ਖ਼ਬਰਾਂ
Women's World Cup semi-final: ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
ਜੇਮੀਮਾ ਰੌਡਰਿਗਜ਼ ਨੇ 134 ਗੇਂਦਾਂ ਵਿੱਚ 127 ਦੌੜਾਂ ਬਣਾ ਕੇ ਰਹੀ ਨਾਬਾਦ
America News: ਅਮਰੀਕਾ ਵਲੋਂ ਵਿਦੇਸ਼ੀ ਕਾਮਿਆਂ ਨੂੰ ਝਟਕਾ, ਵਰਕ ਪਰਮਿਟ ਆਟੋਮੈਟਿਕ ਰੀਨਿਊ ਨਹੀਂ ਹੋਵੇਗਾ
America News:ਜਿਹੜੇ ਵਰਕ ਪਰਮਿਟ ਇਸ ਤਾਰੀਖ ਤੋਂ ਪਹਿਲਾਂ ਵਧਾਏ ਗਏ ਹਨ, ਉਹ ਵੈਲਿਡ ਰਹਿਣਗੇ।
Arvi Singh Saggu Canada News: ਕੈਨੇਡਾ ਵਿਚ ਪੰਜਾਬੀ ਦਾ ਕੁੱਟ-ਕੁੱਟ ਕੇ ਕਤਲ
ਕਾਰ 'ਤੇ ਪਿਸ਼ਾਬ ਕਰਨ ਤੋਂ ਰੋਕਣ 'ਤੇ ਮੁਲਜ਼ਮ ਨੇ ਦਿੱਤਾ ਵਾਰਦਾਤ ਨੂੰ ਅੰਜਾਮ, 55 ਸਾਲਾ ਵਪਾਰੀ ਅਰਵੀ ਸਿੰਘ ਸੱਗੂ ਵਜੋਂ ਹੋਈ ਪਛਾਣ
Kerala News: ਪੂਰੇ ਪ੍ਰਵਾਰ ਦੇ ਕਾਤਲ ਪਿਤਾ ਨੂੰ ਮੌਤ ਦੀ ਸਜ਼ਾ
ਜਾਇਦਾਦ ਨੂੰ ਲੈ ਕੇ ਦੋਸ਼ੀ ਨੇ ਪੁੱਤਰ, ਨੂੰਹ ਤੇ ਦੋ ਪੋਤੀਆਂ ਨੂੰ ਸਾੜਿਆ ਸੀ ਜ਼ਿੰਦਾ
ਸਿੱਖ ਫ਼ੌਜੀਆਂ ਲਈ ਕੈਨੇਡਾ ਸਰਕਾਰ ਜਾਰੀ ਕਰੇਗੀ ਯਾਦਗਾਰੀ ਡਾਕ ਟਿਕਟ
ਇਹ ਡਾਕ ਟਿਕਟ ਐਤਵਾਰ 2 ਨਵੰਬਰ ਨੂੰ ਸਿੱਖ ਭਾਈਚਾਰੇ ਦੁਆਰਾ ਆਯੋਜਤ 18ਵੇਂ ਸਾਲਾਨਾ ਸਿੱਖ ਯਾਦਗਾਰੀ ਦਿਵਸ ਸਮਾਰੋਹ ਵਿਚ ਜਾਰੀ ਕੀਤਾ ਜਾਵੇਗਾ।
ਤਖ਼ਤ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਹੋਈ ਬਦਲੀ
ਹੁਣ ਮੁਕਤਸਰ ਦੇ ਗੁਰਦੁਆਰਾ ਸਾਹਿਬ ਵਿੱਚ ਨਿਭਾਉਣਗੇ ਸੇਵਾ
Chabahar Port Project:ਭਾਰਤ ਨੂੰ ਅਮਰੀਕੀ ਪਾਬੰਦੀਆਂ ਤੋਂ 6 ਮਹੀਨੇ ਦੀ ਛੋਟ
ਭਾਰਤ ਨੂੰ ਅਫ਼ਗ਼ਾਨਿਸਤਾਨ, ਮੱਧ ਏਸ਼ੀਆ, ਰੂਸ ਤੇ ਯੂਰਪ ਨਾਲ ਸਿੱਧੇ ਵਪਾਰ ਵਿਚ ਮਦਦ ਕਰਦਾ ਹੈ ਬੰਦਰਗਾਹ
ਪੰਜਾਬ ਵਿੱਚ ਸਟੀਲ ਸੈਕਟਰ ਨੂੰ ਮਿਲਿਆ ਭਰਵਾ ਹੁੰਗਾਰਾ
ਮਾਨ ਸਰਕਾਰ ਦੀ ਉਦਯੋਗਿਕ ਨੀਤੀ ਤਹਿਤ 342 ਕਰੋੜ ਰੁਪਏ ਦਾ ਨਿਵੇਸ਼ ਅਤੇ 1,500 ਨਵੀਆਂ ਨੌਕਰੀਆਂ
ਮਾਨ ਸਰਕਾਰ ਦੇ 'ਈ-ਗਵਰਨੈਂਸ' ਨੇ ਪੰਜਾਬ 'ਚ ਲਿਆਂਦੀ ਨਿਵੇਸ਼ ਦੀ ਬਹਾਰ
ਜ਼ਿਲ੍ਹਾ ਪੱਧਰ 'ਤੇ 98% ਰੈਗੂਲੇਟਰੀ ਕਲੀਅਰੈਂਸ ਨਾਲ ਵਪਾਰੀਆਂ ਨੂੰ ਮਿਲੀ ਵੱਡੀ ਰਾਹਤ
ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ
ਮਾਤਾ ਰਾਣੀ ਦੇ ਅਸੀਸ ਨਾਲ ਇੱਕ ਸਾਲ ਅੰਦਰ ਮੁਕੰਮਲ ਹੋਵੇਗਾ ਪ੍ਰੋਜੈਕਟ – ਅਰਵਿੰਦ ਕੇਜਰੀਵਾਲ