ਖ਼ਬਰਾਂ
ਫਿਰੋਜ਼ਪੁਰ ਕੇਂਦਰੀ ਜੇਲ ਦੇ ਬਾਹਰ ਨਸ਼ੀਲੇ ਪਦਾਰਥ ਸੁੱਟਣ ਵਾਲੇ 2 ਗ੍ਰਿਫ਼ਤਾਰ
ਨਸ਼ਾ ਮੰਗਵਾਉਣ ਵਾਲੇ ਦੋ ਹਵਾਲਾਤੀਆਂ ਨੂੰ ਵੀ ਕੀਤਾ ਨਾਮਜ਼ਦ
CM ਮਾਨ ਨੇ ਨੀਤੀ ਆਯੋਗ ਦੀ ਮੀਟਿੰਗ ਦਾ ਕੀਤਾ ਬਾਈਕਾਟ, ਕਿਹਾ- ਪੰਜਾਬ ਦੀਆਂ ਸਕੀਮਾਂ 'ਚ ਅੜਿੱਕਾ ਪਾ ਰਹੀ ਕੇਂਦਰ
ਇਸ ਮੀਟਿੰਗ ਵਿਚ ਜਾ ਕੇ ਫੋਟੋ ਨਹੀਂ ਖਿਚਵਾਉਣੀ ਹੈ - CM ਮਾਨ
ਜਲਦ ਮਿਲਣਗੇ ਦੋ ਦਿਲ, ਪਾਕਿਸਤਾਨੀ ਕੁੜੀ ਦਾ ਭਾਰਤੀ ਨੌਜਵਾਨ ਨਾਲ ਵਿਆਹ ਤੈਅ
ਪਾਕਿਸਤਾਨ ਦੇ ਸ਼ਹਿਰ ਕਰਾਚੀ ਦੀ ਰਹਿਣ ਵਾਲੀ ਸਾਰਾ ਖ਼ਾਨਮ ਪੁੱਤਰੀ ਅਜ਼ਮਤ ਖ਼ਾਂ ਦਾ ਵਿਆਹ ਸਮੀਰ ਖ਼ਾਂ ਵਾਸੀ ਕੋਲਕਾਤਾ ਨਾਲ ਤੈਅ ਹੋਇਆ ਹੈ।
ਜੈਪੁਰ: ਕਸਟਮ ਅਧਿਕਾਰੀਆਂ ਦੀ ਨਜ਼ਰ ਤੋਂ ਬਚੇ ਮੁਲਜ਼ਮ ਨੂੰ ਜੈਪੁਰ ਪੁਲਿਸ ਨੇ 2 ਕਿਲੋ ਸੋਨੇ ਸਮੇਤ ਕੀਤਾ ਕਾਬੂ
ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
ਰਾਹੁਲ ਗਾਂਧੀ ਨੂੰ ਰਾਹਤ! ਪਾਸਪੋਰਟ ਲਈ ਅਦਾਲਤ ਤੋਂ 3 ਸਾਲ ਲਈ ਮਿਲੀ ਐਨ.ਓ.ਸੀ.
ਜੱਜ ਨੇ ਰਾਹੁਲ ਗਾਂਧੀ ਦੇ ਵਕੀਲ ਨੂੰ ਕਿਹਾ, ''ਮੈਂ ਤੁਹਾਡੀ ਅਰਜ਼ੀ ਨੂੰ ਅੰਸ਼ਕ ਤੌਰ 'ਤੇ ਮਨਜ਼ੂਰੀ ਦੇ ਰਿਹਾ ਹਾਂ। ਦਸ ਸਾਲਾਂ ਲਈ ਨਹੀਂ, ਸਗੋਂ ਤਿੰਨ ਸਾਲਾਂ ਲਈ।”
ਖੰਨਾ : DSP ਦੇ ਗਨਮੈਨ ਦੀ ਛਾਤੀ 'ਚ ਗੋਲੀ ਲੱਗਣ ਨਾਲ ਹੋਈ ਮੌਤ
ਸਰਵਿਸ ਰਿਵਾਲਵਰ ਨੂੰ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ
ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਜਾਰੀ ਹੋਵੇਗਾ 75 ਰੁਪਏ ਦਾ ਵਿਸ਼ੇਸ਼ ਸਿੱਕਾ
ਸਿੱਕੇ ਦੇ ਇਕ ਪਾਸੇ ਅਸ਼ੋਕ ਪਿੱਲਰ ਦਾ ਸ਼ੇਰ ਹੋਵੇਗਾ, ਜਿਸ ਦੇ ਨੀਚੇ ''ਸਤਯਮੇਵ ਜਯਤੇ'' ਲਿਖਿਆ ਹੋਵੇਗਾ।
ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਜਾਰੀ ਵਿਵਾਦ ’ਤੇ ਕੀ ਬੋਲੇ ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਐਸ. ਜੈਸ਼ੰਕਰ
ਵਿਰੋਧੀ ਧਿਰ ਦੇ ਹਮਲਾਵਰ ਰਵੱਈਏ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਇਸ ਮੁੱਦੇ 'ਤੇ ਸਰਕਾਰ ਦਾ ਪੱਖ ਪੇਸ਼ ਕੀਤਾ ਹੈ।
ਕਾਂਗਰਸ ਹਾਈਕਮਾਨ ਨੇ ਪਾਰਟੀ ਆਗੂਆਂ ਖ਼ਿਲਾਫ਼ ਦਰਜ ਮਾਮਲਿਆਂ ਸਬੰਧੀ ਪੰਜਾਬ ਕਾਂਗਰਸ ਤੋਂ ਮੰਗੀ ਰਿਪੋਰਟ
ਵੜਿੰਗ ਨੇ ਕਿਹਾ ਕਿ ਪਿਛਲੇ ਸਾਲ ਜੋ ਵੀ ਹੋਇਆ, ਉਹ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਲਿਆਂਦਾ ਗਿਆ
ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਇਕ ਸਾਲ ਦੇ ਬੱਚੇ ਦੀ ਹੋਈ ਮੌਤ
ਖੇਡਦੇ-ਖੇਡਦੇ ਬਾਲਟੀ 'ਚ ਡਿੱਗਿਆ ਮਾਸੂਮ