ਖ਼ਬਰਾਂ
Saina Nehwal ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ ਲਿਆ ਸੰਨਿਆਸ
ਕਿਹਾ :‘ਗੋਡਿਆਂ ਦੀ ਪੁਰਾਣੀ ਬਿਮਾਰੀ ਕਾਰਨ ਹੁਣ ਉਸ ਦੇ ਲਈ ਖੇਡਣਾ ਸੰਭਵ ਨਹੀਂ ਹੈ'
ਗਾਜ਼ਾ ‘ਸ਼ਾਂਤੀ ਬੋਰਡ' ਲਈ ਟਰੰਪ ਵਲੋਂ ਮੋਦੀ ਨੂੰ ਸੱਦਾ
ਕੀ ਟਰੰਪ ਬਣਾ ਰਹੇ ਹਨ ਅਪਣਾ ਸੰਯੁਕਤ ਰਾਸ਼ਟਰ?
Derabassi 'ਚ ਪਿਸਤੌਲ ਦੀ ਨੋਕ 'ਤੇ ਕਾਰ ਲੁੱਟਣ ਦੀ ਕੀਤੀ ਗਈ ਕੋਸ਼ਿਸ਼
ਪੈਟਰੋਲ ਪੰਪ ਦੇ ਕਰਮਚਾਰੀਆਂ ਦੀ ਚੌਕਸੀ ਕਰਕੇ ਟਲੀ ਵਾਰਦਾਤ
ਸ੍ਰੀ ਦਰਬਾਰ ਸਾਹਿਬ ਵਿਖੇ ਮਰਿਆਦਾ ਭੰਗ ਕਰਨ ਵਾਲੇ ਨੌਜਵਾਨ ਨੇ ਹੱਥ ਜੋੜ ਮੁੜ ਮੰਗੀ ਮੁਆਫ਼ੀ
ਉਹ ਮਰਿਆਦਾ ਤੋਂ ਅਣਜਾਣ ਸੀ- ਨੌਜਵਾਨ
Hoshiarpur ਦੇ ਪਿੰਡ ਸਹੇਗਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ
4 ਕਿੱਲੇ ਜ਼ਮੀਨ ਦਾ ਕਬਜ਼ਾ ਲੈਣ ਸਮੇਂ ਬਟਵਾਰੇ ਨੂੰ ਲੈ ਕੇ ਦੋ ਧਿਰਾਂ 'ਚ ਹੋਇਆ ਵਿਵਾਦ
ਸਪੇਨ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 40
ਹਾਦਸੇ ਵਿੱਚ 159 ਯਾਤਰੀ ਹੋਏ ਜ਼ਖ਼ਮੀ
ਬਰਨਾਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ, 18 ਲੱਖ ਰੁਪਏ ਲਾ ਕੇ ਭੇਜਿਆ ਸੀ ਵਿਦੇਸ਼
2024 ਵਿੱਚ ਕੈਨੇਡਾ ਗਿਆ ਸੀ ਰਾਜਪ੍ਰੀਤ ਸਿੰਘ
ਕੈਨੇਡਾ ਭਾਰਤੀ ਡਾਕਟਰਾਂ ਨੂੰ ਦੇਵੇਗਾ ਐਕਸਪ੍ਰੈੱਸ ਵੀਜ਼ਾ
ਕੈਨੇਡਾ ਵਿੱਚ ਸਿਰਫ਼ 37 ਫ਼ੀਸਦ ਮਰੀਜ਼ਾਂ ਨੂੰ 24 ਘੰਟੇ ਵਿੱਚ ਮਿਲਦੀ ਹੈ ਐਮਰਜੈਂਸੀ ਅਪੌਇੰਟਮੈਂਟ
ਫੈਸ਼ਨ ਡਿਜ਼ਾਈਨਰ ਵੈਲੇਨਟੀਨੋ ਦਾ ਰੋਮ ਵਿੱਚ ਦਿਹਾਂਤ, 93 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ
ਸ਼ੁਕਰਵਾਰ ਨੂੰ ਰੋਮ ਵਿੱਚ ਕੀਤੀਆਂ ਜਾਣਗੀਆਂ ਅੰਤਿਮ ਰਸਮਾਂ
ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਦਾ ਕਹਿਰ ਜਾਰੀ , 22 ਜਨਵਰੀ ਨੂੰ ਮੀਂਹ ਦੀ ਸੰਭਾਵਨਾ
ਆਉਣ ਵਾਲੇ ਦਿਨਾਂ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ