ਖ਼ਬਰਾਂ
ਅਮਾਨਤੁੱਲਾ ਖਾਨ ਦੀਆਂ ਮੁਸ਼ਕਲਾਂ ਵਧੀਆਂ, ਵਕਫ਼ ਬੋਰਡ ਭ੍ਰਿਸ਼ਟਾਚਾਰ ਮਾਮਲੇ ਵਿੱਚ ਓਖਲਾ ਦੇ ਵਿਧਾਇਕ ਸਮੇਤ 11 ਵਿਰੁੱਧ ਦੋਸ਼ ਤੈਅ
10 ਹੋਰ ਮੁਲਜ਼ਮਾਂ ਵਿਰੁੱਧ ਦਿੱਲੀ ਵਕਫ਼ ਬੋਰਡ ਵਿੱਚ ਨਿਯੁਕਤੀਆਂ ਵਿੱਚ ਬੇਨਿਯਮੀਆਂ
Punjab News: ਫ਼ਿਰੋਜ਼ਪੁਰ ਦੇ ਨੌਜਵਾਨ ਦੀ ਜਰਮਨੀ ਵਿਚ ਮੌਤ
ਫ਼ਿਰੋਜ਼ਪੁਰ ਦੇ ਮਮਦੋਟ ਨਾਲ ਸੀ ਸਬੰਧਿਤ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ' ਸ਼ਹੀਦ ਦੀ ਮਹਾਨ ਵਿਰਾਸਤ ਨੂੰ ਸਦੀਵੀ ਤੌਰ 'ਤੇ ਕਾਇਮ ਰੱਖੇਗਾ: CM ਮਾਨ
ਵਿਰਾਸਤੀ ਸਟਰੀਟ 'ਤੇ 51.70 ਕਰੋੜ ਖਰਚ ਕੀਤੇ ਜਾਣਗੇ।
Operation Mahadev: ਭਾਰਤੀ ਫ਼ੌਜ ਨੇ ਪਹਿਲਗਾਮ ਹਮਲੇ ਵਿੱਚ ਸ਼ਾਮਲ 3 ਅਤਿਵਾਦੀ ਕੀਤੇ ਢੇਰ
ਮਾਸਟਰਮਾਈਂਡ ਹਾਸ਼ਿਮ ਮੂਸਾ ਢੇਰ, ਸੁਲੇਮਾਨ ਅਤੇ ਯਾਸੀਰ ਮਾਰੇ ਗਏ
Amritsar News: ਅੰਮ੍ਰਿਤਸਰ ਦੇ ਨੌਜਵਾਨ ਦੀ ਦੁਬਈ ਵਿੱਚ ਬ੍ਰੇਨ ਹੈਮਰੇਜ ਨਾਲ ਮੌਤ
Amritsar News: 6 ਸਾਲ ਪਹਿਲਾਂ ਗਿਆ ਸੀ ਵਿਦੇਸ਼
10 ਮਈ ਨੂੰ ਪਾਕਿ DGMO ਨੇ ਭਾਰਤ DGMO ਨਾਲ ਸੰਪਰਕ ਕਰਕੇ ਫ਼ੌਜੀ ਕਾਰਵਾਈ ਰੋਕਣ ਦੀ ਕੀਤੀ ਸੀ ਅਪੀਲ:ਰਾਜਨਾਥ ਸਿੰਘ
'ਵਿਰੋਧੀਆਂ ਨੇ ਕਦੇ ਨਹੀਂ ਪੁੱਛਿਆ ਕਿ ਸਾਡੀ ਫ਼ੌਜ ਨੇ ਦੁਸ਼ਮਣਾਂ ਦੇ ਕਿੰਨੇ ਜਹਾਜ਼ ਡੇਗੇ: ਰਾਜਨਾਥ ਸਿੰਘ
Haryana News: ਹਿਸਾਰ 'ਚ ਭੈਣ ਨੂੰ ਸੰਧਾਰਾ ਦੇ ਕੇ ਵਾਪਸ ਆ ਰਹੇ ਭਰਾ ਦੀ ਸੜਕ ਹਾਦਸੇ 'ਚ ਮੌਤ
ਨਾਲ ਗਏ 3 ਦੋਸਤਾਂ ਦੀ ਵੀ ਗਈ ਜਾਨ
550 ਸਾਲਾ ਪ੍ਰਕਾਸ਼ ਪੁਰਬ ਮੌਕੇ ਐਲਾਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਸਜ਼ਾ ਤਬਦੀਲੀ ਸਬੰਧੀ ਨੋਟੀਫਿਕੇਸ਼ਨ ਕਰੇ ਲਾਗੂ: ਹਰਜਿੰਦਰ ਧਾਮੀ
ਸਿੱਖ ਵਿਦਿਆਰਥਣ ਨੂੰ ਕਕਾਰ ਪਾ ਕੇ ਜੁਡੀਸ਼ੀਅਲ ਦੇ ਪੇਪਰ ਨਾ ਦੇਣ ਦਾ ਮਾਮਲਾ ਅਦਾਲਤ ਪੁੱਜਿਆ
Mohali ਵਿਚ ਨੌਜਵਾਨ ਦੀ ਚਿੱਟੇ ਨੇ ਲਈ ਜਾਨ, ਪਰਵਾਰ ਦਾ ਰੋ-ਰੋ ਕੇ ਬੁਰਾ ਹਾਲ
ਨੌਕਰੀ ਦੀ ਤਲਾਸ਼ 'ਚ ਗਿਆ ਸੀ 20 ਸਾਲਾ ਨੌਜਵਾਨ ਸੋਨੂ
2026 ਤੋਂ ਬਾਅਦ ਜਨਗਣਨਾ ਤੋਂ ਪਹਿਲਾਂ ਰਾਜਾਂ ਵਿੱਚ ਹੱਦਬੰਦੀ ਲਈ ਪਟੀਸ਼ਨ 'ਤੇ ਵਿਚਾਰ ਨਹੀਂ ਕੀਤਾ ਜਾ ਸਕਦਾ: ਸੁਪਰੀਮ ਕੋਰਟ
ਪਟੀਸ਼ਨਕਰਤਾ ਨੇ ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ਦਾ ਦਿੱਤਾ ਸੀ ਹਵਾਲਾ