ ਪਿਆ ਰੌਲਾ
ਮ੍ਰਿਤਕ ਨੌਜਵਾਨ ਕੋਲੋ ਮਿਲਿਆ ਨਸ਼ੇ ਦਾ ਟੀਕਾ
ਵਿਰੋਧੀ ਧਿਰ ਵਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਦਾ ਬਾਈਕਾਟ ਇਕ ਤਰ੍ਹਾਂ ਦਾ ਅਪਮਾਨ: ਅਨੁਰਾਗ ਠਾਕੁਰ
ਕਿਹਾ, ਪਹਿਲਾਂ ਉਹ ਸੰਸਦ ਦੀ ਕਾਰਵਾਈ ਨਾ ਚੱਲਣ ਦੇਣ ਦੇ ਬਹਾਨੇ ਲੱਭਦੇ ਸਨ, ਹੁਣ ਬਾਈਕਾਟ ਦੀ ਗੱਲ ਕਰ ਰਹੇ ਨੇ
ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਏ ਨੀਤੀ ਆਯੋਗ ਦੀ ਮੀਟਿੰਗ, ਨਹੀਂ ਸ਼ਾਮਲ ਹੋਏ 8 ਸੂਬਿਆਂ ਦੇ ਮੁੱਖ ਮੰਤਰੀ
ਨਰਿੰਦਰ ਮੋਦੀ ਨੇ ਭਾਰਤ ਨੂੰ 2047 ਤਕ ਵਿਕਸਤ ਦੇਸ਼ ਬਣਾਉਣ ਲਈ ਸਾਂਝੇ ਵਿਜ਼ਨ ਦਾ ਦਿਤਾ ਸੱਦਾ
ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦਾ ਪਰਦਾਫ਼ਾਸ਼
ਪੁਲਿਸ ਨੇ ਗਿਰੋਹ ਦਾ ਮੈਂਬਰ ਕੀਤਾ ਕਾਬੂ, 5 ਪਿਸਤੌਲ ਵੀ ਹੋਏ ਬਰਾਮਦ
ਲਾਰੈਂਸ ਬਿਸ਼ਨੋਈ ਪਟਿਆਲਾ ਹਾਊਸ ਕੋਰਟ 'ਚ ਪੇਸ਼, 4 ਦਿਨਾਂ ਲਈ ਸਪੈਸ਼ਲ ਸੈੱਲ ਦੀ ਰਿਮਾਂਡ 'ਤੇ ਭੇਜਿਆ
24 ਮਈ, 2023 ਨੂੰ ਬਿਸ਼ਨੋਈ ਦੇ ਖਿਲਾਫ਼ ਆਰਮਜ਼ ਐਕਟ ਦੇ ਸਪੈਸ਼ਲ ਸੈੱਲ ਵਿਚ ਕੇਸ ਦਰਜ ਕੀਤਾ ਗਿਆ ਸੀ,
2 ਮਹੀਨੇ ਪਹਿਲਾ ਹੀ ਕੈਨੇਡਾ ਗਈ ਪੰਜਾਬਣ ਦੀ ਸੜਕ ਹਾਦਸੇ 'ਚ ਮੌਤ
ਬਨੂੜ ਦੀ ਰਹਿਣ ਵਾਲੀ ਸੀ ਮ੍ਰਿਤਕ ਲੜਕੀ
ਜੇਕਰ ਬ੍ਰਿਜ ਭੂਸ਼ਣ ‘ਨਵੀਂ ਸੰਸਦ’ ਦੇ ਉਦਘਾਟਨ ਵਿਚ ਸ਼ਾਮਲ ਹੁੰਦੇ ਹਨ ਤਾਂ ‘ਦੇਸ਼’ ਨੂੰ ਸਪੱਸ਼ਟ ਸੰਦੇਸ਼ ਜਾਵੇਗਾ: ਵਿਨੇਸ਼ ਫੋਗਾਟ
ਕਿਹਾ, ਕੋਈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਸਹੀ ਨਹੀਂ
ਨਵੇਂ ਸੰਸਦ ਭਵਨ ਦੀ ਲੋੜ ਨਹੀਂ ਸੀ, ਇਸ ਦੇ ਉਦਘਾਟਨ 'ਚ ਸ਼ਾਮਲ ਹੋਣਾ ਬੇਕਾਰ ਹੈ: ਨਿਤੀਸ਼ ਕੁਮਾਰ
ਕੁਮਾਰ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉਪ ਪ੍ਰਧਾਨ ਜਗਦੀਪ ਧਨਖੜ ਨੂੰ ਸਮਾਗਮ ਵਿਚ ਨਾ ਬੁਲਾਏ ਜਾਣ 'ਤੇ ਵੀ ਨਿਰਾਸ਼ਾ ਜ਼ਾਹਰ ਕੀਤੀ ਹੈ।
ਅਸਮਾਨੀ ਬਿਜਲੀ ਡਿੱਗਣ ਨਾਲ ਮੱਝ ਦੀ ਹੋਈ ਮੌਤ, ਪੀੜਤ ਨੇ ਬੈਂਕ ਤੋਂ ਕਰਜ਼ਾ ਲੈ ਕੇ ਖਰੀਦੀ ਸੀ ਮੱਝ
ਮੱਝ ਸਹਾਰੇ ਹੀ ਪੀੜਤ ਚਲਾਉਂਦਾ ਸੀ ਘਰ ਦਾ ਖਰਚ
ਅੰਮ੍ਰਿਤਸਰ ਤੋਂ ਸ਼ਰਮਸਾਰ ਕਰਨ ਵਾਲਾ ਮਾਮਲਾ ਆਇਆ ਸਾਹਮਣੇ, 12 ਸਾਲਾ ਬੱਚੀ ਨੇ ਬੱਚੇ ਨੂੰ ਦਿਤਾ ਜਨਮ
ਪਿਤਾ ਬਲਾਤਕਾਰ ਦਾ ਪ੍ਰਗਟਾਇਆ ਖਦਸ਼ਾ